Home / Informations / ਕਨੇਡਾ ਪੁਲਿਸ ਨੇ ਕਿਉਂ ਸਾਂਭ ਕੇ ਰੱਖੀ ਹੈ 47 ਸਾਲ ਪਹਿਲਾਂ ਮਰੇ ਬੰਦੇ ਦੀ ਦੇਹ

ਕਨੇਡਾ ਪੁਲਿਸ ਨੇ ਕਿਉਂ ਸਾਂਭ ਕੇ ਰੱਖੀ ਹੈ 47 ਸਾਲ ਪਹਿਲਾਂ ਮਰੇ ਬੰਦੇ ਦੀ ਦੇਹ

ਕਿਉਂ ਸਾਂਭ ਕੇ ਰੱਖੀ ਹੈ 47 ਸਾਲ ਪਹਿਲਾਂ ਮਰੇ

ਕੈਨੇਡਾ ਦੇ ਜ਼ਿਲਾ ਬੈਂਕ ਤੋਂ ਆਰ.ਸੀ.ਐੱਮ.ਪੀ. ਨੇ ਇੱਕ ਮ੍ਰਤਕ ਦੇਹ ਦੇ ਸ-ਕ-ਲ-ਚ-ਰ ਦੀ ਤਸਵੀਰ ਜਾਰੀ ਕੀਤੀ ਹੈ। ਜਿਸ ਨੂੰ ਪਹਿਚਾਨਣ ਦੀ ਮੰਗ ਕੀਤੀ ਗਈ ਹੈ। ਆਰ.ਸੀ.ਐਮ.ਪੀ. ਨੂੰ 1972 ਵਿੱਚ ਮਿਕਸਿੰਗ ਰੋਡ ਤੇ ਫਰੇਜ਼ਰ ਨਦੀ ਵਿੱਚੋਂ ਇੱਕ ਮ੍ਰਤਕ ਦੇਹ ਤੈਰਦੀ ਹੋਈ ਮਿਲੀ ਸੀ। ਜਾਂਚ-ਪੜਤਾਲ ਦੌਰਾਨ ਪੁਲਿਸ ਦੇ ਹੱਥ ਕੋਈ ਸੁ-ਰਾ-ਗ ਨਹੀਂ ਲੱਗਾ ਅਤੇ ਨਾ ਹੀ ਉਸ ਦੀ ਪਹਿਚਾਣ ਹੀ ਹੋ ਸਕੀ ਕਿ ਉਹ ਕੌਣ ਹੈ ਅਤੇ ਕਿੱਥੋਂ ਦਾ ਹੈ। ਪੁਲਿਸ ਚਾਹੁੰਦੀ ਹੈ ਕਿ ਉਸ ਦਾ ਕੋਈ ਜਾਣੂ ਮਿਲ ਸਕੇ। ਜਿਸ ਤੋਂ ਬਾਅਦ ਉਸ ਦੇ ਬਾਰੇ ਜਾਣਕਾਰੀ ਮਿਲ ਸਕੇ ਅਤੇ ਉਸ ਦੀ ਜਾਨ ਜਾਣ ਦੇ ਭੇਦ ਤੋਂ ਪ-ਰ-ਦਾ ਹਟਾਇਆ ਜਾ ਸਕੇ।

ਇਹ ਵਿਅਕਤੀ 47 ਸਾਲ ਪਹਿਲਾਂ ਦ-ਮ ਤੋ-ੜ ਚੁੱਕਾ ਹੈ। ਪੁਲਿਸ ਚਾਹੁੰਦੀ ਹੈ ਕਿ ਉਸ ਦੇ ਵਾਰਿਸ ਨਾਲ ਮੁਲਾਕਾਤ ਹੋ ਜਾਵੇ। ਜੋ ਉਸ ਬਾਰੇ ਕੋਈ ਜਾਣਕਾਰੀ ਦੇ ਸਕੇ। ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਵੀ ਕੋਈ ਇਸ ਵਿਅਕਤੀ ਬਾਰੇ ਜਾਣਦਾ ਹੋਵੇ, ਪੁਲੀਸ ਨਾਲ ਸੰਪਰਕ ਕਰੇ। ਇਸ ਵਿਅਕਤੀ ਦੀ ਉਮਰ 18 ਤੋਂ 35 ਸਾਲ ਦਰਮਿਆਨ ਹੋਣ ਦੀ ਉਮੀਦ ਹੈ। ਉਸ ਦੀਆਂ ਅੱਖਾਂ ਅਤੇ ਵਾਲਾਂ ਦਾ ਰੰਗ ਭੂਰਾ ਹੈ। ਆਰ.ਸੀ.ਐਮ.ਪੀ. ਅਤੇ ਨਿਊਯਾਰਕ ਅਕੈਡਮੀ ਆਫ ਆਰਟ ਨੇ ਆਪਸ ਵਿੱਚ ਮਿਲ ਕੇ 15 ਵਿਅਕਤੀਆਂ ਦੀਆਂ ਮ੍ਰਤਕ ਦੇ-ਹਾਂ ਦੇ ਉਸੇ ਤਰ੍ਹਾਂ ਦੇ ਕਲਚਰ ਬਣਾਏ ਹਨ ਤਾਂ ਕਿ

ਇਨ੍ਹਾਂ ਬਾਰੇ ਜਾਣਕਾਰੀ ਮਿਲ ਸਕੇ। ਇਹ ਦੇਹਾਂ ਹੁਣ ਤੱਕ ਸਾਂਭੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਕਈ ਤਾਂ 50 ਸਾਲ ਪੁਰਾਣੀਆਂ ਹਨ ਅਤੇ ਕੁਝ ਘੱਟ ਪੁਰਾਣੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਵੀ ਕੋਈ ਵਿਅਕਤੀ ਇਨ੍ਹਾਂ ਬਾਰੇ ਜਾਣਕਾਰੀ ਰੱਖਦਾ ਹੈ। ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ। ਜਿਸ ਇਲਾਕੇ ਤੋਂ ਇਹ ਦੇਹਾਂ ਮਿਲੀਆਂ ਸਨ। ਉੱਥੇ ਇਨ੍ਹਾਂ ਬਾਰੇ ਪੁੱ-ਛ ਪ-ੜ-ਤਾ-ਲ ਕਰਨ ਦੇ ਬਾਵਜੂਦ ਵੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਆਰ.ਸੀ.ਐਮ.ਪੀ. ਦੀ ਵੈੱਬਸਾਈਟ ਰਾਹੀਂ ਵੀ ਇਹ ਸੰਪਰਕ ਕੀਤਾ ਜਾ ਸਕਦਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!