Home / Informations / ਕਨੇਡਾ ਚ ਪੰਜਾਬੀ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੁਣ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ

ਕਨੇਡਾ ਚ ਪੰਜਾਬੀ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੁਣ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ

ਪੰਜਾਬੀ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੁਣ ਟੈਨਸ਼ਨ ਲੈਣ ਦੀ ਲੋੜ

ਕੈਨੇਡਾ ਵਿੱਚ ਚੰਗੇ ਭਵਿੱਖ ਦੀ ਆਸ ਰੱਖ ਕੇ ਕਿੰਨੇ ਹੀ ਅੰਤਰਰਾਸ਼ਟਰੀ ਵਿਦਿਆਰਥੀ ਉੱਥੇ ਸ਼ੋ-ਸ਼-ਣ ਦਾ ਸ਼ਿ-ਕਾ-ਰ ਹੋ ਰਹੇ ਹਨ। ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਮਹਿੰਗੀਆਂ ਫੀਸਾਂ ਅਤੇ ਹੋਰ ਖਰਚਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਉੱਥੇ ਕੰਮ ਕਰਨਾ ਪੈਂਦਾ ਹੈ। ਪਰ ਉੱਥੋਂ ਦੇ ਸਥਾਨਕ ਲੋਕ ਉਨ੍ਹਾਂ ਦਾ ਸ਼ੋ-ਸ਼-ਣ ਕਰਦੇ ਹਨ। ਇਨ੍ਹਾਂ ਵਿਦਿਆਰਥੀਆਂ ਤੋਂ ਕੰਮ ਕਰਵਾ ਕੇ ਉਨ੍ਹਾਂ ਨੂੰ ਮਿਹਨਤਾਨਾ ਹੀ ਨਹੀਂ ਦਿੰਦੇ ਜਾਂ ਫਿਰ ਬਹੁਤ ਘੱਟ ਮਿਹਨਤਾਨਾ ਦਿੰਦੇ ਹਨ। ਇਹ ਵਿਦਿਆਰਥੀ ਇਸ ਸ਼ੋ-ਸ਼-ਣ ਪ੍ਰਤੀ ਆਵਾਜ਼ ਵੀ ਨਹੀਂ ਉਠਾਉਂਦੇ। ਕਿਉਂਕਿ ਉਨ੍ਹਾਂ ਨੂੰ ਡ-ਰ ਹੁੰਦਾ ਹੈ ਕਿ ਉਨ੍ਹਾਂ ਦੀ ਪੀ.ਆਰ. ਵਿੱਚ ਰੁ-ਕਾ-ਵ-ਟ ਨਾ ਪੈ ਜਾਵੇ।

ਕੈਨੇਡਾ ਦੇ ਕਾ-ਨੂੰ-ਨ ਤੋਂ ਅ-ਣ-ਜਾ-ਣ ਅਤੇ ਹੱਕਾਂ ਪ੍ਰਤੀ ਜਾਗਰੂਕ ਨਾ ਹੋਣ ਕਾਰਨ ਵੀ ਉਨ੍ਹਾਂ ਨੂੰ ਸ਼ੋ-ਸ਼-ਣ ਦਾ ਸ਼ਿ-ਕਾ-ਰ ਹੋਣਾ ਪੈ ਰਿਹਾ ਹੈ। ਹੁਣ ਕੈਨੇਡਾ ਦੇ ਪੰਜਾਬੀ ਮੀਡੀਆ ਦੁਆਰਾ ਇਨ੍ਹਾਂ ਵਿਦਿਆਰਥੀਆਂ ਨੂੰ ਸ਼ੋ-ਸ਼-ਣ ਤੋਂ ਬਚਾਉਣ ਲਈ ਉਪਰਾਲੇ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਜਿਹੜੇ ਲੋਕ ਵਿਦਿਆਰਥੀਆਂ ਨਾਲ ਠੱ-ਗੀ ਕਰਦੇ ਹਨ। ਉਨ੍ਹਾਂ ਦੀਆਂ ਇਨ੍ਹਾਂ ਹਰਕਤਾਂ ਪ੍ਰਤੀ ਹੁਣ ਪੰਜਾਬੀ ਪੱਤਰਕਾਰਾਂ ਵੱਲੋਂ ਆਵਾਜ਼ ਉਠਾਈ ਜਾਵੇਗੀ। ਇਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਜਿਨ੍ਹਾਂ ਵਿਦਿਆਰਥੀਆਂ ਨਾਲ ਜਾਂ ਕਾਮਿਆਂ ਨਾਲ ਕਿਸੇ ਕਿਸਮ ਦਾ ਧੱ-ਕਾ ਹੁੰਦਾ ਹੈ।

ਉਹ ਇਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਤਰ੍ਹਾਂ ਦਾ ਧੱਕਾ ਕੈਲਗਰੀ ਵਿੱਚ ਆਮ ਹੋ ਰਿਹਾ ਹੈ। ਪਰ ਹੁਣ ਬਰੈਂਪਟਨ ਵਿੱਚ ਵੀ ਅਜਿਹਾ ਹੋਣ ਲੱਗਾ ਹੈ। ਪੱਤਰਕਾਰਾਂ ਦੇ ਨਾਲ ਨਾਲ ਹੁਣ ਕਈ ਗੁਰਦੁਆਰਿਆਂ ਵਿੱਚ ਵੀ ਵਿਦਿਆਰਥੀਆਂ ਦੀ ਪਹਿਲ ਦੇ ਆਧਾਰ ਤੇ ਮਦਦ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇੱਥੇ ਕੈਨੇਡਾ ਵਿੱਚ ਅੱਠ ਲੱਖ ਵਿਦਿਆਰਥੀ ਹਨ। ਜੋ ਪੀ.ਆਰ. ਲੈਣਾ ਚਾਹੁੰਦੇ ਹਨ ਜਾਂ ਫਿਰ ਵਰਕ ਪਰਮਿਟ ਲੈਣ ਦੇ ਇੱ-ਛੁ-ਕ ਹਨ ਜਾਂ ਉਹ ਪੜ੍ਹ ਰਹੇ ਹਨ। ਭਾਵੇਂ ਵਿਦਿਆਰਥੀਆਂ ਦੀ ਮ-ਦ-ਦ ਕੀਤੀ ਜਾ ਰਹੀ ਹੈ। ਪਰ ਉਨ੍ਹਾਂ ਨੂੰ ਖੁਦ ਵੀ ਜਾ-ਗ-ਰੂ-ਕ ਹੋਣ ਦੀ ਲੋੜ ਹੈ।

error: Content is protected !!