Home / Informations / ਕਰੋਨਾ ਵਾਇਰਸ ਦੇ ਮਰੀਜ ਰਹੇ ਮੁੰਡੇ ਨੇ ਦੱਸਿਆ ਕੇ ਕੀ ਕੀ ਹੁੰਦਾ ਹੈ ਜਦੋਂ ਵਾਇਰਸ ਹੁੰਦਾ-ਦੇਖੋ ਖੌ ਫਨਾਕ ਸੱਚ

ਕਰੋਨਾ ਵਾਇਰਸ ਦੇ ਮਰੀਜ ਰਹੇ ਮੁੰਡੇ ਨੇ ਦੱਸਿਆ ਕੇ ਕੀ ਕੀ ਹੁੰਦਾ ਹੈ ਜਦੋਂ ਵਾਇਰਸ ਹੁੰਦਾ-ਦੇਖੋ ਖੌ ਫਨਾਕ ਸੱਚ

ਦੇਖੋ ਖੌ ਫਨਾਕ ਸੱਚ

ਬੀਜਿੰਗ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾਵਾਇਰਸ ਹੁਣ ਤੱਕ 1700 ਦੇ ਕਰੀਬ ਲੋਕਾਂ ਦੀ ਜਾਨ ਲੈ ਚੁੱਕਾ ਹੈ। ਪੂਰੀ ਦੁਨੀਆ ਵਿਚ ਕਰੀਬ 68,000 ਲੋਕ ਇਸ ਵਾਇਰਸ ਦੇ ਸ਼ਿ ਕਾ ਰ ਹੋ ਚੁੱਕੇ ਹਨ। ਕੋਰੋਨਾਵਾਇਰਸ ਨਾਲ ਪੀੜਤ ਰਹੇ 21 ਸਾਲ ਵਿਦਿਆਰਥੀ ਟਾਈਗਰ ਨੇ ਆਪਣਾ ਦ ਰ ਦ ਭਰਿਆ ਅਨੁਭਵ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਉਸ ਦੀ ਜ਼ਿੰਦਗੀ ਨ ਰ ਕ ਬਣ ਗਈ ਸੀ।ਟਾਈਗਰ ਨੇ ਦੱਸਿਆ ਕਿ ਵਾਇਰਸ ਦੇ ਸੰਪਰਕ ਵਿਚ ਆਉਣ ਤੋਂ ਲੈ ਕੇ ਉਸ ਦਾ ਇਲਾਜ ਚੱਲਣ ਤੱਕ ਦਾ ਸਮਾਂ ਉਸ ਲਈ ਕਿਸੇ ਭਿ ਆ ਨ ਕ ਸੁਪਨੇ ਤੋਂ ਘੱਟ ਨਹੀਂ ਹੈ।

21 ਜਨਵਰੀ ਨੂੰ ਜਦੋਂ ਟਾਈਗਰ ਦੀ ਤਬੀਅਤ ਅਚਾਨਕ ਖ ਰਾ ਬ ਹੋਈ ਤਾਂ ਉਸ ਨੇ ਸਭ ਤੋਂ ਪਹਿਲਾਂ ਆਪਣੇ ਸਰੀਰ ਦੇ ਤਾਪਮਾਨ ਦੀ ਜਾਂਚ ਕੀਤੀ। ਉਸ ਨੂੰ ਤੇ ਜ਼ ਬੁਖਾਰ ਸੀ। ਹਾਲਤ ਵਿਗੜਨ ‘ਤੇ ਜਦੋਂ ਟਾਈਗਰ ਦੇਰ ਰਾਤ ਵੁਹਾਨ ਦੇ ਇਕ ਵੱਕਾਰੀ ਟਾਂਗੀ ਹਸਪਤਾਲ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉੱਥੇ ਪਹਿਲਾਂ ਤੋਂ ਹੀ ਵੇਟਿੰਗ ਰੂਮ ਵਿਚ ਕਈ ਮਰੀਜ਼ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ। ਉਹ ਸਮਝ ਗਿਆ ਕਿ ਉਸ ਨੂੰ ਵੀ ਇੱਥੇ ਹੁਣ ਕਈ ਘੰਟੇ ਇੰਤਜ਼ਾਰ ਕਰਨਾ ਪਵੇਗਾ। ਹਸਪਤਾਲ ਦੇ ਡਾਕਟਰਾਂ ਨੇ ਟਾਈਗਰ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਉਸ ਵਿਚ ਕੋਰੋਨਾਵਾਇਰਸ ਦੇ ਲੱਛਣ ਨਹੀਂ ਦਿੱਸ ਰਹੇ ਹਨ। ਇਸ ਮਗਰੋਂ ਟਾਈਗਰ ਇਕ ਨੇੜਲੇ ਹਸਪਤਾਲ ਤੋਂ ਦਵਾਈ ਲੈ ਕੇ ਵਾਪਸ ਘਰ ਆ ਗਿਆ।

ਕਈ ਦਿਨਾਂ ਤੱਕ ਬੇਚੈਨੀ ਅਤੇ ਤਣਾਅ ਵਿਚ ਰਹਿਣ ਦੇ ਬਾਅਦ ਟਾਈਗਰ ਨੇ ਆਪਣੇ ਸਰੀਰ ਦੀ ਜਾਂਚ ਕਰਵਾਉਣ ਬਾਰੇ ਸੋਚੀ। ਟਾਈਗਰ ਖੁਸ਼ਕਿਸਮਤ ਸੀ ਕਿ ਉਸ ਦੇ ਪਿਤਾ ਇਕ ਹੈਲਥ ਕੇਅਰ ਵਰਕਰ ਸਨ ਜੋ ਵੁਹਾਨ ਵਿਚ ਫੈਲੇ ਇਸ ਜਾਨਲੇਵਾ ਵਾਇਰਸ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੇ ਸਨ। ਟਾਈਗਰ ਨੇ ਅੱਗੇ ਦੱਸਿਆ ਕਿ ਪਹਿਲੇ 4 ਦਿਨਾਂ ਵਿਚ ਹੀ ਉਸ ਦੀ ਹਾਲਤ ਕਾਫੀ ਗੰ ਭੀ ਰ ਹੋ ਚੁੱਕੀ ਸੀ। ਤੇਜ਼ ਬੁਖਾਰ ਦੇ ਨਾਲ ਉਸ ਦੇ ਸਰੀਰ ਵਿਚ ਦ ਰ ਦ ਵੱਧਦਾ ਹੀ ਜਾ ਰਿਹਾ ਸੀ। ਉਸ ਦੀ ਤਬੀਅਤ ਕਾਫੀ ਖ ਰਾ ਬ ਹੋ ਚੁੱਕੀ ਸੀ। ਖੰਘ ਹੁੰਦੇ ਹੀ ਉਸ ਨੂੰ ਲੱਗਦਾ ਸੀ ਜਿਵੇਂ ਉਸ ਦੀ ਜਾ ਨ ਨਿਕਲਣ ਹੀ ਵਾਲੀ ਹੈ।

ਡਾਕਟਰਾਂ ਦੀ ਸਲਾਹ ਦੇ ਮੁਤਾਬਕ ਜਦੋਂ ਟਾਈਗਰ ਦੁਬਾਰਾ ਹਸਪਤਾਲ ਗਿਆ ਤਾਂ ਸਿਟੀ ਸਕੈਨ ਨਾਲ ਡਾਕਟਰਾਂ ਨੂੰ ਅੰਦਾਜਾ ਹੋ ਗਿਆ ਕਿ ਕੋਰੋਨਾਵਾਇਰਸ ਟਾਇਗਰ ਦੇ ਫੇਫੜਿਆਂ ਤੱਕ ਪਹੁੰਚ ਚੁੱਕਾ ਹੈ। ਵਾਇਰਸ ਦੀ ਸਪੱਸ਼ਟ ਜਾਂਚ ਲਈ ਹੁਣ ਟਾਈਗਰ ਨੂੰ ਨਿਊਕਲਿਕ ਐਸਿਡ ਟੈਸਟ ਵਿਚੋਂ ਲੰਘਣਾ ਪੈਣਾ ਸੀ। ਨਿਊਕਲਿਕ ਐਸਿਡ ਟੈਸਟ ਜ਼ਰੀਏ ਹੀ ਸ ਰੀ ਰ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਕੀਤੀ ਜਾਂਦੀ ਹੈ। ਭਾਵੇਂਕਿ ਇਹ ਕਿੱਟ ਬਹੁਤ ਮਹਿੰਗੀ ਹੋਣ ਕਾਰਨ ਡਾਕਟਰਾਂ ਨੇ ਟਾਈਗਰ ਦੇ ਕੇਸ ਨੂੰ ਗੰ ਭੀ ਰ ਤਾ ਨਾਲ ਨਾ ਲੈਂਦੇ ਹੋਏ ਉਸ ਨੂੰ ਵਾਪਸ ਭੇਜ ਦਿੱਤਾ। ਟਾਈਗਰ ਜਦੋਂ ਘਰ ਪਰਤਿਆ ਤਾਂ ਉਸ ਦੇ ਨੇ ਦੇਖਿਆ ਕਿ ਉਸ ਦੇ ਭਰਾ ਅਤੇ ਦਾਦੀ ਵਿਚ ਵੀ ਲੱਗਭਗ ਉਹੀ ਲੱਛਣ ਨਜ਼ਰ ਆ ਰਹੇ ਸਨ। ਟਾਈਗਰ ਨੇ ਕਿਹਾ,”ਮੈਨੂੰ ਮੌ ਤ ਹੁਣ ਬਹੁਤ ਨੇੜੇ ਨਜ਼ਰ ਆਉਣ ਲੱਗੀ ਸੀ। ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਮੈਂ ਨ ਰ ਕ ਦਾ ਦਰਵਾਜ਼ਾ ਖੜਕਾ ਰਿਹਾ ਹਾਂ।”

ਟਾਈਗਰ ਨੇ ਅੱਗੇ ਦੱਸਿਆ,”ਮੈਂ ਫਿਰ ਹਸਪਤਾਲ ਪਹੁੰਚਿਆ ਅਤੇ ਬੁਖਾਰ ਦੀ ਜਾਂਚ ਕਰਵਾਈ। ਮੇਰਾ ਬੁਖਾਰ 102 ਡਿਗਰੀ ਤੋਂ ਵੱਧ ਸੀ। ਉਦੋਂ ਡਾਕਟਰਾਂ ਨੇ ਮੈਨੂੰ ਆਈ.ਵੀ. ਟ੍ਰੀਟਮੈਂਟ ਦਿੱਤਾ ਅਤੇ ਨਾਲ ਹੀ ਕਲੇਟਰਾ ਨਾਮ ਦੀ ਇਕ ਦਵਾਈ ਦਿੱਤੀ, ਜੋ ਐੱਚ.ਆਈ.ਵੀ. ਪੀੜਤ ਮ ਰੀ ਜ਼ਾਂ ਨੂੰ ਦਿੱਤੀ ਜਾਂਦੀ ਹੈ। ਦਵਾਈ ਲੈਣ ਦੇ ਬਾਅਦ ਸ਼ਾਮ ਹੋਣ ਤੱਕ ਮੇਰਾ ਬੁਖਾਰ ਕੁਝ ਘੱਟ ਹੋਣ ਲੱਗਾ।” ਸਹੀ ਇਲਾਜ ਕਰਵਾਉਣ ਕਾਰਨ ਟਾਈਗਰ ਦੀ ਸਥਿਤੀ ਵਿਚ ਜਲਦੀ ਹੀ ਸੁਧਾਰ ਹੋਇਆ। ਡਾਕਟਰਾਂ ਨੇ ਉਸ ਨੂੰ 5 ਦਿਨਾਂ ਤੱਕ ਐਂਟੀ ਵਾਇਰਲ ਦਵਾਈ ਏਲੁਵਾਯਾ ‘ਤੇ ਰੱਖਿਆ ਅਤੇ ਘਰ ਭੇਜ ਦਿੱਤਾ ਕਿਉਂਕਿ ਹਸਪਤਾਲ ਵਿਚ ਬੈੱਡ ਖਾਲੀ ਨਹੀਂ ਸਨ।

9 ਦਿਨਾਂ ਬਾਅਦ 7 ਫਰਵਰੀ ਨੂੰ ਉਸ ਦਾ ਇਕ ਹੋਰ ਨਿਊਕਲਿਕ ਐਸਿਡ ਟੈਸਟ ਕਰਵਾਇਆ ਗਿਆ। ਜਿਸ ਵਿਚ ਉਸ ਦੀ ਰਿਪੋਰਟ ਨੈਗੇਟਿਵ ਆਈ ਮਤਲਬ ਟਾਈਗਰ ਨੂੰ ਹੁਣ ਵਾਇਰਸ ਤੋਂ ਖ ਤ ਰਾ ਨਹੀਂ ਸੀ। ਸਥਾਨਕ ਅਧਿਕਾਰੀਆਂ ਨੇ ਟਾਈਗਰ ਨੂੰ ਆਰਾਮ ਲਈ ਇਕ ਹੋਟਲ ਵਿਚ ਠਹਿਰਾ ਦਿੱਤਾ ਅਤੇ ਉੱਥੇ ਉਸ ਦੀ ਸੁਰੱਖਿਆ ਲਈ ਇਕ ਸੁਰੱਖਿਆ ਗਾਰਡ ਤਾਇਨਾਤ ਕਰ ਦਿੱਤਾ ਤਾਂ ਜੋ ਪੂਰੀ ਤਰ੍ਹਾਂ ਨਾਲ ਠੀਕ ਹੋਣ ਤੱਕ ਉਹੇ ਕਿਸੇ ਹੋਰ ਨਾਲ ਮਿਲ ਨਾ ਸਕੇ।

error: Content is protected !!