Home / Informations / ਕਨੇਡਾ ਚ ਪੰਜਾਬੀ ਟਰੱਕ ਡਰਾਈਵਰ ਇਸ ਤਰਾਂ ਬਣ ਗਿਆ ਕਰੋੜਪਤੀ – ਤਾਜਾ ਵੱਡੀ ਖਬਰ

ਕਨੇਡਾ ਚ ਪੰਜਾਬੀ ਟਰੱਕ ਡਰਾਈਵਰ ਇਸ ਤਰਾਂ ਬਣ ਗਿਆ ਕਰੋੜਪਤੀ – ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਥੇ ਇਕ ਪੰਜਾਬੀ ਡਰਾਈਵਰ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਉਸ ਦੇ ਸਿਰ ਉਤੇ ਕਰਜਾ ਵੀ ਸੀ। ਪਰ ਕਿਸਮਤ ਨੇ ਇਸ ਤਰਾਂ ਆਪਣਾ ਰੰਗ ਦਿਖਾਇਆ ਕੇ ਬਣ ਗਿਆ ਕਰੋੜ ਪਤੀ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਕੈਨੇਡਾ ਦੇ ਸ਼ਹਿਰ ਸਰੀ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਬਲਜੀਤ ਸਿੰਘ ਗਿੱਲ ਦੀ 2 ਮਿਲੀਅਨ ਡਾਲਰ ਦੀ ਲਾਟਰੀ ਨਿਕਲੀ ਹੈ। ਜਿਸ ਕਰਕੇ ਉਨ੍ਹਾਂ ਦੇ ਘਰ ਵਿੱਚ ਖ਼ੁ ਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਬਲਜੀਤ ਸਿੰਘ ਦੇ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ ਅਤੇ ਖ਼ੁ-ਸ਼ੀ ਵਿਚ ਮੂੰਹ ਮਿੱ-ਠਾ ਕਰਵਾਇਆ ਜਾ ਰਿਹਾ ਹੈ। ਬਲਜੀਤ ਸਿੰਘ 1985 ਵਿੱਚ ਰੋਜ਼ੀ ਰੋਟੀ ਦੀ ਭਾਲ ਵਿੱਚ ਆਪਣੇ ਪਰਿਵਾਰ ਸਮੇਤ ਪੰਜਾਬ ਤੋਂ ਕੈਨੇਡਾ ਗਿਆ ਸੀ। ਬਲਜੀਤ ਸਿੰਘ ਇੱਥੇ ਟਰੱਕ ਡਰਾਈਵਰੀ ਕਰਦਾ ਸੀ।

ਉਹ ਕਈ ਸਾਲਾਂ ਤੋਂ ਲਾਟਰੀ ਦੀ ਟਿਕਟ ਖਰੀਦਦਾ ਸੀ। ਉਸ ਦੇ ਮਨ ਵਿੱਚ ਇੱਛਾ ਸੀ ਕਿ ਉਸ ਦੀ ਵੀ ਕਦੇ ਲਾਟਰੀ ਲੱਗ ਜਾਵੇ ਅਤੇ ਉਹ ਮਾਲਾ ਮਾਲ ਹੋ ਜਾਵੇ। ਟਿਕਟ ਖਰੀਦਣ ਤੋਂ ਬਾਅਦ ਡਰਾਅ ਨਿਕਲਣ ਤੱਕ ਮਨ ਵਿੱਚ ਇੱਕ ਉ-ਤ-ਸੁ-ਕ-ਤਾ ਬਣੀ ਰਹਿੰਦੀ ਸੀ। ਇਸ ਵਾਰ ਵੀ ਉਸ ਨੇ 25 ਜਨਵਰੀ ਨੂੰ ਬੀ.ਸੀ. 49 ਲਾ-ਟ-ਰੀ ਖ਼ਰੀਦੀ। ਇਸ ਲਾਟਰੀ ਦੇ ਟਿਕਟ ਨੇ ਬਲਜੀਤ ਦੀ ਜ਼ਿੰਦਗੀ ਹੀ ਬਦਲ ਦਿੱਤੀ। ਜਦੋਂ ਇਸ ਲਾਟਰੀ ਦਾ ਡ-ਰਾ-ਅ ਨਿਕਲਿਆ ਤਾਂ ਬਲਜੀਤ ਦੀ ਖੁ-ਸ਼ੀ ਦਾ ਕੋਈ ਠਿ-ਕਾ-ਣਾ ਹੀ ਨਹੀਂ ਰਿਹਾ।

ਕਿਉਂਕਿ ਉਸ ਨੇ 2 ਮਿਲੀਅਨ ਡਾਲਰ ਦਾ ਇਨਾਮ ਜਿੱਤਿਆ ਹੈ। ਬਲਜੀਤ ਦੇ ਦੱਸਣ ਮੁਤਾਬਿਕ ਉਸ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਸੀ। ਜਿਸ ਵਾਸਤੇ ਬਹੁਤ ਧ-ਨ ਦੀ ਲੋ-ੜ ਸੀ। ਇਸ ਤੋਂ ਬਿਨਾਂ ਉਸ ਦੇ ਸਿਰ ਕ-ਰ-ਜ਼ਾ ਵੀ ਹੈ। ਹੁਣ ਉਹ ਧੂ-ਮ-ਧਾ-ਮ ਨਾਲ ਆਪਣੀ ਧੀ ਦਾ ਵਿਆਹ ਕਰੇਗਾ। ਕਿਉਂਕਿ ਹੁਣ ਧਨ ਦੀ ਕੋਈ ਕਮੀ ਨਹੀਂ ਰਹੀ। ਵਿਆਹ ਤੋਂ ਬਾਅਦ ਉਹ ਆਪਣੇ ਸਿਰ ਚ-ੜ੍ਹਿ-ਆ ਕ-ਰ-ਜ਼ਾ ਵੀ ਉਤਾਰੇਗਾ। ਇਸ ਲਾਟਰੀ ਨੇ ਉਸ ਦੀ ਜ਼ਿੰ-ਦ-ਗੀ ਬਦਲ ਦਿੱਤੀ ਹੈ। ਹੁਣ ਉਹ ਮਨ ਦੀਆਂ ਰੀ-ਝਾਂ ਪੂਰੀਆਂ ਕਰ ਸਕਦਾ ਹੈ।

error: Content is protected !!