Home / Informations / ਕਨੇਡਾ ਤੋਂ ਹੁਣੇ ਹੁਣੇ ਆਈ ਵੱਡੀ ਖਬਰ 50 ਹਜ਼ਾਰ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੇ ਹੁਕਮ

ਕਨੇਡਾ ਤੋਂ ਹੁਣੇ ਹੁਣੇ ਆਈ ਵੱਡੀ ਖਬਰ 50 ਹਜ਼ਾਰ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੇ ਹੁਕਮ

ਕਨੇਡਾ ਤੋਂ ਆਈ ਵੱਡੀ ਖਬਰ

ਕੈਨੇਡਾ ਵਿੱਚ ਅਜਿਹੇ 50 ਹਜ਼ਾਰ ਵਿਅਕਤੀ ਹਨ। ਜਿਨ੍ਹਾਂ ਨੂੰ ਡਿ-ਪੋ-ਰ-ਟੇ-ਸ਼-ਨ ਦੇ ਹੁ-ਕ-ਮ ਹੋ ਚੁੱਕੇ ਹਨ। ਇਹ ਉਹ ਲੋਕ ਹਨ, ਜਿਹੜੇ ਬਾ-ਰ-ਡ-ਰ ਕ-ਰਾ-ਸ ਕਰਕੇ ਮੁਲਕ ਅੰਦਰ ਦਾਖਲ ਹੋਏ ਹਨ। ਇਸ ਤੋਂ ਬਾਅਦ ਇਹ ਲੋਕ ਅਪੀਲ ਕਰ ਦਿੰਦੇ ਹਨ। ਇਹ ਪ੍ਰਕਿਰਿਆ ਲੱਗਭਗ 2 ਸਾਲ ਚੱਲਦੀ ਹੈ ਅਤੇ ਇਨ੍ਹਾਂ 2 ਸਾਲਾਂ ਵਿੱਚ ਇਨ੍ਹਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਮੰਤਰੀ ਮੰਡਲ ਦਾ ਵੀ ਕਹਿਣਾ ਹੈ ਕਿ ਇਹ ਇਕ ਗੁੰ-ਝ-ਲ-ਦਾ-ਰ ਪ੍ਰਕਿਰਿਆ ਹੈ। ਜਿਸ ਕਾਰਨ ਇਸ ਵਿੱਚ ਸਮਾਂ ਜ਼ਾਇਆ ਹੁੰਦਾ ਹੈ।

ਜਦੋਂ ਤੱਕ ਇਮੀਗਰੇਸ਼ਨ ਅਤੇ ਰਿਫਿਊਜ਼ੀ ਪ੍ਰੋ-ਟੈ-ਕ-ਸ਼-ਨ ਦੇ ਤਹਿਤ ਅਜਿਹੇ ਵਿਅਕਤੀਆਂ ਨੂੰ ਮੁਲਕ ਵਿੱਚੋਂ ਕੱਢੇ ਜਾਣ ਨੂੰ ਜਾ-ਇ-ਜ਼ ਠ-ਹਿ-ਰਾ-ਏ ਜਾਣ ਲਈ ਕੋਈ ਹੋਰ ਆਧਾਰ ਬਾਕੀ ਨਾ ਰਹੇ। ਉਨੀ ਦੇਰ ਤੱਕ ਏ-ਜੰ-ਸੀ ਕੋਲ ਇਨ੍ਹਾਂ ਵਿਅਕਤੀਆਂ ਨੂੰ ਕੱਢਣ ਦਾ ਅ-ਧਿ-ਕਾ-ਰ ਨਹੀਂ ਹੈ। ਆਰ.ਸੀ.ਐਮ.ਪੀ. ਦੁਆਰਾ ਅਜਿਹੇ ਵਿਅਕਤੀਆਂ ਤੇ ਸ-ਖ-ਤ ਨਜ਼ਰ ਰੱਖੀ ਜਾਂਦੀ ਹੈ। ਜਿਹੜੇ ਗ-ਲ-ਤ ਤਰੀਕੇ ਨਾਲ ਸਰਹੱਦ ਪਾਰ ਕਰਕੇ ਮੁਲਕ ਅੰਦਰ ਦਾਖਿਲ ਹੁੰਦੇ ਹਨ। ਇਨ੍ਹਾਂ ਵਿੱਚ ਜ਼ਿਆਦਾ ਗਿਣਤੀ ਨਾਈਜੀਰੀਅਨ ਅਤੇ ਹੈ ਦੀ ਲੋਕਾਂ ਦੀ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਆਰ.ਸੀ.ਐਮ.ਪੀ. ਨੇ ਅਜਿਹੇ 56515 ਵਿਦੇਸ਼ੀ ਲੋਕਾਂ ਨੂੰ ਰੋਕਿਆ ਹੈ।

ਅਫਸਰਾਂ ਦੁਆਰਾ ਸ-ਖ਼-ਤਾ-ਈ ਨਾ ਵਰਤੇ ਜਾਣ ਕਾਰਨ ਕਾਫ਼ੀ ਗਿਣਤੀ ਵਿੱਚ ਵਿਦੇਸ਼ੀ ਮੂਲ ਦੇ ਲੋਕ ਇੱਥੇ ਰਹਿ ਰਹੇ ਹਨ। ਇਨ੍ਹਾਂ ਵਿਅਕਤੀਆਂ ਨੂੰ ਇਮੀਗ੍ਰੇਸ਼ਨ ਅਤੇ ਰੀਫਿਊਜੀ ਬੋਰਡ ਕੋਲ ਦ-ਰ-ਖਾ-ਸ-ਤ ਦੇ ਕੇ ਆਪਣਾ ਪੱਖ ਰੱਖਣ ਦਾ ਅ ਧਿ ਕਾ ਰ ਹੈ। ਇਸ ਤਰ੍ਹਾਂ ਕਾ ਨੂੰ ਨੀ ਪ੍ਰਕਿਰਿਆ ਅਧੀਨ ਇਨ੍ਹਾਂ ਨੂੰ ਉੱਨੀ ਦੇਰ ਰਹਿਣ ਦਾ ਸਮਾਂ ਮਿਲ ਜਾਂਦਾ ਹੈ। ਇਸ ਤਰ੍ਹਾਂ 64929 ਵਿਅਕਤੀਆਂ ਦੇ ਮਾਮਲੇ ਵਿਚਾਰ ਅਧੀਨ ਹਨ। ਕੈਨੇਡਾ ਦੀ ਸਰਕਾਰ ਉੱਪਰ ਪਏ ਇਸ ਦਬਾਅ ਨੂੰ ਸੁ-ਲ-ਝਾ-ਉ-ਣ ਲਈ ਡਿਪਟੀ ਇਮੀਗ੍ਰੇਸ਼ਨ ਮੰਤਰੀ ਮਾਈਕਲ ਮੈਕਡੋਨਾਲਡ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਅਤੇ ਰੀਫਿਊਜੀ ਬੋਰਡ ਇਸ ਮਸਲੇ ਨੂੰ ਸੁ-ਲ-ਝਾ-ਉ-ਣ ਲਈ ਨਵੇਂ ਕਰਮਚਾਰੀ ਰੱਖ ਰਿਹਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!