Home / Informations / ਕਰਫਿਊ ਚ ਘਰਵਾਲੀ ਰਹਿ ਗਈ ਪੇਕੇ ਫਿਰ ਪਤੀ ਨੇ ਜੋ ਕੀਤਾ ਕੋਈ ਸੋਚ ਵੀ ਨਹੀਂ ਸਕਦਾ

ਕਰਫਿਊ ਚ ਘਰਵਾਲੀ ਰਹਿ ਗਈ ਪੇਕੇ ਫਿਰ ਪਤੀ ਨੇ ਜੋ ਕੀਤਾ ਕੋਈ ਸੋਚ ਵੀ ਨਹੀਂ ਸਕਦਾ

ਘਰਵਾਲੀ ਰਹਿ ਗਈ ਪੇਕੇ ਫਿਰ ਪਤੀ ਨੇ ਜੋ ਕੀਤਾ

ਦੇਸ਼ ‘ਚ ਕੋਰੋਨਾ ਵਾਇਰਸ ਦੇ ਆਫਤ ਕਾਰਣ 21 ਦਿਨਾਂ ਦਾ ਲਾਕਡਾਊਨ ਲਾਗੂ ਹੈ। ਇਸ ਲਾਕਡਾਊਨ ‘ਚ ਲੋਕਾਂ ਨੂੰ ਘਰਾਂ ‘ਚ ਰਹਿਣ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਹਾਲਾਂਕਿ ਲਾਕਡਾਊਨ ਕਾਰਣ ਕੁਝ ਲੋਕ ਇੰਨੇ ਤਣਾਅ ‘ਚ ਆ ਗਏ ਕਿ ਉਨ੍ਹਾਂ ਨੇ ਖੁ ਦ ਕੁ ਸ਼ੀ ਕਰਣ ਤਕ ਦਾ ਕਦਮ ਚੁੱਕ ਲਿਆ।

ਦੇਸ਼ ‘ਚ 21 ਦਿਨਾਂ ਦਾ ਲਾਕਡਾਊਨ ਲੋਕਾਂ ‘ਚ ਤਣਾਅ ਨੂੰ ਵਧਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ ‘ਚ ਜਿਥੇ ਆਪਣੀ ਪਤਨੀ ਤੋਂ ਦੂਰ ਰਹਿਣ ਦੇ ਚੱਲਦੇ ਇਕ ਪਤਨੀ ਵੱਲੋਂ ਆ ਤ ਮ ਹੱ ਤਿ ਆ ਕਰ ਲਏ ਜਾਣ ਦਾ ਹੈਰਾਨ ਕਰਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਤਾਂ ਉਥੇ ਹੀ ਇਕ ਰੋਡਵੇਜ਼ ਕਰਮਚਾਰੀ ਵੱਲੋਂ ਵੀ ਖੁ ਦ ਕੁ ਸ਼ੀ ਕਰਨ ਦੀ ਘਟਨਾ ਸਾਹਮਣੇ ਆਈ ਹੈ।

ਪੀ.ਟੀ.ਆਈ. ਮੁਤਾਬਕ ਪਹਿਲੀ ਘਟਨਾ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੀ ਹੈ, ਜਿਥੇ ਕਥਿਤ ਤੌਰ ‘ਤੇ ਇਕ ਸ਼ਖਸ ‘ਤੇ ਉਸ ਦੀ ਪਤਨੀ ਦੀ ਯਾਦ ਇਸ ਕਦਰ ਹਾਵੀ ਹੋ ਗਈ ਕਿ ਸ਼ਖਸ ਨੇ ਫਾ ਹਾ ਲਾ ਕੇ ਖੁ ਦ ਕੁ ਸ਼ੀ ਕਰ ਲਈ। ਘਟਨਾ ਬੁੱਧਵਾਰ ਨੂੰ ਰਾਧਾ ਕੁੰਡ ਇਲਾਕੇ ‘ਚ ਵਾਪਰੀ। ਜਿਥੇ ਦੀ ਪਛਾਣ 32 ਸਾਲਾ ਰਾਕੇਸ਼ ਸੋਨੀ ਦੇ ਰੂਪ ‘ਚ ਹੋਈ ਹੈ।

ਇੰਸਪੈਕਟਰ ਆਲੋਕ ਰਾਵ ਮੁਤਾਬਕ ਰਾਕੇਸ਼ ਦੀ ਪਤਨੀ ਆਪਣੇ ਮਾਤਾ-ਪਿਤਾ ਦੇ ਘਰ ਗਈ ਸੀ। ਇਸ ਤੋਂ ਬਾਅਦ ਲਾਕਡਾਊਨ ਹੋਇਆ ਅਤੇ ਮ੍ਰਿਤਕ ਦੀ ਪਤਨੀ ਆਪਣੇ ਪੇਕੇ ‘ਚ ਹੀ ਰਹਿ ਗਈ। ਲਾਕਡਾਊਨ ਦੌਰਾਨ ਆਪਣੀ ਪਤਨੀ ਦੀ ਯਾਦ ਸਤਾਉਣ ਲੱਗੀ। ਰਾਕੇਸ਼ ਆਪਣੀ ਪਤਨੀ ਨੂੰ ਮਿਲ ਨਹੀਂ ਸੀ ਪਾ ਰਿਹਾ, ਜਿਸ ਕਾਰਣ ਉਹ ਤਣਾਅ ਦਾ ਸ਼ਿ ਕਾ ਰ ਹੋ ਗਿਆ ਅਤੇ ਆਖਿਰ ‘ਚ ਉਸ ਨੇ ਫਾਹਾ ਲਾ ਕੇ ਆ ਤ ਮ ਹੱ ਤਿ ਆ ਕਰ ਲਈ। ਫਿਲਹਾਲ ਪੁਲਸ ਮਾਮਲੇ ‘ਚ ਅੱਗੇ ਦੀ ਜਾਂਚ ਕਰ ਰਹੀ ਹੈ।

error: Content is protected !!