Home / Informations / ਕਨੇਡਾ ਚ ਮੁੰਡਾ ਚਲਾ ਰਿਹਾ ਸੀ 180 ਦੀ ਸਪੀਡ ਨਾਲ ਕਾਰ ਅੱਗੇ ਜੋ ਹੋਇਆ ਜਾਣਕੇ ਉੱਡ ਜਾਣਗੇ ਹੋਸ਼

ਕਨੇਡਾ ਚ ਮੁੰਡਾ ਚਲਾ ਰਿਹਾ ਸੀ 180 ਦੀ ਸਪੀਡ ਨਾਲ ਕਾਰ ਅੱਗੇ ਜੋ ਹੋਇਆ ਜਾਣਕੇ ਉੱਡ ਜਾਣਗੇ ਹੋਸ਼

ਮੁੰਡਾ ਚਲਾ ਰਿਹਾ ਸੀ 180 ਦੀ ਸਪੀਡ ਨਾਲ ਕਾਰ

ਕੈਨੇਡਾ ਵਿੱਚ ਕੜਾਕੇ ਦੀ ਸਰਦੀ ਦਾ ਮੌਸਮ ਹੈ। ਬਰਫਬਾਰੀ ਹੋ ਰਹੀ ਹੈ। ਸੜਕਾਂ ਤੇ ਬਰਫ ਜੰਮ ਜਾਣ ਕਾਰਨ ਤਿਲਕਣ ਹੋ ਜਾਂਦੀ ਹੈ। ਹਾ-ਦ-ਸਿ-ਆਂ ਦਾ ਡ-ਰ ਬਣਿਆ ਰਹਿੰਦਾ ਹੈ। ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਸਾਵਧਾਨੀ ਨਾਲ ਡਰਾਈਵਰੀ ਕਰਨ ਦੀ ਵਾਰ ਵਾਰ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਕੋਈ ਅ-ਣ-ਸੁ-ਖਾ-ਵੀਂ ਘ-ਟ-ਨਾ ਨਾ ਵਾਪਰ ਸਕੇ। ਕੈਨੇਡਾ ਵਿੱਚ ਵੈਸੇ ਵੀ ਆਵਾਜਾਈ ਦੇ ਨਿਯਮ ਬਹੁਤ ਸ-ਖ਼-ਤ ਹਨ। ਭਾਰੀ ਜੁ-ਰ-ਮਾ-ਨੇ ਅਤੇ ਸ-ਜ਼ਾ ਦਾ ਵੀ ਪ੍ਰਬੰਧ ਹੈ। ਪਰ ਲਾ-ਪ੍ਰ-ਵਾ-ਹ ਲੋਕ ਫਿਰ ਵੀ ਆਵਾਜਾਈ ਦੇ ਨਿਯਮਾਂ ਦੀ ਅ-ਣ-ਦੇ-ਖੀ ਕਰ ਜਾਂਦੇ ਹਨ।

ਕਿਤੇ ਨਾ ਕਿਤੇ ਉਹ ਆਪ ਹੁਦਰੀਆਂ ਹ-ਰ-ਕ-ਤਾਂ ਕਰ ਹੀ ਜਾਂਦੇ ਹਨ। ਫਿਰ ਇਸ ਦੀ ਸ-ਜ਼ਾ ਭੁਗਤਦੇ ਹਨ। ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਏਅਰਪੋਰਟ ਰੋਡ ਤੇ ਇੱਕ ਨੌਜਵਾਨ ਖਰਾਬ ਮੌਸਮ ਦੇ ਬਾਵਜੂਦ ਵੀ ਸੜਕ ਤੇ ਆਪਣੇ ਕਰਤੱਬ ਦਿਖਾਉਣ ਤੋਂ ਬਾ-ਜ਼ ਨਹੀਂ ਆਇਆ। ਇਸ ਨੌਜਵਾਨ ਦੀ ਉਮਰ 23 ਸਾਲ ਦੱਸੀ ਜਾਂਦੀ ਹੈ। ਉਹ ਏਅਰਪੋਰਟ ਰੋਡ ਤੇ ਆਪਣੀ ਬੀ.ਐੱਮ.ਡਬਲਿਊ. ਕਾਰ ਨੂੰ 180 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਭਜਾ ਰਿਹਾ ਸੀ।

ਜਦ ਕਿ ਇਸ ਰੋਡ ਤੇ ਸਪੀਡ ਦੀ ਹੱਦ ਸਿਰਫ 80 ਕਿਲੋਮੀਟਰ ਪ੍ਰਤੀ ਘੰਟਾ ਮੁਕੱਰਰ ਕੀਤੀ ਹੋਈ ਹੈ। ਇਸ ਤੋਂ ਬਿਨਾਂ ਸੜਕਾਂ ਤੇ ਬਰਫਬਾਰੀ ਕਾਰਨ ਤਿਲਕਣ ਹੋਈ ਪਈ ਹੈ। ਅਜਿਹੇ ਵਿੱਚ ਹਾ-ਦ-ਸਾ ਵਾਪਰਨ ਲੱਗੇ ਸਮਾਂ ਨਹੀਂ ਲੱਗਦਾ। ਜਿੱਥੇ ਅਜਿਹੇ ਆਦਮੀ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਉੱਥੇ ਹੀ ਹੋਰਾਂ ਦੀ ਜਾਨ ਲੈਣ ਦਾ ਵੀ ਕਾਰਨ ਬਣਦੇ ਹਨ। 180 ਕਿਲੋਮੀਟਰ ਦੀ ਸਪੀਡ ਤੇ ਜਾ ਰਹੇ ਇਸ ਬੀ.ਐੱਮ.ਡਬਲਿਊ. ਚਾਲਕ ਨੂੰ ਏਅਰਪੋਰਟ ਰੋਡ ਤੇ ਪੀਲ ਰਿਜਨਲ ਪੁਲਿਸ ਅਫ਼ਸਰ ਨੇ ਰੋਕ ਲਿਆ।

ਪੁਲਿਸ ਅਫਸਰ ਨੇ ਉਸ ਦਾ ਲਾਇਸੈਂਸ ਸ-ਸ-ਪੈਂ-ਡ ਕਰਨ ਦੇ ਨਾਲ ਨਾਲ ਉਸ ਦੀ ਕਾਰ ਵੀ ਜ਼-ਬ-ਤ ਕਰ ਲਈ ਹੈ। ਜਿੱਥੇ ਉਸ ਨੂੰ 2 ਤੋਂ 10 ਹਜ਼ਾਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਉੱਥੇ ਹੀ ਜੇ-ਲ੍ਹ ਦੀਆਂ ਰੋਟੀਆਂ ਵੀ ਖਾਣੀਆਂ ਪੈ ਸਕਦੀਆਂ ਹਨ। ਪੁਲਿਸ ਵੱਲੋਂ ਵਾਰ ਵਾਰ ਜਨਤਾ ਨੂੰ ਚਿ-ਤਾ-ਵ-ਨੀ ਦਿੱਤੀ ਜਾਂਦੀ ਹੈ ਕਿ ਗੱਡੀ ਬਹੁਤ ਸੰਭਲ ਕੇ ਚਲਾਈ ਜਾਵੇ। ਕਿਉਂਕਿ ਮੌਸਮ ਖਰਾਬ ਹੋਣ ਕਾਰਨ ਅਤੇ ਬਰਫਬਾਰੀ ਹੋਣ ਕਾਰਨ ਨੁ-ਕ-ਸਾ-ਨ ਹੋ ਸਕਦਾ ਹੈ। ਉੱਥੇ ਅੱਜ ਕੱਲ੍ਹ ਤਿਉਹਾਰਾਂ ਕਾਰਨ ਛੁੱਟੀਆਂ ਹਨ।

error: Content is protected !!