Home / Informations / ਕਰਲੋ ਘਿਓ ਨੂੰ ਭਾਂਡਾ ਇਹ ਤੇ ਹੀ ਹੋਰ ਪੈ ਗਿਆ – ਇਸ ਵੇਲੇ ਦੀ ਵੱਡੀ ਖਬਰ

ਕਰਲੋ ਘਿਓ ਨੂੰ ਭਾਂਡਾ ਇਹ ਤੇ ਹੀ ਹੋਰ ਪੈ ਗਿਆ – ਇਸ ਵੇਲੇ ਦੀ ਵੱਡੀ ਖਬਰ

ਇਹ ਤੇ ਹੀ ਹੋਰ ਪੈ ਗਿਆ

ਪਹਿਲੇ ਦੋ ਕੇਸਾਂ ਵਿੱਚ ਸ-ਜ਼ਾ ਹੋਣ ਤੋਂ ਬਾਅਦ ਡੇਰਾ ਮੁਖੀ ਰਾਮ ਰਹੀਮ ਨੂੰ ਤੀਸਰੇ ਕੇਸ ਵਿੱਚ ਵੀ ਸ-ਜ਼ਾ ਹੋਣ ਦੀ ਉਮੀਦ ਹੈ। ਹੁਣ ਹਨੀਪ੍ਰੀਤ ਵੱਲੋਂ ਲੋਕਾਂ ਨੂੰ ਗੁੰ-ਮ-ਰਾ-ਹ ਕੀਤਾ ਜਾ ਰਿਹਾ ਹੈ। ਉਹ ਕਿਸੇ ਤਰ੍ਹਾਂ ਡੇਰੇ ਤੇ ਕਾ-ਬ-ਜ਼ ਹੋਣਾ ਚਾਹੁੰਦੀ ਹੈ। ਜਦ ਕਿ ਰਾਮ ਰਹੀਮ ਦਾ ਪਰਿਵਾਰ ਉਸ ਨੂੰ ਡੇਰੇ ਤੇ ਕਾ-ਬ-ਜ਼ ਹੋਈ ਨਹੀਂ ਦੇਖਣਾ ਚਾਹੁੰਦਾ। ਇਨ੍ਹਾਂ ਗੱਲਾਂ ਦੀ ਜਾਣਕਾਰੀ ਖੱਟਾ ਸਿੰਘ ਨੇ ਇੱਕ ਚੈਨਲ ਨਾਲ ਇੰਟਰਵਿਊ ਦੌਰਾਨ ਦਿੱਤੀ। ਕਿਸੇ ਸਮੇਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਨਜ਼ਦੀਕੀ ਰਹੇ ਅਤੇ

ਬਾਅਦ ਵਿੱਚ ਉਸ ਦੇ ਉਲਟ ਗਵਾਹੀ ਦੇਣ ਵਾਲੇ ਖੱਟਾ ਸਿੰਘ ਨੇ ਦੱਸਿਆ ਹੈ ਕਿ ਰਣਜੀਤ ਦੀ ਜਾਨ ਲੈਣ ਦੇ ਮਾਮਲੇ ਵਿੱਚ ਉਨ੍ਹਾਂ ਦੀ ਗਵਾਹੀ ਹੋ ਚੁੱਕੀ ਹੈ ਅਤੇ ਉਮੀਦ ਹੈ ਕਿ ਇਸ ਕੇਸ ਵਿੱਚ ਵੀ ਉਸ ਨੂੰ ਸ-ਜ਼ਾ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਹਨੀਪ੍ਰੀਤ ਕਿਸੇ ਤਰ੍ਹਾਂ ਡੇਰੇ ਤੇ ਕਬ-ਜ਼ਾ- ਕਰਨਾ ਚਾਹੁੰਦੀ ਹੈ। ਉਹ ਵਾਰ ਵਾਰ ਡੇਰਾ ਮੁਖੀ ਨਾਲ ਮੁਲਾਕਾਤਾਂ ਕਰ ਰਹੀ ਹੈ। ਕਿਉਂਕਿ ਜਨਵਰੀ ਵਿੱਚ ਸਤਨਾਮ ਸਿੰਘ ਦਾ ਜਨਮ ਦਿਨ ਆ ਰਿਹਾ ਹੈ। ਉਹ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੀ ਹੈ ਕਿ

ਰਾਮ ਰਹੀਮ ਨੇ ਕਿਹਾ ਹੈ ਕਿ ਧੂਮ ਧਾਮ ਨਾਲ ਬਾਬਾ ਸਤਨਾਮ ਸਿੰਘ ਦਾ ਜਨਮ ਦਿਨ ਮਨਾਇਆ ਜਾਵੇ। ਇਸ ਉਦੇਸ਼ ਨਾਲ ਉਹ ਵੱਧ ਤੋਂ ਵੱਧ ਲੋਕਾਂ ਨੂੰ ਡੇਰੇ ਨਾਲ ਜੋੜਨਾ ਚਾਹੁੰਦੀ ਹੈ। ਪਹਿਲਾਂ ਵਾਲਾ ਰੁਤਬਾ ਨਾ ਤਾਂ ਰਾਮ ਰਹੀਮ ਨੂੰ ਹੀ ਮਿਲਣਾ ਹੈ ਅਤੇ ਨਾ ਹੀ ਹਨੀਪ੍ਰੀਤ ਨੂੰ, ਕਿਉਂਕਿ ਲੋਕ ਹੁਣ ਇਨ੍ਹਾਂ ਦੀ ਹਕੀਕਤ ਜਾਣ ਚੁੱਕੇ ਹਨ। ਜੇਕਰ ਸੱਚ ਮੁੱਚ ਹੀ ਇਨ੍ਹਾਂ ਦੇ ਪੱਲੇ ਕੁਝ ਹੈ ਤਾਂ ਇਨ੍ਹਾਂ ਨੂੰ ਫਿਲਮਾਂ ਬਣਾਉਣ ਦੀ ਕੀ ਲੋੜ ਹੈ। ਖੱਟਾ ਸਿੰਘ ਦੇ ਦੱਸਣ ਅਨੁਸਾਰ ਜਿਸ ਦਿਨ ਹਨੀਪ੍ਰੀਤ ਡੇਰੇ ਪੁੱਜੀ ਸੀ।

ਉਸ ਦਿਨ ਡੇਰੇ ਵਿੱਚ ਪਟਾਕੇ ਚਲਾਏ ਗਏ। ਜਿਸ ਤੇ ਡੇਰਾ ਮੁਖੀ ਦੇ ਪਰਿਵਾਰ ਨੇ ਇ-ਤ-ਰਾ-ਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਮੀਤ ਸਿੰਘ ਤਾਂ ਜੇ-ਲ੍ਹ ਵਿੱਚ ਹੈ। ਫਿਰ ਖੁ-ਸ਼ੀ ਕਿਸ ਗੱਲ ਦੀ ਮਨਾਈ ਜਾ ਰਹੀ ਹੈ। ਖੱਟਾ ਸਿੰਘ ਅਨੁਸਾਰ ਪਰਿਵਾਰ ਨੇ ਤਾਂ ਹਨੀਪ੍ਰੀਤ ਨੂੰ ਇੱਥੋਂ ਤੱਕ ਕਿਹਾ ਹੈ ਕਿ ਇਹ ਸਭ ਕੁਝ ਉਸ ਦੇ ਕਾਰਨ ਹੀ ਹੋਇਆ ਹੈ। ਜਿਹੜੇ ਲੋਕ ਡੇਰੇ ਜਾਂਦੇ ਹਨ। ਉਹ ਪੁਰਾਣੇ ਡੇਰੇ ਵਿੱਚ ਮੱਥਾ ਟੇਕ ਕੇ ਹੀ ਵਾਪਿਸ ਆ ਜਾਂਦੇ ਹਨ। ਨਵੇਂ ਡੇਰੇ ਵੱਲ ਕੋਈ ਮੂੰਹ ਨਹੀਂ ਕਰਦਾ।

error: Content is protected !!