ਪੰਜਾਬੀ ਮੁੰਡੇ ਨੇ ਫੋਨ ਤਾਂ ਅੱਗੇ ਦੇਖੋ ਕੀ ਹੋਇਆ
ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਕਈਆਂ ਨੂੰ ਆਪਣੀ ਗੱਡੀ ਨਾਲ ਕੁਚਲ ਦੇਵੇਗਾ। ਸੈਮ ਗਿੱਲ ਨਾਮ ਦੇ ਪੰਜਾਬੀ ਨੌਜਵਾਨ ਨੇ 911 ਤੇ ਫੋਨ ਮਿਲਾਇਆ। ਪਰ ਉਸ ਦੀ ਕਾਲ ਹੋਲਡ ਤੇ ਰੱਖ ਲਈ ਗਈ। ਇਸ ਦੇ ਨਾਲ ਹੀ ਸੈਮ ਗਿੱਲ ਡਰਾਈਵਰ ਦਾ ਪਿੱਛਾ ਕਰਦਾ ਹੋਇਆ ਲੋਕਾਂ ਨੂੰ ਜਾ-ਗ-ਰੂ-ਕ ਕਰਦਾ ਰਿਹਾ। ਜਦ ਕਿ 5-6 ਮਿੰਟ ਬਾਅਦ ਉਸ ਦਾ ਸੰਪਰਕ ਹੋ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾ-ਪ-ਰ-ਵਾ-ਹੀ ਨਾਲ ਡਰਾਈਵਰੀ ਕਰਨ ਵਾਲੇ ਨੂੰ ਕਾ-ਬੂ ਕਰ ਲਿਆ।
ਉਸ ਨੇ ਦਾ-ਰੂ ਪੀ-ਤੀ ਹੋਈ ਸੀ। ਪੀਲ ਰੀਜਨਲ ਪੁਲਸ ਨੇ ਦੱਸਿਆ ਹੈ ਕਿ ਜਿਸ ਵੇਲੇ ਸੈਮ ਗਿੱਲ ਦੁਆਰਾ ਸੰਪਰਕ ਕੀਤਾ ਜਾ ਰਿਹਾ ਸੀ। ਉਸ ਸਮੇਂ ਹੋਰ ਵੀ ਬਹੁਤ ਸਾਰੀਆਂ ਕਾਲਾਂ ਸੁਣੀਆਂ ਜਾ ਰਹੀਆਂ ਸਨ। 911 ਤੇ ਆਉਣ ਵਾਲੀਆਂ 90 ਫੀਸਦੀ ਕਾਲਾਂ ਦਾ 10 ਸੈਕਿੰਡ ਵਿੱਚ ਜਵਾਬ ਦੇਣਾ ਹੁੰਦਾ ਹੈ। ਜਦ ਕਿ 95 ਫੀਸਦੀ ਕਾਲਾਂ ਦਾ 20 ਸਕਿੰਟਾਂ ਵਿੱਚ ਜਵਾਬ ਦੇਣਾ ਹੁੰਦਾ ਹੈ। ਇਸ ਸਿਸਟਮ ਦੀ ਕਾ ਰ ਗੁ ਜ਼ਾ ਰੀ ਨੂੰ ਸੁ ਚਾ ਰੂ ਢੰ ਗ ਨਾਲ ਚਲਾਉਣ ਲਈ ਇਸ ਤੇ ਕੋਈ ਨਿਗਰਾਨ ਤੈ ਨਾ ਤ ਨਹੀਂ ਹੈ।
ਨੈਸ਼ਨਲ ਨੰਬਰ ਐਸੋਸੀਏਸ਼ਨ ਦੀ ਕੈਨੇਡੀਅਨ ਰੀਜਨ ਦੀ ਟਰੈਕਟਰ ਹੋਲੀ ਬਾਰਕ ਵੈੱਲ ਦਾ ਮੰਨਣਾ ਹੈ ਕਿ ਹਰ ਸਾਲ 90 ਲੱਖ ਕਾਲਾਂ 911 ਤੇ ਕੈਨੇਡੀਅਨ ਲੋਕਾਂ ਦੁਆਰਾ ਕੀਤੀਆਂ ਜਾਂਦੀਆਂ ਹਨ। ਉਹ 911 ਨਾਲੋਂ ਹੱਜ ਦੀ ਮੋਬਾਈਲ ਐਪਸ ਨੂੰ ਜ਼ਿਆਦਾ ਵਧੀਆ ਮੰਨਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ 911 ਸਿਸਟਮ ਪੁਰਾਣਾ ਹੋ ਚੁੱਕਾ ਹੈ। ਬੀਤੇ ਸਮੇਂ ਦੌਰਾਨ ਓਨਟਾਰੀਓ ਵਿੱਚ ਦੋ ਮਾਮਲਿਆਂ ਵਿੱਚ ਚਾਰ ਵਿਅਕਤੀ ਦਮ ਤੋ ੜ ਗਏ ਸਨ। ਜਦ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਸੱ-ਟਾਂ ਤੋਂ ਪੀ-ੜ-ਤ ਇੱਕ ਔਰਤ 2018 ਵਿੱਚ 35 ਮਿੰਟ ਤੱਕ ਵੀ ਐਂ-ਬੂ-ਲੈਂ-ਸ ਨਾ ਪੁੱਜਣ ਕਾਰਨ ਦਮ ਤੋ-ੜ ਗਈ ਸੀ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
