Home / Informations / ਕਨੇਡਾ ਵਾਲਿਆਂ ਲਈ ਵੱਡੀ ਖਬਰ – ਇਸ ਪੰਜਾਬੀ ਬੰਦੇ ਤੋਂ ਰਹੋ ਬਚ ਕੇ ਹੋ ਜਾਵੋ ਸਾਵਧਾਨ ਨਹੀਂ ਤਾ ਪਛਤਾਵੋਂਗੇ

ਕਨੇਡਾ ਵਾਲਿਆਂ ਲਈ ਵੱਡੀ ਖਬਰ – ਇਸ ਪੰਜਾਬੀ ਬੰਦੇ ਤੋਂ ਰਹੋ ਬਚ ਕੇ ਹੋ ਜਾਵੋ ਸਾਵਧਾਨ ਨਹੀਂ ਤਾ ਪਛਤਾਵੋਂਗੇ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ। ਜਿਥੇ ਦੀ ਪੁਲਿਸ ਨੇ ਇਸ ਪੰਜਾਬੀ ਬੰਦੇ ਤੋਂ ਬਚ ਕੇ ਰਹਿਣ ਲਈ ਲੋਕਾਂ ਨੂੰ ਕਿਹਾ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਅਸੀਂ ਫੋਟੋ ਨਹੀਂ ਦਿਖਾਉਣੀ, ਪਰ ਤੁਸੀਂ ਬਚ ਕੇ ਰਹਿਣਾ ਇਸ ਬੰਦੇ ਤੋਂ- ਸਰੀ ਪੁਲਿਸ
ਸਥਾਨਕ ਡੈਲਟਾ ਪੁਲਿਸ ਨੇ ਕੱਲ ਪ੍ਰੈਸ ਰਿਲੀਜ਼ ਜਾਰੀ ਕਰ ਦਿੱਤੀ ਕਿ ਸਰੀ ਨਿਵਾਸੀ 69 ਸਾਲਾ ਗੁਰਚੇਤਨ ਸਿੰਘ ਸਮਰਾ ਜ਼ ਮਾ ਨ ਤ ‘ਤੇ ਬਾਹਰ ਹੈ, ਜਿਸ ਨੂੰ ਇੱਕ ਛੋਟੀ ਬੱਚੀ ਨਾਲ ਛੇ ੜ ਖ਼ਾ ਨੀ ਕਰਨ ਤੇ ਚਾਰ ਜ ਕੀਤਾ ਗਿਆ ਹੈ। ਲੋਕਾਂ ਨੂੰ ਇਸਤੋਂ ਆਪਣੇ ਬੱਚੇ ਬਚਾਉਣ ਦੀ ਸਲਾਹ ਤਾਂ ਦੇ ਦਿੱਤੀ ਪਰ ਗੁਰਚੇਤਨ ਸਮਰੇ ਦੀ ਤਸਵੀਰ ਨਹੀਂ ਜਾਰੀ ਕੀਤੀ ਤੇ ਕਹਿੰਦੇ ਨਾ ਕਰਨੀ ਹੈ।

ਹੁਣ ਆਪਣੇ ਲੋਕ ਤਾਂ ਗੁਰਚੇਤਨ ਸਮਰਾ ਲੱਭੀ ਜਾਂਦੇ। ਹੋ ਸਕਦਾ ਇੱਕੋ ਜਿਹੀ ਉਮਰ ਵਾਲੇ ਤੇ ਇੱਕੋ ਨਾਮ ਵਾਲੇ ਅਜਿਹੇ ਕਈ ਬੰਦੇ ਸਰੀ-ਡੈਲਟਾ ‘ਚ ਹੋਣ। ਜਾਣ ਪਛਾਣ ਵਾਲੇ ਸਭ ‘ਤੇ ਸ਼ੱ ਕ ਕਰੀ ਜਾਣਗੇ। ਬਾਕੀ ਗ਼ੈਰ-ਪੰਜਾਬੀ ਲੋਕ ਹਰੇਕ ਪੰਜਾਬੀ ਬਜ਼ੁਰਗ ਨੂੰ ਸ਼ੱ ਕ ਦੀ ਨਿਗ੍ਹਾ ਨਾਲ ਦੇਖੀ ਜਾਣਗੇ। ਓਹਦੇ ਕਿਹੜਾ ਮੱਥੇ ‘ਤੇ ਲਿਖਿਾਆ ਗੁਰਚੇਤਨ ਸਮਰਾ। ਡੈਲਟਾ ਪੁਲਿਸ ਨੂੰ ਉਸਦੀ ਤਸਵੀਰ ਜਾਰੀ ਕਰਨੀ ਚਾਹੀਦੀ ਹੈ ਜਾਂ ਫਿਰ ਅਧੂਰੀ ਜਾਣਕਾਰੀ ਜਨਤਕ ਨਹੀਂ ਸੀ ਕਰਨੀ ਚਾਹੀਦੀ। – ਗੁਰਪ੍ਰੀਤ ਸਿੰਘ ਸਹੋਤਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!