Home / Informations / ਕਨੇਡਾ ਚ ਪੰਜਾਬੀ ਮੁੰਡਾ ਬਣਿਆ ਦੈਂਤ ਦੇਖੋ ਗੋਰੀ ਨਾਲ ਕੀਤੀ ਕਿੰਨੀ ਮਾੜੀ ਕਰਤੂਤ

ਕਨੇਡਾ ਚ ਪੰਜਾਬੀ ਮੁੰਡਾ ਬਣਿਆ ਦੈਂਤ ਦੇਖੋ ਗੋਰੀ ਨਾਲ ਕੀਤੀ ਕਿੰਨੀ ਮਾੜੀ ਕਰਤੂਤ

ਦੇਖੋ ਗੋਰੀ ਨਾਲ ਕੀਤੀ ਕਿੰਨੀ ਮਾੜੀ ਕਰਤੂਤ

ਕੈਨੇਡਾ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਤੇ ਪੰਜਾਬੀ ਮੂਲ ਦੇ ਇੱਕ ਨੌਜਵਾਨ ਨੇ ਆਪਣੀ ਸਹੇਲੀ ਦੇ ਨੱਕ ਤੇ ਦੰਦੀ ਵੱਢ ਕੇ ਉਸ ਦੇ ਨੱਕ ਦੇ ਉੱਪਰ ਵਾਲਾ ਹਿੱਸਾ ਹੀ ਗਾਇਬ ਕਰ ਦਿੱਤਾ। ਜਿੱਥੇ ਨਵੇਂ ਸਾਲ ਦੀ ਖੁਸ਼ੀ ਵਿੱਚ ਹਰ ਮੁਲਕ ਵਿੱਚ ਜਸ਼ਨ ਮਨਾਏ ਜਾਂਦੇ ਹਨ। ਪਾਰਟੀਆਂ ਕੀਤੀਆਂ ਜਾਂਦੀਆਂ ਹਨ। ਉੱਥੇ ਹੀ ਇਸ ਵਿਅਕਤੀ ਨਿੱਕ ਗਰੇਵਾਲ ਨੇ ਆਪਣੀ ਦੋਸਤ ਲੜਕੀ ਐਲੀਸਨ ਡਿਨੇਲਕੋ ਦੇ ਨੱਕ ਦਾ ਉੱਪਰਲਾ ਹਿੱਸਾ ਹੀ ਅਲੱਗ ਕਰ ਦਿੱਤਾ। ਜਿਸ ਕਰਕੇ ਲੜਕੀ ਨੂੰ ਹਸਪਤਾਲ ਦਾਖ਼ਲ ਹੋਣਾ ਪਿਆ। ਓਕਵਿਲ ਦੇ ਰਹਿਣ ਵਾਲੇ 30 ਸਾਲਾ ਨਿੱਕ ਗਰੇਵਾਲ ਅਤੇ ਐਲੀਸਨ ਡਿਨੇਲਕੋ ਦੋਵੇਂ ਗੂ-ੜ੍ਹੇ ਦੋਸਤ ਸਨ।

ਇਸ ਲੜਕੀ ਐਲੀਸਨ ਦੁਆਰਾ ਕੁਝ ਸਮਾਂ ਪਹਿਲਾਂ ਟੈ-ਟੂ ਬਣਾ ਕੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਸੀ। ਉਸ ਦੇ ਨਾਲ ਹੀ ਹੈਪੀ ਬੁਆਏ ਫਰੈਂਡ ਡੇਅ ਲਿਖਿਆ ਸੀ। ਉਸ ਨੂੰ ਕੀ ਪਤਾ ਸੀ ਕਿ ਜਿਸ ਨੂੰ ਉਹ ਦੋਸਤ ਸਮਝ ਰਹੀ ਹੈ। ਉਹ ਸ਼ਖ਼ਸ ਇੱਕ ਦਿਨ ਉਸ ਨਾਲ ਇਸ ਹੱਦ ਤੱਕ ਵੀ ਜਾ ਸਕਦਾ ਹੈ। ਨਵੇਂ ਸਾਲ ਦੀ ਸ਼ੁਰੂਆਤ ਤੇ ਜਦੋਂ ਉਹ ਦੋਵੇਂ ਜਣੇ ਮਿਲੇ ਤਾਂ ਇਨ੍ਹਾਂ ਵਿੱਚ ਆਪਸੀ ਤ-ਕ-ਰਾ-ਰ ਹੋ ਗਿਆ।

ਨਿੱਕ ਗਰੇਵਾਲ ਨੂੰ ਇਹ ਸ਼ਿਕਵਾ ਸੀ ਕਿ ਉਸ ਦੀ ਦੋਸਤ ਲੜਕੀ ਇਕੱਲੀ ਹੀ ਯਾਤਰਾ ਤੇ ਕਿਉਂ ਜਾ ਰਹੀ ਹੈ। ਕਿਉਂਕਿ ਐਲੀਸਨ ਡਿਨੇਲਕੋ ਨੇ ਇਕੱਲੇ ਹੀ ਕੋਸਟਾਰਿਕਾ ਦਾ ਟਰਿੱਪ ਪਲੈਨ ਕਰ ਲਿਆ ਸੀ। ਨਿੱਕ ਨੇ ਐਲੀਸਨ ਨੂੰ ਕੰਧ ਨਾਲ ਲਗਾ ਕੇ ਉਸ ਦੇ ਨੱਕ ਤੇ ਦੰਦੀ ਵੱਡੀ ਅਤੇ ਇਸ ਦੌਰਾਨ ਉਸ ਦਾ ਨੱਕ ਦਾ ਉੱਪਰਲਾ ਹਿੱਸਾ ਵੀ ਅਲੱਗ ਕਰ ਦਿੱਤਾ। ਲੜਕੀ ਕਿਸੇ ਤਰ੍ਹਾਂ ਉਸ ਤੋਂ ਬਚ ਕੇ ਗੁਆਂਢੀਆਂ ਦੇ ਘਰ ਜਾ ਵੜੀ।

ਉੱਥੋਂ ਪੁਲਿਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਉਸ ਦਾ ਇ-ਲਾ-ਜ ਚੱਲ ਰਿਹਾ ਹੈ। ਪੁਲਿਸ ਨੇ ਨਿੱਕ ਨੂੰ ਕਾ-ਬੂ ਕਰ ਲਿਆ ਹੈ ਅਤੇ ਉਸ ਨੂੰ 28 ਜਨਵਰੀ ਨੂੰ ਮਿਲਟਨ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਐਲੀਸਨ ਦੀ ਹਾਲਤ ਖ-ਰਾ-ਬ ਹੈ। ਕਿਉਂਕਿ ਉਸ ਦੇ ਨੱਕ ਦਾ ਉਪਰਲਾ ਹਿੱਸਾ ਕੁਝ ਵੱਖ ਹੋ ਗਿਆ ਹੈ। ਲੜਕੀ ਨੇ ਸੋਸ਼ਲ ਮੀਡੀਆ ਤੇ ਮ-ਦ-ਦ ਦੀ ਅਪੀਲ ਕੀਤੀ ਹੈ। ਉਸ ਨੇ ਇੱਕ ਗੋ-ਫੰਡ-ਵੀ ਨਾਮ ਦਾ ਪੇਜ ਵੀ ਸ਼ੁਰੂ ਕੀਤਾ ਹੈ।

error: Content is protected !!