Home / Informations / ਕਨੇਡਾ ਚ 55 ਸਾਲਾਂ ਪੰਜਾਬੀ ਦੀ ਕਰਤੂਤ ਅਦਾਲਤ ਨੇ ਸੁਣਾਈ ਅਜਿਹੀ ਸਜਾ ਕਿ ਹੁਣ ਲੱਗੂ ਪਤਾ

ਕਨੇਡਾ ਚ 55 ਸਾਲਾਂ ਪੰਜਾਬੀ ਦੀ ਕਰਤੂਤ ਅਦਾਲਤ ਨੇ ਸੁਣਾਈ ਅਜਿਹੀ ਸਜਾ ਕਿ ਹੁਣ ਲੱਗੂ ਪਤਾ

ਪੰਜਾਬੀ ਦੀ ਕਰਤੂਤ ਅਦਾਲਤ ਨੇ ਸੁਣਾਈ ਅਜਿਹੀ ਸਜਾ ਕਿ ਹੁਣ

ਕੈਨੇਡਾ ਵਿੱਚ ਪੰਜਾਬੀ ਮੂਲ ਦੇ ਇੱਕ ਵਿਅਕਤੀ ਕੇਹਰ ਗੈਰੀ ਸੰਘਾਂ ਨੂੰ ਇੱਕ ਔਰਤ ਦੀ ਖਿੱ-ਚ-ਧੂ-ਹ ਕਰਨ ਅਤੇ ਤਾਰ ਤੇ ਬੈਲਟ ਨਾਲ ਚਾਰ ਦਿਨ ਬੰ-ਨ੍ਹ ਕੇ ਰੱਖਣ ਦੇ ਦੋ-ਸ਼ ਵਿੱਚ ਅਦਾਲਤ ਨੇ ਸਵਾ ਪੰਜ ਸਾਲ ਦੀ ਸ-ਜ਼ਾ ਸੁਣਾਈ ਹੈ। ਉਸ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਜੇ-ਲ ਤੋਂ ਛੁੱਟਣ ਤੋਂ ਬਾਅਦ ਔਰਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਾ ਕਰੇ। ਪੀ-ੜ-ਤ ਔਰਤ ਇਸ ਵਿਅਕਤੀ ਕੇਹਰ ਗੈਰੀ ਸੰਘਾਂ ਦੇ ਖੇਤ ਵਿੱਚ ਬਣੇ ਘਰ ਦੀ ਬੇਸਮੈਂਟ ਵਿੱਚ ਕਿਰਾਏਦਾਰ ਦੇ ਤੌਰ ਤੇ ਰਹਿੰਦੀ ਸੀ। ਮਕਾਨ ਮਾਲਕ ਨੂੰ ਸ਼ੱ-ਕ ਸੀ ਕਿ ਉਸ ਦੇ 2000 ਡਾਲਰ ਅਤੇ ਇੱਕ ਸੋਨੇ ਦੀ ਚੇਨੀ ਇਸ ਔਰਤ ਨੇ ਚੋ-ਰੀ ਕੀਤੀ ਹੈ।

ਵੈਨਕੂਵਰ ਆਈਲੈਂਡ ਦੇ ਸ਼ਹਿਰ ਡੰਕਨ ਦੀ ਅਦਾਲਤ ਨੇ 55 ਸਾਲਾ ਪੰਜਾਬੀ ਕੇਹਰ ਗੈਰੀ ਸੰਘਾਂ ਨੂੰ ਸਵਾ ਪੰਜ ਸਾਲ ਦੀ ਕੈ-ਦ ਅਤੇ ਦੋ ਸਾਲ ਪ੍ਰੋਵੀਜ਼ਨਲ ਪੀਰੀਅਡ ਦੇ ਲਈ ਸ-ਜ਼ਾ ਸੁਣਾਈ ਹੈ। ਕੇਹਰ ਗੈਰੀ ਸੰਘਾ ਦੇ ਕੋਚਨ ਵੇਲੀ ਏਰੀਆ ਵਿੱਚ ਸਟੈਪਸ ਰੋਡ ਤੇ ਖੇਤ ਵਿੱਚ ਬਣੇ ਘਰ ਦੀ ਬੇਸਮੈਂਟ ਵਿੱਚ ਇੱਕ ਔਰਤ ਕਿਰਾਏ ਤੇ ਰਹਿੰਦੀ ਸੀ। ਮਕਾਨ ਮਾਲਕ ਦੇ 2000 ਡਾਲਰ ਅਤੇ ਇੱਕ ਸੋਨੇ ਦੀ ਚੇਨੀ ਚੋ-ਰੀ ਹੋ ਗਏ। ਉਸ ਨੀਂ ਸ਼ੱ-ਕ ਵਿੱੱਚ ਔਰਤ ਨੂੰ ਬੈਲਟ ਅਤੇ ਤਾਰ ਨਾਲ ਬੰ-ਨ੍ਹ ਕੇ ਕੁਰਸੀ ਤੇ ਬਿਠਾ ਲਿਆ।

ਇਹ ਘਟਨਾ 7 ਅਪ੍ਰੈਲ 2017 ਨੂੰ ਵਾਪਰੀ ਉਸ ਤੋਂ ਚਾਰ ਦਿਨ ਬਾਅਦ 11 ਅਪ੍ਰੈਲ ਨੂੰ ਔਰਤ ਕਿਸੇ ਤਰ੍ਹਾਂ ਉੱਥੋਂ ਭੱਜ ਗਈ ਅਤੇ ਗੁਆਂਢੀਆਂ ਦੇ ਘਰ ਪਹੁੰਚੀ। ਗੈਰੀ ਸੰਘਾਂ ਨੇ ਉਸ ਦੀ ਬਹੁਤ ਜ਼ਿਆਦਾ ਖਿੱ-ਚ-ਧੂ-ਹ ਕੀਤੀ ਸੀ। ਜਿਸ ਕਰਕੇ ਗੁਆਂਢੀਆਂ ਨੇ ਪੁਲਸ ਨੂੰ ਬੁਲਾਇਆ ਅਤੇ ਦੋ-ਸ਼ੀ ਨੂੰ ਪੁਲਿਸ ਨੇ ਕਾ-ਬੂ ਕਰ ਲਿਆ। ਪੀ-ੜ-ਤ ਔਰਤ ਦੋ ਹਫਤੇ ਤੋਂ ਵਧ ਸਮੇਂ ਲਈ ਹਸਪਤਾਲ ਵਿੱਚ ਜ਼ੇ-ਰੇ ਇ-ਲਾ-ਜ ਰਹੀ ਅਦਾਲਤ ਨੇ ਦੋ-ਸ਼ ਸਾਬਤ ਹੋਣ ਤੇ ਦੋ-ਸ਼ੀ ਨੂੰ ਸ-ਖ-ਤ ਸ-ਜ਼ਾ ਸੁਣਾਈ ਹੈ। ਨਾਲ ਹੀ ਉਸ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਜੇ-ਲ੍ਹ ਵਿੱਚੋਂ ਛੁੱ-ਟ-ਣ ਤੋਂ ਬਾਅਦ ਉਸ ਔਰਤ ਨਾਲ ਸੰਪਰਕ ਕਰਨ ਦੀ ਉਹ ਕੋਸ਼ਿਸ਼ ਨਾ ਕਰੇ।

error: Content is protected !!