Home / Informations / ਕਰਫਿਊ ਚ ਵਿਆਹ ਵਾਲੇ ਮੁੰਡੇ ਨੂੰ ਪੁਲਿਸ ਵਾਲਿਆਂ ਨੇ ਪਾਇਆ ਸ਼ਗਨ-ਲਾੜੇ ਦੀ ਸੇਵਾ ਹੁੰਦੀ ਦੇਖ ਲਾੜੀ ਦਾ ਨਿਕਲਿਆ ਹਾਸਾ(ਵੀਡੀਓ )

ਕਰਫਿਊ ਚ ਵਿਆਹ ਵਾਲੇ ਮੁੰਡੇ ਨੂੰ ਪੁਲਿਸ ਵਾਲਿਆਂ ਨੇ ਪਾਇਆ ਸ਼ਗਨ-ਲਾੜੇ ਦੀ ਸੇਵਾ ਹੁੰਦੀ ਦੇਖ ਲਾੜੀ ਦਾ ਨਿਕਲਿਆ ਹਾਸਾ(ਵੀਡੀਓ )

ਆਈ ਤਾਜਾ ਵੱਡੀ ਖਬਰ

ਮੋਗਾ ਦੇ ਥਾਣਾ ਬਾਘਾ ਪੁਰਾਣਾ ਦੇ ਪਿੰਡ ਰਾਜੋਆਣਾ ਦੇ ਨੌਜਵਾਨ ਕ੍ਰਿਸ਼ਨ ਸਿੰਘ ਦਾ ਵਿਆਹ ਪਿੰਡ ਸਬੰਧੀ ਦੀ ਲੜਕੀ ਮਨਜੀਤ ਕੌਰ ਨਾਲ ਹੋਇਆ। ਘਰ ਵਾਪਸੀ ਤੇ ਪੁਲਿਸ ਨੇ ਉਨ੍ਹਾਂ ਨੂੰ ਚੌਕ ਵਿੱਚ ਖੜ੍ਹੇ ਕਰਕੇ ਉਨ੍ਹਾਂ ਤੋਂ ਕੇਕ ਕ-ਟ-ਵਾ ਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਇਸ ਤੋਂ ਬਿਨਾਂ 2 ਮਰਦ ਮੁਲਾਜ਼ਮ ਅਤੇ 2 ਮਹਿਲਾ ਮੁਲਾਜ਼ਮ ਉਨ੍ਹਾਂ ਨੂੰ ਘਰ ਤੱਕ ਛੱਡਣ ਵੀ ਗਏ। ਪੁਲਿਸ ਵੱਲੋਂ ਇੰਨਾ ਮਾਣ ਸਨਮਾਨ ਦੇਣ ਤੇ ਲਾੜੇ ਅਤੇ ਲਾੜੀ ਨੇ ਪੁਲਿਸ ਦਾ ਬਹੁਤ ਧੰਨਵਾਦ ਕੀਤਾ। ਲਾ-ਕ-ਡਾ-ਊ-ਨ ਹੋਣ ਕਾਰਨ ਇਕੱਠ ਕਰਨ ਤੇ ਮ-ਨਾ-ਹੀ ਹੈ। ਕ੍ਰਿਸ਼ਨ ਸਿੰਘ ਸਿਰਫ਼ 5 ਬੰਦਿਆਂ ਸਮੇਤ ਬਰਾਤ ਲੈ ਕੇ ਗਿਆ। ਉਨ੍ਹਾਂ ਨੇ ਹ-ਦਾ-ਇ-ਤਾਂ ਦੀ ਪੂਰੀ ਪਾਲਣਾ ਕੀਤੀ।

ਜਿਸ ਕਰਕੇ ਪੁਲੀਸ ਵਾਲਿਆਂ ਨੇ ਉਨ੍ਹਾਂ ਦਾ ਮਾਣ ਸਨਮਾਨ ਕੀਤਾ ਅਤੇ ਵਧਾਈ ਦਿੱਤੀ। ਕ੍ਰਿਸ਼ਨ ਸਿੰਘ ਨੇ ਦੱਸਿਆ ਹੈ ਕਿ ਉਹ ਸਿਰਫ 5 ਬੰਦਿਆਂ ਸਮੇਤ ਵਿਆਹ ਕਰਵਾਉਣ ਲਈ ਗਿਆ ਸੀ। ਉਨ੍ਹਾਂ ਨੇ ਬਿਨਾਂ ਦਾਜ ਤੋਂ ਵਿਆਹ ਕੀਤਾ ਹੈ ਅਤੇ ਇਕੱਠ ਵੀ ਨਹੀਂ ਕੀਤਾ। ਸਿਰਫ ਪਰਿਵਾਰ ਦੇ ਹੀ ਮੈਂਬਰ ਸਨ। ਕ੍ਰਿਸ਼ਨ ਸਿੰਘ ਨੇ ਦੱਸਿਆ ਹੈ ਕਿ ਸਾਨੂੰ ਕਰੋਨਾ ਤੋਂ ਬਚਣ ਲਈ ਇਕੱਠ ਕਰਨ ਤੋਂ ਪ-ਰ-ਹੇ-ਜ ਕਰਨਾ ਚਾਹੀਦਾ ਹੈ। ਉਸ ਨੇ ਪੁਲਿਸ ਦਾ ਵੀ ਧੰਨਵਾਦ ਕੀਤਾ। ਜਿਨ੍ਹਾਂ ਨੇ ਉਨ੍ਹਾਂ ਨੂੰ ਭਗਤ ਸਿੰਘ ਚੌਕ ਵਿੱਚ ਖੜ੍ਹਾ ਕਰਕੇ ਕੇਕ ਕ-ਟ
ਲਾੜੀ ਮਨਜੀਤ ਕੌਰ ਨੇ ਵੀ ਪੁਲਿਸ ਦਾ ਧੰਨਵਾਦ ਕੀਤਾ ਹੈ। ਜਿਨ੍ਹਾਂ ਨੇ ਉਨ੍ਹਾਂ ਨੂੰ ਇੰਨਾ ਮਾਣ ਸਨਮਾਨ ਦਿੱਤਾ ਅਤੇ ਘਰ ਤੱਕ ਛੱਡਣ ਵੀ ਗਏ। ਕੇਕ ਕੱ-ਟ-ਦੇ ਸਮੇਂ ਪੁਲੀਸ ਦੀਆਂ ਤਾ-ੜੀ-ਆਂ ਵੱਜਦੀਆਂ ਦੇਖ ਲਾੜੀ ਮੁ-ਸ-ਕ-ਰਾ-ਉਂ-ਦੀ ਨਜ਼ਰ ਆਈ। ਉਸ ਨੇ ਤਾਂ ਅਜਿਹੀ ਕ-ਲ-ਪ-ਨਾ ਵੀ ਨਹੀਂ ਕੀਤੀ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕ੍ਰਿਸ਼ਨ ਸਿੰਘ ਵਿਆਹ ਕਰਵਾਉਣ ਲਈ ਉਨ੍ਹਾਂ ਤੋਂ ਪਾਸ ਮੰਗਣ ਆਇਆ ਸੀ। ਉਨ੍ਹਾਂ ਨੇ ਜੋ ਹ-ਦਾ-ਇ-ਤਾਂ ਦਿੱਤੀਆਂ ਕਰਿਸ਼ਨ ਸਿੰਘ ਨੇ ਉਨ੍ਹਾਂ ਦਾ ਪਾਲਣ ਕੀਤਾ ਹੈ ਅਤੇ ਪੁਲਿਸ ਦੁਆਰਾ ਦਿੱਤੇ ਗਏ ਸੁਨੇਹੇ ਨੂੰ ਅੱਗੇ ਪਹੁੰਚਾਇਆ ਹੈ। ਇਸ ਕਰਕੇ ਇਸ ਜੋੜੇ ਦਾ ਧੰਨਵਾਦ ਕਰਦੇ ਹੋਏ। ਪੁਲਿਸ ਵੱਲੋਂ ਉਨ੍ਹਾਂ ਦਾ ਮਾਣ ਸਨਮਾਨ ਕੀਤਾ ਗਿਆ ਅਤੇ ਪੁਲਿਸ ਵਾਲੇ ਉਨ੍ਹਾਂ ਨੂੰ ਘਰ ਤੱਕ ਛੱਡ ਕੇ ਵੀ ਆਏ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!