Home / Viral / ਕਿਹੜੀਆਂ -ਕਿਹੜੀਆਂ ਸਵੇਰੇ 7 ਦਿਨ ਗੁੜ ਖਾਣ ਨਾਲ ਬਿਮਾਰੀਆਂ ਹੋ ਜਾਂਦੀਆਂ ਹਨ ਜੜ੍ਹ ਤੋਂ ਖਤਮ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਕਿਹੜੀਆਂ -ਕਿਹੜੀਆਂ ਸਵੇਰੇ 7 ਦਿਨ ਗੁੜ ਖਾਣ ਨਾਲ ਬਿਮਾਰੀਆਂ ਹੋ ਜਾਂਦੀਆਂ ਹਨ ਜੜ੍ਹ ਤੋਂ ਖਤਮ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਗੁੜ, ਗੰਨੇ ਆਦਿ ਦੇ ਰਸ ਨੂੰ ਗਰਮ ਕਰ ਕੇ ਅਤੇ ਸੁਕਾ ਕੇ ਮਿਲਣ ਵਾਲੇ ਪਦਾਰਥ ਨੂੰ ਕਿਹਾ ਜਾਂਦਾ ਹੈ। ਇਹ ਏਸ਼ੀਆ ਅਤੇ ਅਫਰੀਕਾ ਵਿੱਚ ਵਰਤੀ ਜਾਣ ਵਾਲੀ ਗੰਨੇ ਦੀ ਗੈਰ-ਸੈਂਟਰੀਫਿਊਗਲ ਖੰਡ ਹੁੰਦੀ ਹੈ ਜਿਸਦਾ ਦਾ ਰੰਗ ਹਲਕੇ ਪੀਲੇ ਤੋਂ ਲੈ ਕੇ ਗੂੜ੍ਹੇ ਭੂਰੇ ਤੱਕ ਹੋ ਸਕਦਾ ਹੈ। ਭੂਰਾ ਰੰਗ ਕਦੇ-ਕਦੇ

ਕਾਲਾ ਵੀ ਜਾਪਦਾ ਹੈ। ਇਹ ਖਾਣ ਵਿੱਚ ਮਿੱਠਾ ਹੁੰਦਾ ਹੈ। ਕੁਦਰਤੀ ਪਦਾਰਥਾਂ ਵਿੱਚੋਂ ਇਹ ਸਭ ਤੋਂ ਮਿੱਠਾ ਕਿਹਾ ਜਾ ਸਕਦਾ ਹੈ। ਮੀਂਹਾਂ ਵੇਲੇ ਨਮੀ ਕਰ ਕੇ ਕਈ ਵਾਰ ਇਹ ਤਰਲ ਹੋ ਜਾਂਦਾ ਹੈ।ਪਾਚਣ ਕਿਰਿਆ ਨੂੰ ਸਹੀ ਰੱਖੇ- ਗੁੜ ਸਰੀਰ ਦਾ ਖੂਨ ਸਾਫ ਕਰਦਾ ਹੈ ਅਤੇ ਮੈਟਾਬੋਲੀਜ਼ਮ ਠੀਕ ਕਰਦਾ ਹੈ। ਰੋਜ਼ ਇੱਕ ਗਲਾਸ ਪਾਣੀ ਜਾਂ ਦੁੱਧ ਦੇ ਨਾਲ ਗੁੜ ਦੀ ਵਰਤੋਂ ਨਾਲ ਪੇਟ ਨੂੰ ਠੰਡਕ ਮਿਲਦੀ ਹੈ।ਭੋਜਨ ਤੋਂ ਬਾਅਦ ਗੁੜ ਖਾ ਲੈਣ ਨਾਲ ਪੇਟ ‘ਚ ਗੈਸ ਨਹੀਂ ਬਣਦੀ|ਗੁੜ ਬਲੱਡ ਖਰਾਬ ਟਾਕਸਿਨ ਦੂਰ ਕਰਦਾ ਹੈ। ਇਸ ਨਾਲ ਚਮੜੀ ਚਮਕਦੀ ਹੈ ਅਤੇ ਮੁਹਾਸੇ ਦੀ ਸਮੱਸਿਆ ਨਹੀਂ ਹੁੰਦੀ ਹੈ।ਜ਼ੁਕਾਮ ਜੰਮ ਗਿਆ ਹੋਵੇ ਤਾਂ ਗੁੜ ਪਿਘਲਾ ਕੇ ਉਸਦੀ ਪਾਪੜੀ ਬਣਾ ਕੇ ਖਾਓ।ਗੁੜ ਅਤੇ ਕਾਲੇ ਤਿਲ ਦੇ ਲੱਡੂ ਖਾਣ ਨਾਲ ਸਰਦੀ ‘ਚ ਅਸਥਮਾ ਦੀ ਪਰੇਸ਼ਾਨੀ ਨਹੀਂ ਹੁੰਦੀ ਹੈ।

ਗੁੜ ਤੇ ਮੁਗਫਲੀ ਮਿਲਾ ਕੇ ਗਚਕ ਬਣਦੀ ਹੈ ਜੋ ਕਿ ਸਰਦੀਆਂ ਦਾ ਖ਼ਾਸ ਤੋਹਫ਼ਾ ਹੈ ਅਤੇ ਸਰੀਰ ਨੂੰ ਗਰਮ ਵੀ ਰੱਖਦਾ ਹੈ।ਗੁੜ ਦੀਆਂ ਰਿਓੜੀਆਂ ਵੀ ਬਹੁਤ ਸੁਆਦ ਬਣਦੀਆ ਹਨ ਜੋ ਕਿ ਸਰਦੀਆ ਵਿੱਚ ਖਾਧੀਆਂ ਜਾਂਦੀਆ ਹਨ।ਅੱਜ ਤੋਂ ਕੁਝ ਸਾਲ ਪਹਿਲਾ ਪਿੰਡਾ ਵਿੱਚ ਗੁੜ ਦੀ ਚਾਹ ਬਣਾਈ ਜਾਂਦੀ ਸੀ ਜੋ ਕਿ ਬਹੁਤ ਹੀ ਸੁਆਦ ਹੁੰਦੀ ਸੀ ਤੇ ਫਾਇਦੇਮੰਦ ਵੀ ਹੁੰਦੀ ਸੀ| ਪਰ ਅਜਕਲ ਗੁੜ ਦੀ ਚਾਹ ਪੀਣੀ ਬਹੁਤ ਘਟ ਗਈ ਹੈ।

error: Content is protected !!