Home / Informations / ਕੇਨੈਡਾ ਵਿੱਚ ਵਿਦਿਆਰਥਣ ਨੂੰ ਇਸ ਚੀਜ ਦਾ ਲਾਲਚ ਦੇ ਕੇ ਠਗਦਾ ਰੰਗੇ ਹੱਥ ਆਇਆ ਕਾਬੂ -ਲਾਈਵ ਵੀਡੀਓ

ਕੇਨੈਡਾ ਵਿੱਚ ਵਿਦਿਆਰਥਣ ਨੂੰ ਇਸ ਚੀਜ ਦਾ ਲਾਲਚ ਦੇ ਕੇ ਠਗਦਾ ਰੰਗੇ ਹੱਥ ਆਇਆ ਕਾਬੂ -ਲਾਈਵ ਵੀਡੀਓ

ਲਾਈਵ ਵੀਡੀਓ

ਕੇਨੈਡਾ ਚ ਇਕ ਟੀ ਵੀ ਅਧਾਰੇ ਵੱਲੋਂ ਸਟਿੰਗ ਅਪ੍ਰੇਸ਼ਨ ਕੀਤਾ ਗਿਆ ਜਿਸ ਤਹਿਤ ਉਹਨਾ ਨੇ ਇੱਕ ਫਰਜੀ ਪੰਡਿਤ ਕਾਬੂ ਕੀਤਾ ਉਸ ਪੰਡਿਤ ਕੋਲੋਂ ਮੌਕੇ ਤੇ 6000 ਡਾਲਰ ਪ੍ਰਾਪਤ ਕੀਤਾ ਗਿਆ । ਇਹ 6000 ਡਾਲਰ ਪੰਡਿਤ ਨੇ ਇਕ ਅੰਤਰਰਾਸ਼ਟਰੀ ਵਿਦਿਆਰਥਣ ਤੋਂ ਲਿਆ ਸੀ । ਵਿਦਿਆਰਥਣ ਨੂੰ ਪੰਡਤ ਨੇ ਕਿਹਾ ਸੀ ਕਿ ਉਸ ਵਿੱਚ ਭੂਤ ਪ੍ਰੇਤ ਹੈ ਤੇ ਉਹ ਇਸ ਤਰ੍ਹਾ ਇਸ ਦੇਸ਼ ਚ ਪੱਕੇ ਤੌਰ ਤੇ ਨਹੀ ਰਹਿ ਸਕਦੀ । ਉਸ ਵਿਦਿਆਰਥਣ ਅਨੁਸਾਰ ਪੰਡਤ ਨੇ 32000 ਡਾਲਰ ਮੰਗਿਆ ਸੀ ਪਰ ਉਸ ਨੇ ਪੰਡਤ ਨੂੰ 6000 ਡਾਲਰ ਹੀ ਦਿੱਤਾ ।

ਕੁੜੀ ਨੇ ਕਿਹਾ ਉਹ ਕਾਫੀ ਡਰ ਗਈ ਸੀ ਕਿਉਂਕਿ ਪੰਡਤ ਨੇ ਕੁੜੀ ਦਾ ਪੈਰ ਵੀ ਜਲਾ ਦਿੱਤਾ ਸੀ । ਤੇ ਕੁੜੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਾਣਕਾਰੀ ਦਿੱਤੀ ਕਿ ਉਸ ਨੂੰ ਸਮਝ ਆ ਗਈ ਸੀ ਕਿ ਜੇਕਰ ਉਸ ਨੇ 32000 ਡਾਲਰ ਦੇ ਵੀ ਦਿੱਤਾ ਤਾਂ ਵੀ ਉਸ ਨੂੰ ਪੰਡਤ ਨਵੀਂਆ ਤਕਲੀਫਾਂ ਦੱਸਦਾ ਰਹੇਗਾ । ਪੰਡਿਤ ਕੋਲੋ ਮੌਕੇ ਤੇ ਪੱਤਰਕਾਰਾਂ ਨੇ ਉਸ ਦੇ ਕੰਮ ਦਾ ਲਾਈਸੈਂਸ ਵੀ ਮੰਗਿਆ ਪਰ ਪੰਡਿਤ ਉਹ ਨਹੀ ਦੇ ਸਕਿਆ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!