ਇਸ ਵੇਲੇ ਦੀ ਵੱਡੀ ਖਬਰ ਕਨੇਡਾ ਵਾਲਿਆਂ ਲਈ ਆ ਰਹੀ ਹੈ ਇਹ ਖਬਰ ਕਨੇਡਾ ਦੇ ਵੈਨਕੁਵਰ ਵਾਸੀਆਂ ਲਈ ਆ ਰਹੀ ਹੈ ਜਿਥੇ ਇਸ ਚੀਜ ਤੇ 1 ਜਨਵਰੀ ਤੋਂ ਲੱਗੇਗੀ ਪਾ ਬੰ ਦੀ ।ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਵੈਨਕੁਵਰ : ਨਵੇਂ ਸਾਲ ਵਿੱਚ ਵੈਨਕੁਵਰ ਵਾਸੀਆਂ ਨੂੰ ਫੋਮ ਦੇ ਕੱਪਾਂ ‘ਚ ਚਾਹ ਜਾਂ ਕੌਫ਼ੀ ਨਹੀਂ ਮਿਲੇਗੀ, ਕਿਉਂਕਿ 2020 ਦੀ ਸ਼ੁਰੂਆਤ ਭਾਵ 1 ਜਨਵਰੀ ਤੋਂ ਵੈਨਕੁਵਰ ਵਿੱਚ ਫੋਮ ਦੇ ਕੱਪਾਂ ਜਾਂ ਹੋਰਨਾਂ ਬਰਤਨਾਂ ‘ਤੇ ਪਾ ਬੰ ਦੀ ਲੱਗ ਜਾਵੇਗੀ।ਵੈਨਕੁਵਰ ਸ਼ਹਿਰ ਦੀ ਜ਼ੀਰੋ ਵੇਸਟ ਸਟਰੈਟਜੀ (ਸਿੰਗਲ-ਯੂਜ਼ ਆਈਟਮ ਰਿਡੱਕਸ਼ਨ ਸਟਰੈਟਜੀ) ਦੀ ਸੀਨੀਅਰ ਪ੍ਰੋਜੈਕਟ ਮੈਨੇਜਰ ਮੋਨਿਕਾ ਕੌਸਮੈਕ ਨੇ ਕਿਹਾ ਕਿ ਸਰਕਾਰ ਨੇ ਫੋਮ ਦੀਆਂ ਸਿੰਗਲ-ਯੂਜ਼ ਚੀਜ਼ਾਂ ‘ਤੇ ਪਾ ਬੰ ਦੀ ਲਾਉਣ ਦੀ ਤਿਆਰੀ 2019 ਦੇ ਜੂਨ ਮਹੀਨੇ ਵਿੱਚ ਹੀ ਕਰ ਲਈ ਸੀ
ਪਰ ਕੁਝ ਕਾਰਨਾਂ ਕਰਕੇ ਇਹ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਸੀ। ਇਨਾਂ ਵਿੱਚ ਇੱਕ ਕਾਰਨ ਫੋਮ ਦੀ ਸਪਲਾਈ ਕਰਨ ਵਾਲਿਆਂ ਨੂੰ ਫੋਮ ਦੀਆਂ ਚੀਜ਼ਾਂ ਦਾ ਬਦਲ ਲੱਭਣ ਲਈ ਮੌਕਾ ਦੇਣਾ ਵੀ ਸੀ, ਤਾਂ ਜੋ ਉਹ ਇਸ ਦਾ ਬਦਲਵਾਂ ਪ੍ਰਬੰਧ ਕਰ ਲੈਣ ਅਤੇ ਉਨਾਂ ਦੇ ਕਾਰੋਬਾਰ ‘ਤੇ ਮਾ ੜਾ ਅਸਰ ਵੀ ਨਾ ਪਵੇ।
ਜੇਕਰ ਇੱਥੇ ਫੋਮ ਦੇ ਕੱਪਾਂ ਤੇ ਹੋਰ ਸਮੱਗਰੀ ‘ਤੇ ਪਾਬੰਦੀ ਲੱਗ ਜਾਂਦੀ ਹੈ ਤਾਂ ਵੈਨਕੁਵਰ ਉੱਤਰੀ ਅਮਰੀਕਾ ਦੇ ਉਨਾਂ ਹੋਰਨਾਂ 100 ਸ਼ਹਿਰਾਂ ਵਿੱਚ ਸ਼ਾਮਲ ਹੋ ਜਾਵੇਗਾ, ਜਿਨਾਂ ਨੇ ਇਸ ‘ਤੇ ਪਹਿਲਾਂ ਹੀ ਪਾਬੰਦੀਆਂ ਲਾਈਆਂ ਹੋਈਆਂ ਹਨ। ਇਸ ਤੋਂ ਇਲਾਵਾ ਵੈਨਕੁਵਰ ਇਹ ਪਾ ਬੰ ਦੀ ਲਾਗੂ ਕਰਨ ਵਾਲਾ ਕੈਨੇਡਾ ਦਾ ਪਹਿਲਾ ਸ਼ਹਿਰ ਬਣ ਜਾਵੇਗੀ। 1 ਜਨਵਰੀ 2021 ਤੋਂ ਹਰ ਡਿਸਪੋਜ਼ਏਬਲ ਕੱਪ ਦੀ ਘੱਟੋ-ਘੱਟ ਕੀਮਤ 0.25 ਡਾਲਰ ਕਰ ਦਿੱਤੀ ਜਾਵੇਗੀ।
ਇੱਕ ਵਾਰ ਵਰਤੋਂਯੋਗ ਬਰਤਨਾਂ ‘ਤੇ ਹੋਰਨਾਂ ਪਾਬੰਦੀਆਂ ਦੀ ਲੜੀ ਆਉਣ ਵਾਲੇ ਸਾਲਾਂ ਵਿੱਚ ਲਾਗੂ ਕੀਤੀ ਜਾਵੇਗੀ। ਇਸ ਸਬੰਧੀ ਪਹਿਲਾਂ ਹਸਪਤਾਲਾਂ, ਕਮਿਊਨਿਟੀ ਕੇਅਰ ਫੈਸਲੀਟੀਜ਼ ਅਤੇ ਚੈਰੀਟੇਬਲ ਫੂਡ ਪ੍ਰੋਵਾਈਡਰਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
