Home / Informations / ਕਨੇਡਾ ਚ ਵਾਪਰਿਆ ਕਹਿਰ – ਪੰਜਾਬ ਤੋਂ ਕਨੇਡਾ ਗਈ ਨੂੰ ਇਸ ਤਰਾਂ ਤੜਫ ਤੜਫ ਕੇ ਮਿਲੀ ਮੌਤ

ਕਨੇਡਾ ਚ ਵਾਪਰਿਆ ਕਹਿਰ – ਪੰਜਾਬ ਤੋਂ ਕਨੇਡਾ ਗਈ ਨੂੰ ਇਸ ਤਰਾਂ ਤੜਫ ਤੜਫ ਕੇ ਮਿਲੀ ਮੌਤ

ਆਈ ਤਾਜਾ ਵੱਡੀ ਖਬਰ

ਕੈਨੇਡਾ ਦੇ ਬਰੈਂਪਟਨ ਦੇ ਫਾ-ਇ-ਰ ਸਾਈਡ ਡਰਾਈਵ ਅਤੇ ਨੇਵੀ ਕ੍ਰਿਸੈਂਟ ਇਲਾਕੇ ਵਿੱਚ ਇੱਕ ਮਕਾਨ ਨੂੰ ਅੱ-ਗ ਲੱਗ ਜਾਣ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਸੋਮਵਾਰ ਨੂੰ ਬਾਅਦ ਦੁਪਹਿਰ 3 ਵਜੇ ਵਾਪਰੀ ਦੱਸੀ ਜਾਂਦੀ ਹੈ। ਇਸ ਘਟਨਾ ਵਿੱਚ 60 ਸਾਲਾ ਪੰਜਾਬੀ ਔਰਤ ਦੀ ਜਾਨ ਚਲੀ ਗਈ। ਜੋ ਕਿ ਪੰਜਾਬ ਤੋਂ ਆਪਣੇ ਪਰਿਵਾਰ ਨੂੰ ਮਿਲਣ ਲਈ ਕੈਨੇਡਾ ਆਈ ਸੀ। ਉਸ ਨੂੰ ਕੀ ਪਤਾ ਸੀ ਕਿ ਉਸ ਨੇ ਵਾਪਿਸ ਜੀਵਤ ਭਾਰਤ ਨਹੀਂ ਮੁੜ ਸਕਦਾ।

ਅੱਗ ਲੱਗਣ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਮਿਲ ਸਕੀ। ਇਸ ਘਟਨਾ ਦੀ ਜਾਂਚ ਲਈ ਤਿੰਨ ਏ-ਜੰ-ਸੀ-ਆਂ ਜੁੱਟ ਗਈਆਂ ਹਨ। ਜੋ ਕਿ ਆਪਸ ਵਿੱਚ ਇੱਕ ਦੂਜੀ ਏਜੰਸੀ ਨਾਲ ਸਹਿਯੋਗ ਰੱਖ ਕੇ ਕੰਮ ਕਰਨਗੀਆਂ। ਇਨ੍ਹਾਂ ਜਾਂਚ ਏਜੰਸੀਆਂ ਵਿੱਚ ਓਨਟਾਰੀਓ ਫਾ-ਇ-ਰ ਮਾ-ਰ-ਸ਼-ਲ ਦਾ ਦਫਤਰ, ਪੀਲ ਰੀਜਨਲ ਪੁਲਿਸ ਅਤੇ ਇੰਟਰਨਲ ਇ-ਨ-ਵੈ-ਸ-ਟੀ-ਗੇ-ਸ਼-ਨ ਦੇ ਨਾਮ ਸ਼ਾਮਿਲ ਹਨ। ਬਰੈਂਪਟਨ ਫਾਇਰ ਸਰਵਿਸਿਜ਼ ਦੇ ਮੁਖੀ ਬਿੱਲ ਬੁਆਇਜ਼ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਬਚਾਅ ਟੀਮ ਘਟਨਾ ਸਥਾਨ ਤੇ ਪੁੱਜੀ ਤਾਂ ਅੱਗ ਸਾਰੇ ਘਰ ਵਿੱਚ ਫੈਲ ਚੁੱਕੀ ਸੀ।

ਜਿਸ ਕਰਕੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ। ਬ-ਚਾ-ਅ ਟੀਮ ਨੂੰ ਇੱਕ ਔਰਤ ਮਿਲੀ। ਜਿਸ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਸੀ। ਉਨ੍ਹਾਂ ਦੇ ਦੱਸਣ ਅਨੁਸਾਰ ਇਹ 60 ਸਾਲਾਂ ਔਰਤ ਪੰਜਾਬ ਤੋਂ ਆਪਣੇ ਪਰਿਵਾਰ ਨੂੰ ਮਿਲਣ ਲਈ ਆਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਾਂਚ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਘਟਨਾ ਸਥਾਨ ਦੇ ਨੇੜੇ ਤੋਂ ਲੰਘਣ ਵਾਲੀ ਆਵਾਜਾਈ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!