Home / Informations / ਕਰੋਨਾ ਵਾਇਰਸ:ਹੋਇਆ ਚਮਤਕਾਰ ਮਰਦਾ ਮਰਦਾ ਜਿਊਂਦਾ ਹੋ ਉੱਠਿਆ ਨੌਜਵਾਨ,ਹੋ ਰਹੀ ਸੀ ਸਸਕਾਰ ਦੀ ਤਿਆਰੀ- ਦੇਖੋ ਪੂਰੀ ਖਬਰ

ਕਰੋਨਾ ਵਾਇਰਸ:ਹੋਇਆ ਚਮਤਕਾਰ ਮਰਦਾ ਮਰਦਾ ਜਿਊਂਦਾ ਹੋ ਉੱਠਿਆ ਨੌਜਵਾਨ,ਹੋ ਰਹੀ ਸੀ ਸਸਕਾਰ ਦੀ ਤਿਆਰੀ- ਦੇਖੋ ਪੂਰੀ ਖਬਰ

ਹੋਇਆ ਚਮਤਕਾਰ ਮਰਦਾ ਮਰਦਾ ਜਿਊਂਦਾ ਹੋ ਉੱਠਿਆ ਨੌਜਵਾਨ

ਵਰਜੀਨੀਆ – ਕੋਰੋਨਾ ਵਾਇਰਸ ਰੋਜ਼ਾਨਾ ਹਜ਼ਾਰਾਂ ਜਾਨਾਂ ਲੈ ਰਿਹਾ ਹੈ ਪਰ ਇਸ ਵਿਚਕਾਰ ਕੁੱਝ ਚਮਤਕਾਰ ਵਰਗੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ, ਜਿਨ੍ਹਾਂ ‘ਤੇ ਵਿਸ਼ਵਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ। ਮੀਡੀਆ ਰਿਪੋਰਟ ਮੁਤਾਬਕ ਵਰਜੀਨੀਆ ਦੇ ਇਕ ਹਸਪਤਾਲ ਵਿਚ ਕੋਰੋਨਾ ਪੀ ੜ ਤ ਮਰੀਜ਼ ਦੇ ਜਿਊਂਦੇ ਬਚਣ ਦੀ ਕੋਈ ਆਸ ਨਹੀਂ ਬਚੀ ਸੀ ਤੇ ਉਸ ਦੇ ਸੰ ਸ ਕਾ ਰ ਦੀਆਂ ਤਿਆਰੀਆਂ ਵੀ ਪਰਿਵਾਰ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਪਰ ਅਚਾਨਕ ਇਹ ਨੌਜਵਾਨ ਬਿਲਕੁਲ ਠੀਕ ਹੋ ਗਿਆ। 29 ਸਾਲਾ ਫਰਾਂਸਿਸ ਵਿਲਸਨ ਦੀ ਕੋਰੋਨਾ ਕਾਰਨ ਹਾਲਤ ਬੇਹੱਦ ਖ ਰਾ ਬ ਹੋ ਗਈ ਸੀ ਤੇ ਉਹ 10 ਦਿਨਾਂ ਤੋਂ ਵੈਂਟੀਲੇਟਰ ਤੇ ਸੀ ਪਰ ਉਸ ਦੀ ਸਿਹਤ ਵਿਚ ਬਿਲਕੁਲ ਵੀ ਸੁਧਾਰ ਨਹੀਂ ਹੋ ਰਿਹਾ ਸੀ।

ਡਾਕਟਰ ਨਿਰਾਸ਼ ਹੋ ਗਏ ਸਨ ਤੇ ਉਸ ਦੇ ਪਰਿਵਾਰ ਦਾ ਵੀ ਹੌਂਸਲਾ ਟੁੱਟ ਗਿਆ ਸੀ ਤੇ ਪਰਿਵਾਰ ਉਸ ਦੇ ਸੰ ਸ ਕਾ ਰ ਦੀਆਂ ਤਿਆਰੀਆਂ ਕਰ ਰਿਹਾ ਸੀ। ਉਨ੍ਹਾਂ ਨੇ ਪਾਦਰੀ ਨੂੰ ਵੀ ਸੱਦ ਲਿਆ ਸੀ। ਇਸੇ ਦੌਰਾਨ ਉਸ ਦੀ ਸਿਹਤ ਵਿਚ ਸੁਧਾਰ ਹੋਣ ਲੱਗਾ ਤੇ ਬਹੁਤ ਤੇਜ਼ੀ ਨਾਲ ਉਹ ਕੋਰੋਨਾ ਵਾਇਰਸ ਨੂੰ ਹਰਾ ਕੇ ਜਿੱਤ ਗਿਆ। ਵਿਲਸਨ ਦੀ ਇਸ ਜਿੱਤ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਛਾਈ ਹੋਈ ਹੈ। ਵਿਲਸਨ ਨੇ ਕਿਹਾ ਕਿ ਉਸ ਦੀ ਇੱਛਾ ਸ਼ਕਤੀ ਕਾਰਨ ਉਹ ਕੋਰੋਨਾ ਨੂੰ ਹਰਾ ਸਕਿਆ। ਉਸ ਨੇ ਦੱਸਿਆ ਕਿ ਇਹ ਬਹੁਤ ਭਿ ਆ ਨ ਕ ਸੀ ਪਰ ਅਖੀਰ ਉਹ ਜਿੱਤ ਗਿਆ।

ਉਸ ਨੇ ਦੱਸਿਆ ਕਿ ਜਦ ਉਸ ਦੀ ਹਾਲਤ ਬੇਹੱਦ ਖ ਰਾ ਬ ਸੀ ਤਾਂ ਹਸਪਤਾਲ ਵਿਚ ਸ਼ੀਸ਼ੇ ਦੀ ਕੰਧ ਤੋਂ ਉਸ ਦਾ ਪਰਿਵਾਰ ਉਸ ਨੂੰ ਦੇਖਣ ਆਇਆ ਸੀ ਤੇ ਰੋ-ਰੋ ਕੇ ਕਹਿ ਰਿਹਾ ਸੀ ਕਿ ਉਹ ਉਸ ਨੂੰ ਜਿਊਂਦਾ ਦੇਖਣਾ ਚਾਹੁੰਦੇ ਹਨ। ਉਸ ਦੀ ਭੈਣ ਤੇ ਮਾਂ-ਬਾਪ ਬਹੁਤ ਟੁੱ ਟ ਗਏ ਸਨ, ਸ਼ਾਇਦ ਇਸੇ ਲਈ ਉਸ ਦੀ ਜਿਊਂਦੇ ਰਹਿਣ ਦੀ ਇੱਛਾ ਸ਼ਕਤੀ ਵੱਧ ਗਈ।

error: Content is protected !!