Home / Informations / ਕਨੇਡਾ ਤੋਂ ਆਈ ਵੱਡੀ ਖ਼ਬਰ ਜਸਟਿਨ ਟਰੂਡੋ ਦੇ ਜਹਾਜ਼ ਦਾ ਹੋਇਆ ਸੀ ਹਾਦਸਾ

ਕਨੇਡਾ ਤੋਂ ਆਈ ਵੱਡੀ ਖ਼ਬਰ ਜਸਟਿਨ ਟਰੂਡੋ ਦੇ ਜਹਾਜ਼ ਦਾ ਹੋਇਆ ਸੀ ਹਾਦਸਾ

ਆਈ ਵੱਡੀ ਖ਼ਬਰ ਜਸਟਿਨ ਟਰੂਡੋ

ਕੈਨੇਡਾ ਦੇ ਸੀ.ਐੱਫ. 150 ਪੋਲੀਰਾਈਜ਼ ਏਅਰ ਬੇਸ ਨੂੰ ਪਿਛਲੇ ਮਹੀਨੇ ਇੱਕ ਹਾਦਸਾ ਦਰਪੇਸ਼ ਆਇਆ ਦੱਸਿਆ ਜਾਂਦਾ ਹੈ। ਇਹ ਜਹਾਜ਼ 30 ਸਾਲ ਪੁਰਾਣਾ ਹੈ ਅਤੇ ਇਸ ਦੀ ਵਰਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਕੀਤੀ ਜਾਂਦੀ ਸੀ। ਦੱਸਿਆ ਜਾਂਦਾ ਹੈ ਕਿ ਜਹਾਜ਼ ਦੇ ਖੜ੍ਹਨ ਵਾਲੀ ਥਾਂ ਤੇ ਇੱਕ ਕੰਧ ਨਾਲ ਇਹ ਜਹਾਜ਼ ਟਕਰਾ ਗਿਆ ਸੀ। ਜਿਸ ਕਾਰਨ ਜਹਾਜ਼ ਦਾ ਕੁਝ ਨੁਕ-ਸਾ-ਨ ਹੋ ਗਿਆ ਸੀ। ਇਸ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ।

ਮਿਲਟਰੀ ਦੇ ਸਭ ਤੋਂ ਵੱਡੇ ਏਅਰਬੇਸ ਤੇ ਟਰੇਨਟਨ ਓਨਟਾਰੀਓ ਵਿਚ ਇਸ ਜਹਾਜ਼ ਦੀ ਰਿਪੇਅਰ ਕੀਤੀ ਜਾਵੇਗੀ। ਇਸ ਜਹਾਜ਼ ਦੇ ਇੰਜਣ ਦਾ ਅਤੇ ਕੁਝ ਹੋਰ ਨੁਕ-ਸਾ-ਨ ਹੋ ਗਿਆ ਸੀ। ਇਸ ਜਹਾਜ਼ ਦੀ ਮੁਰੰਮਤ ਹੋਣ ਲਈ ਕਾਫੀ ਸਮਾਂ ਲੱਗਣ ਦੀ ਉਮੀਦ ਹੈ। ਜਸਟਿਨ ਟਰੂਡੋ ਦੁਆਰਾ ਇਹ ਜਹਾਜ਼ ਵਰਤਿਆ ਜਾਂਦਾ ਸੀ ਪਰ ਹੁਣ ਉਨ੍ਹਾਂ ਨੂੰ ਹੋਰ ਜਹਾਜ਼ ਦੀ ਵਰਤੋਂ ਕਰਨੀ ਪਵੇਗੀ। ਜਦ ਕਿ ਖ-ਰਾ-ਬ ਹੋਏ ਜਹਾਜ਼ ਦੀ ਉਸ ਸਮੇਂ ਤੋਂ ਹੀ ਜਾਂਚ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਜਿੱਥੇ ਕਿਤੇ ਵੀ ਜਾਂਦੇ ਸਨ। ਇਸ ਜਹਾਜ਼ ਦੀ ਹੀ ਵਰਤੋਂ ਕਰਦੇ ਸਨ। ਹੁਣ ਉਨ੍ਹਾਂ ਨੂੰ ਲੰਡਨ ਵਿੱਚ ਹੋਏ ਨਾਟੋ ਸੰਮੇਲਨ ਵਿੱਚ ਜਾਣ ਲਈ ਇੱਕ ਹੋਰ ਜਹਾਜ਼ ਦੀ ਵਰਤੋਂ ਕਰਨੀ ਪਈ ਹੈ। ਜਦ ਕਿ ਜਾਂਚ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਹਾ-ਦਸਾ-ਗ੍ਰ-ਸਤ ਹੋਇਆ ਜਹਾਜ਼ ਅਗਲੇ ਸਾਲ ਅਗਸਤ ਮਹੀਨੇ ਤੋਂ ਬਾਅਦ ਹੀ ਮਿਲਣ ਦੀ ਸੰ-ਭਾ-ਵਨਾ ਹੈ। ਮਿਲਟਰੀ ਵੱਲੋਂ ਵੀ ਆਈ ਪੀ ਦੇ ਜਾਣ ਆਉਣ ਲਈ ਲੋ-ੜੀਂ-ਦੇ ਪ੍ਰਬੰਧ ਕਰ ਲਏ ਗਏ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!