Home / Informations / ਕੀ ਬਣੂ ਦੁਨੀਆਂ ਦਾ – ਅਮਰੀਕਾ ਚ ਵੀ ਹੋਣ ਲਗ ਪਿਆ ਇਹ ਕੰਮ ਹੁਣ ਬੰਦਾ ਜਾਵੇ ਤਾਂ ਜਾਵੇ ਕਿਥੇ

ਕੀ ਬਣੂ ਦੁਨੀਆਂ ਦਾ – ਅਮਰੀਕਾ ਚ ਵੀ ਹੋਣ ਲਗ ਪਿਆ ਇਹ ਕੰਮ ਹੁਣ ਬੰਦਾ ਜਾਵੇ ਤਾਂ ਜਾਵੇ ਕਿਥੇ

ਅਮਰੀਕਾ ਚ ਵੀ ਹੋਣ ਲਗ ਪਿਆ ਇਹ ਕੰਮ

ਵਾਸ਼ਿੰਗਟਨ – ਭਾਰਤੀ ਸਿਆਸਤ ਵਿਚ ਕਿਸਾਨਾਂ ਦੀ ਆ ਤ ਮ ਹੱ ਤਿ ਆ ਦਾ ਮੁੱਦਾ ਲੰਬੇ ਸਮੇਂ ਤੋਂ ਚ ਰ ਚਾ ਵਾਂ ਵਿਚ ਰਿਹਾ ਹੈ। ਭਾਰਤ ਵਿਚ ਵਿਦਰਭ ਅਤੇ ਬੁੰਦੇਲਖੰਡ ਇਲਾਕਿਆਂ ਵਿਚ ਕਿਸਾਨ ਆ ਤ ਮ ਹੱ ਤਿ ਆ ਦੇ ਮਾਮਲੇ ਹਰ ਕੁਝ ਸਮੇਂ ਦੇ ਫਰਕ ਤੋਂ ਬਾਅਦ ਆਉਂਦੇ ਰਹਿੰਦੇ ਹਨ। ਅਸਥਿਕ ਮਾਨਸੂਨ ਕਾਰਨ ਭਾਰਤੀ ਕਿਸਾਨਾਂ ਦੀ ਫਸਲ ਬ ਰ ਬਾ ਦ ਹੁੰਦੀ ਹੈ ਅਤੇ ਫਿਰ ਕਰਜ਼ਾ ਉਨ੍ਹਾਂ ਦੀ ਆ ਤ ਮ ਹੱ ਤਿ ਆ ਦਾ ਕਾਰਨ ਬਣਦਾ ਹੈ। ਸਰਕਾਰਾਂ ਇਹ ਆਖਦੀਆਂ ਰਹੀਆਂ ਹਨ ਕਿ ਉਹ ਕਿਸਾਨਾਂ ਦੀਆਂ ਮੁ ਸ਼ ਕਿ ਲਾਂ ਘੱਟ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ ਪਰ ਨਤੀਜਾ ਜ਼ੀਰੋ ਹੀ ਰਿਹਾ ਹੈ ਪਰ ਅਜਿਹਾ ਨਹੀਂ ਕਿਸਾਨਾਂ ਦੀਆਂ ਸ ਮੱ ਸਿ ਆ ਵਾਂ ਅਤੇ ਆ ਤ ਮ ਹੱ ਤਿ ਆ ਭਾਰਤ ਤੱਕ ਹੀ ਸੀਮਤ ਹੋਣ। ਅਮਰੀਕਾ ਜਿਹੀਆਂ ਗਲੋਬਲ ਮਹਾ ਸ਼ਕਤੀ ਦੇਸ਼ ਵਿਚ ਵੀ ਕਿਸਾਨਾਂ ਦੀ ਆ ਤ ਮ ਹੱ ਤਿ ਆ ਇਕ ਪ੍ਰਮੁੱਖ ਮੁੱਦਾ ਬਣ ਗਿਆ ਹੈ। ਹਾਲਾਂਕਿ ਇਹ ਮੁੱਦਾ ਕਦੇ ਗਲੋਬਲ ਪਰਿਪੇਖ ਵਿਚ ਉਭਰ ਕੇ ਸਾਹਮਣੇ ਨਹੀਂ ਆਇਆ।

ਅਮਰੀਕਾ ਵਿਚ ਕਿਸਾਨੀ ਦਾ ਸੰ ਕ ਟ
ਫੋਬਰਸ ਮੈਗਜ਼ੀਨ ਵਿਚ ਪ੍ਰਕਾਸ਼ਿਤ ਇਕ ਲੇਖ ਮੁਤਾਬਕ ਇਸ ਸਮੇਂ ਅਮਰੀਕਾ ਵਿਚ ਕਿਸਾਨ ਵੱਡੀ ਦਿੱ ਕ ਤਾਂ ਦਾ ਸਾਹਮਣਾ ਕਰ ਰਹੇ ਹਨ। ਬੀਤੇ ਸਾਲਾਂ ਤੋਂ ਤੇਜ਼ ਮੀਂਹ, ਤੂ ਫਾ ਨਾਂ ਕਾਰਨ ਕਿਸਾਨਾਂ ਦੀ ਫਸਲ ਕਈ ਵਾਰ ਖ ਰਾ ਬ ਹੋਈ ਹੈ। ਨਾਲ ਚੀਨ ਵੱਲੋਂ ਅਮਰੀਕੀ ਫਸਲਾਂ ਦਾ ਆਯਾਤ ਬੰਦ ਕੀਤੇ ਜਾਣ ਤੋਂ ਬਾਅਦ ਇਹ ਮੁ ਸ਼ ਕਿ ਲਾਂ ਹੋਰ ਵਧ ਗਈਆਂ ਹਨ। ਅਮਰੀਕਾ ਵਿਚ ਮੱਕਾ ਅਤੇ ਸੋਆਬੀਨ ਦੀ ਖੇਤੀ ਬਹੁਤ ਵੱਡੇ ਪੈਮਾਨੇ ‘ਤੇ ਕੀਤੀ ਜਾਂਦੀ ਹੈ। ਅਮਰੀਕਾ ਵਿਚ ਇਕ ਫਾਰਮਰ ਫਾਊਡੇਸ਼ਨ ਦੇ ਪ੍ਰਮੁੱਖ ਜਿੱਪੀ ਡੁਵਾਨ ਨੇ ਚੀਨ ਵੱਲੋਂ ਪਾ ਬੰ ਦੀ ਲਗਾਉਣ ‘ਤੇ ਪ੍ਰਤੀਕਿਰਿਆ ਦਿੱਤੀ ਸੀ ਕਿ ਇਸ ਨਾਲ ਅਮਰੀਕੀ ਕਿਸਾਨਾਂ ਸਾਹਮਣੇ ਜਿ ਉ ਣ-ਮਪਨ ਦਾ ਸੰਕਟ ਆ ਜਾਵੇਗਾ।

ਅਮਰੀਕੀ ਵਿਚ ਕਿਸਾਨਾਂ ਦੀ ਘੱ ਟ ਦੀ ਆਮਦਨ ਅਤੇ ਸੁ ਸਾ ਇ ਡ ਕੇਸ ਮੌਜੂਦਾ ਸਮੇਂ ਇਕ ਵੱਡਾ ਮੁੱ ਦਾ ਹੈ। ਅਮਰੀਕੀ ਖੇਤੀਬਾਡ਼ੀ ਵਿਭਾਗ ਮੁਤਾਬਕ ਸਾਲ 2013 ਤੋਂ ਹੁਣ ਤੱਕ ਇਥੇ ਕਮੋਡਿਟੀ ਦੀਆਂ ਕੀਮਤਾਂ ਵਿਚ ਉਤਾਰ-ਚਡ਼ਾਅ ਦੀ ਥਾਂ ਨਾਲ ਕਿਸਾਨਾਂ ਦੀ ਆਮਦਨ 49 ਫੀਸਦੀ ਤੱਕ ਘੱਟ ਹੋ ਚੁੱਕੀ ਹੈ। ਰਿਪੋਰਟ ਮੁਤਾਬਕ ਹਾ ਲਾ ਤ ਇੰਨੇ ਖ ਰਾ ਬ ਹਨ ਕਿ ਅੱਧੇ ਤੋਂ ਜ਼ਿਆਦਾ ਕਿਸਾਨ ਲਾਗਤ ਵੀ ਕੱਢ ਨਹੀਂ ਪਾ ਰਹੇ ਹਨ।

ਵਿਸਕਾਨਸਿਨ ਵਿਚ ਸਭ ਤੋਂ ਜ਼ਿਆਦਾ ਅ ਸ ਰ
ਉਂਝ ਤਾਂ ਅਮਰੀਕਾ ਦੇ ਕਈ ਸੂਬਿਆਂ ਵਿਚ ਕਿਸਾਨਾਂ ਦੀ ਹਾਲਤ ਖ ਰਾ ਬ ਹਨ ਪਰ ਸਭ ਤੋਂ ਜ਼ਿਆਦਾ ਅਸਰ ਵਿਸਕਾਨਸਿਨ ਵਿਚ ਦੇਖਣ ਨੂੰ ਮਿਲਿਆ ਹੈ। ਵਿਸਕਾਨਸਿਨ ਵਿਚ ਇਕੱਲੇ 2017 ਵਿਚ 915 ਕਿਸਾਨਾਂ ਨੇ ਆ ਤ ਮ ਹੱ ਤਿ ਆ ਕੀਤੀ ਸੀ। ਮੀਡੀਆ ਰਿਪੋਰਟਸ ਮੁਤਾਬਕ ਇਥੇ ਕਿਸਾਨਾਂ ਨੇ ਸਰਕਾਰ ਤੋਂ ਜ਼ਿਆਦਾ ਫੰਡ ਦੀ ਮੰਗ ਕੀਤੀ ਸੀ ਪਰ ਉਹ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਸਾਲ 2011 ਤੋਂ ਲੈ ਕੇ 2016 ਤੱਕ ਰਿਪਬਲਿਕਨ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਬਰਾਕ ਓਬਾਮਾ ‘ਤੇ ਖੂਬ ਨਿ ਸ਼ਾ ਨੇ ਵਿੰ ਨ੍ਹੇ ਸਨ ਪਰ ਬੀਤੇ 3 ਸਾਲਾਂ ਵਿਚ ਅਮਰੀਕਾ ਵਿਚ ਰਿਪਬਲਿਕਨ ਸਰਕਾਰ ਦੌਰਾਨ ਕਿਸਾਨਾਂ ਦੀ ਹਾਲਤ ਹੋਰ ਜ਼ਿਆਦਾ ਖ ਰਾ ਬ ਹੋ ਹੋਈ ਹੈ।

ਦੂਜੇ ਧੰਦਿਆਂ ਵੱਲ ਰੁਖ ਕਰ ਰਹੇ ਨੇ ਕਿਸਾਨ
ਅਮਰੀਕੀ ਕਿਸਾਨਾਂ ਦੀ ਹਾਲਤ ਵਰਤਮਾਨ ਵਿਚ ਭਾਰਤੀ ਕਿਸਾਨਾਂ ਨਾਲ ਮੇਲ ਖਾਂਦੀ ਹੋਈ ਦਿਖਾਉਂਦੀ ਹੈ। ਅਸੀਂ ਅਕਸਰ ਖਬਰਾਂ ਪਡ਼੍ਹਦੇ ਹਾਂ ਕਿ ਕਿਸੇ ਕਿਸਾਨਾ ਨਾ ਦੂਜਾ ਪੇਸ਼ਾ ਅਪਣਾ ਲਿਆ।

error: Content is protected !!