Home / Informations / ਕਲਯੁਗ ਦੀ ਅਖੀਰ ਨਵੀਂ ਵਿਆਹੀ ਸਹੁਰੇ ਘਰੋਂ ਏਦਾਂ ਹੋਈ ਫਰਾਰ ਉਡੇ ਪ੍ਰੀਵਾਰ ਦੇ ਤੋਤੇ – ਤਾਜਾ ਵੱਡੀ ਖਬਰ

ਕਲਯੁਗ ਦੀ ਅਖੀਰ ਨਵੀਂ ਵਿਆਹੀ ਸਹੁਰੇ ਘਰੋਂ ਏਦਾਂ ਹੋਈ ਫਰਾਰ ਉਡੇ ਪ੍ਰੀਵਾਰ ਦੇ ਤੋਤੇ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਏਚਰਾਂ ਖੁਰਦ ਪਿੰਡ ‘ਚ ਇਕ ਨਵ ਵਿਆਹੁਤਾ ਚਾਰ ਲੱਖ ਰੁਪਏ ਨਕਦ ਅਤੇ ਗਹਿਣੇ ਲੈ ਕੇ ਰਫੂਚੱਕਰ ਹੋ ਗਈ। ਪੁਲਸ ਨੇ ਦੱਸਿਆ ਕਿ ਪਿੰਡ ਏਚਰਾਂ ਖੁਰਦ ਵਾਸੀ ਪਰਵੀਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ 11 ਦਸੰਬਰ ਨੂੰ ਉਸ ਦਾ ਵਿਆਹ ਡੇਅਰੀ ਮੁਹੱਲਾ ਰੋਹਤਕ ਵਾਸੀ ਕ੍ਰਿਸ਼ਨਾ ਦੀ ਬੇਟੀ ਆਸ਼ਾ ਨਾਲ ਹੋਇਆ ਸੀ। ਕੁਝ ਦਿਨ ਤਾਂ ਸਭ ਕੁਝ ਠੀਕ ਚੱਲਦਾ ਰਿਹਾ। ਫਿਰ ਉਸ ਦੀ ਪਤਨੀ ਆਪਣੀ ਭੈਣ ਸ਼ੀਤਲ ਅਤੇ ਇਕ ਹੋਰ ਰਿਸ਼ਤੇਦਾਰ ਦਿਨੇਸ਼ ਨਾਲ ਚੱਲੀ ਗਈ ਅਤੇ ਕੁਝ ਸਮੇਂ ਬਾਅਦ ਆਉਣ ਦੀ ਗੱਲ ਕਹੀ ਪਰ ਉਹ ਵਾਪਸ ਸਹੁਰੇ ਨਹੀਂ ਆਈ।

ਘਰ ਦੀ ਜਾਂਚ ਕਰਨ ‘ਤੇ ਇੱਥੇ ਰੱਖੇ ਚਾਰ ਲੱਖ ਰੁਪਏ ਅਤੇ ਗਹਿਣੇ ਵੀ ਗਾਇਬ ਪਾਏ ਗਏ। ਸ਼ੱਕ ਹੋਣ ‘ਤੇ ਇਸ ‘ਤੇ ਜਦੋਂ ਉਨ੍ਹਾਂ ਨੇ ਆਸ਼ਾ ਤੋਂ ਇਸ ਬਾਰੇ ਪੁੱਛਿਆ ਤਾਂ ਸਾਰੀ ਗੱਲ ਸਾਹਮਣੇ ਆ ਗਈ। ਨਕਦੀ ਅਤੇ ਗਹਿਣੇ ਵਾਪਸ ਮੰਗਣ ‘ਤੇ ਆਸ਼ਾ ਨੇ ਕਥਿਤ ਤੌਰ ‘ਤੇ ਬੁਰਾ ਅੰਜਾਮ ਭੁਗਤਣ ਦੀ ਧਮਕੀ ਦਿੱਤੀ। ਪਰਵੀਨ ਅਨੁਸਾਰ ਆਸ਼ਾ, ਉਸ ਦੀ ਭੈਣ ਸ਼ੀਤਲ ਅਤੇ ਰੋਹਤਕ ਵਾਸੀ ਦਿਨੇਸ਼ ਨੇ ਮਿਲੀਭਗਤ ਕਰ ਕੇ

ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸ਼ਿਕਾਇਤ ‘ਤੇ ਸੁਫੀਦੋਂ ਪੁਲਸ ਨੇ ਉਕਤ ਤਿੰਨਾਂ ਵਿਰੁੱਧ ਮਾਮਲਾ ਦਰਜ ਕਰ ਕੇ ਇਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!