ਹੋਟਲ ਚ ਪੰਜਾਬੀ ਨੇ ਕੁੜੀ ਨਾਲ ਕੀਤਾ ਵੱਡਾ ਕਾਂਡ
ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕਲੋਨਾ ਵਿਖੇ ਤਕਰੀਬਨ ਡੇਢ ਸਾਲ ਪਹਿਲਾਂ ਹੋਟਲ ਵਿਚ ਕ ਤ ਲ ਕੀਤੀ ਗਈ ਸਰੀ ਦੀ ਬੈਂਕ ਅਧਿਕਾਰੀ ਰਾਮਾ ਗੌਰਵਰਪੂ ਦੇ ਕ ਤ ਲ ਦੇ ਦੋ ਸ਼ ਵਿਚ ਗਿ੍ ਫ਼ ਤਾ ਰ ਕੀਤੇ ਗਏ 70 ਸਾਲਾ ਤੇਜਵੰਤ ਧੰਜੂ ਨੇ ਅੱਜ ਅਦਾਲਤ ਵਿਚ ਆਪਣਾ ਗੁ ਨਾ ਹ ਸਵੀਕਾਰ ਕਰ ਲਿਆ ਹੈ | ਤੇਜਵੰਤ ਧੰਜੂ ਨੂੰ 13 ਮਾਰਚ ਨੂੰ ਸ ਜ਼ਾ ਸੁਣਾਈ ਜਾਵੇਗੀ | ਕਲੋਨਾ ਸਥਿਤ ਬਿ੍ਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀ ਜੱਜ ਐਲੀਸਨ ਬੀਮਸ ਦੇ ਅੱਗੇ ਅਦਾਲਤ ਵਿਚ ਪੇਸ਼ ਹੋ
ਕੇ ਤੇਜਵੰਤ ਧੰਜੂ ਨੇ ਕਿਹਾ ਕਿ ਮੈਂ ਗੁ ਨਾ ਹ ਗਾ ਰ ਹਾਂ | ਘਟਨਾ 22 ਜੁਲਾਈ, 2018 ਦੀ ਹੈ, ਜਦੋਂ ਕਲੋਨਾ ਦੀ ਕੋਰੇਰਾਟਨ ਰੋਡ ‘ਤੇ ਸਥਿਤ ਵੈਸਟ ਵੈਸਟਰਨ ਹੋਟਲ ਤੋਂ ਰਾਮਾ ਗੌਰਵਰਪੂ ਨੇ ਮਦਦ ਵਾਸਤੇ ਪੁਲਿਸ ਨੂੰ ਫੋਨ ਕੀਤਾ ਤੇ ਕੁਝ ਸਮਾਂ ਬਾਅਦ ਉਸ ਦੀ ਮੌਤ ਹੋ ਗਈ | ਪੁਲਿਸ ਨੇ ਰਾਮਾ ਗੌਰਵਰਪੂ ਦੇ ਕ ਤ ਲ ਦੇ ਦੋ ਸ਼ ਵਿਚ ਤੇਜਵੰਤ ਧੰਜੂ ਨੂੰ ‘ਸੈਕਿੰਡ ਡਿਕਰੀ ਮਰਡਰ’ ਤਹਿਤ ਗਿ੍ ਫ਼ ਤਾ ਰ ਕੀਤਾ ਸੀ |
ਪੁਲਿਸ ਦਾ ਮੰਨਣਾ ਹੈ ਕਿ ਤੇਜਵੰਤ ਧੰਜੂ ਗੌਰਵਰਪੂ ਵਿਚਕਾਰ ਨਜ਼ਦੀਕੀ ਰਿਸ਼ਤਾ ਸੀ | ਮਿ੍ਤਕਾ ਗੌਰਵਾਰਪੂ 20 ਸਾਲ ਤੋਂ ਸਰੀ ਦੀ ਰਾਇਲ ਬੈਂਕ ਵਿਚ ਵਿੱਤੀ ਸਲਾਹਕਾਰ ਵਜੋਂ ਸੇਵਾਵਾਂ ਨਿਭਾਅ ਰਹੀ ਸੀ, ਜਦਕਿ ਤੇਜਵੰਤ ਧੰਜੂ ਰੀਅਲ ਅਸਟੇਟ ਏਜੰਟ ਸੀ ਪਰ ਉਸ ਦੀ ਗਿ੍ ਫ਼ ਤਾ ਰੀ ਤੋਂ ਬਾਅਦ ਰੀਅਲ ਅਸਟੇਟ ਕੌਾਸਲ ਬਿ੍ਟਿਸ਼ ਕੋਲੰਬੀਆ ਨੇ ਤੇਜਵੰਤ ਧੰਜੂ ਦਾ ਲਾਇਸੰਸ ਮੁਅੱਤਲ ਕਰ ਦਿੱਤਾ ਸੀ |ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ
ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
