Home / Informations / ਕਨੇਡਾ ਚ ਪੰਜਾਬੀਆਂ ਨੇ ਫੇਰ ਚਾੜਿਆ ਚੰਨ ਇਹ ਨੀ ਸੁਧਰ ਸਕਦੇ ਹੁਣ ਤਾਂ ਹੱਦ ਹੀ ਹੋ ਗਈ

ਕਨੇਡਾ ਚ ਪੰਜਾਬੀਆਂ ਨੇ ਫੇਰ ਚਾੜਿਆ ਚੰਨ ਇਹ ਨੀ ਸੁਧਰ ਸਕਦੇ ਹੁਣ ਤਾਂ ਹੱਦ ਹੀ ਹੋ ਗਈ

ਫੇਰ ਚਾੜਿਆ ਚੰਨ ਇਹ ਨੀ ਸੁਧਰ ਸਕਦੇ ਹੁਣ ਤਾਂ ਹੱਦ ਹੀ ਹੋ ਗਈ

ਕੈਨੇਡਾ ਦੇ ਬਰੈਂਪਟਨ ਵਿੱਚ ਸਟੀਲਜ਼ ਐਵੇਨਿਊ ਅਤੇ ਏਅਰਪੋਰਟ ਰੋਡ ਤੇ ਸਥਿਤ ਬੈਂਕਟ ਹਾਲ ਦੇ ਪਾਰਕਿੰਗ ਸਥਾਨ ਵਿੱਚ ਦੋ ਗਰੁੱਪਾਂ ਦੀ ਆਪਸ ਵਿਚ ਹੋਈ ਟੱ ਕ ਰ ਵਿੱਚ ਇੱਕ ਨੌਜਵਾਨ ਦੇ ਛੁ-ਰਾ ਲੱਗਣ ਦੀ ਖ਼ਬਰ ਮਿਲੀ ਹੈ। ਇਸ ਨੌਜਵਾਨ ਦੀ ਉਮਰ 20 ਸਾਲ ਦੱਸੀ ਜਾਂਦੀ ਹੈ। ਭਾਵੇਂ ਆਪਸ ਵਿੱਚ ਭਿ-ੜ-ਨ ਵਾਲੇ ਇਨ੍ਹਾਂ ਵਿਅਕਤੀਆਂ ਦੀ ਪਹਿਚਾਣ ਨਹੀਂ ਹੋ ਸਕੀ। ਪਰ ਸ਼ੱ-ਕ ਜ਼ਾ ਹਿ ਰ ਕੀਤਾ ਜਾ ਰਿਹਾ ਹੈ ਕਿ ਇਹ ਪੰਜਾਬੀ ਨੌਜਵਾਨ ਸਨ।

ਪੁਲਿਸ ਦਾ ਕਹਿਣਾ ਹੈ ਕਿ ਇੱਥੇ ਕਈ ਜਣਿਆਂ ਦਾ ਆਪਸ ਵਿੱਚ ਟ-ਕ-ਰਾ-ਅ ਹੋਇਆ। ਛੁ-ਰਾ ਲੱਗਣ ਕਰਕੇ ਨੌਜਵਾਨ ਨੂੰ ਟ-ਰੋ-ਮਾ ਸੈਂਟਰ ਲਿਜਾਇਆ ਗਿਆ। ਜਿੱਥੇ ਉਸ ਦੀ ਹਾਲਤ ਫਿਲਹਾਲ ਕੁਝ ਠੀਕ ਦੱਸੀ ਜਾ ਰਹੀ ਹੈ। ਅੱਜ ਕੱਲ੍ਹ ਨੌਜਵਾਨਾਂ ਵਿੱਚ ਸ-ਹਿ-ਣ-ਸ਼ੀ-ਲ-ਤਾ ਘਟਦੀ ਜਾ ਰਹੀ ਹੈ। ਜ਼ਰਾ ਜਿੰਨੀ ਗੱਲ ਪਿੱਛੇ ਤ-ਕ-ਰਾ-ਰ ਪੈਦਾ ਹੋ ਜਾਂਦਾ ਹੈ। ਇਸ ਤ-ਕ-ਰਾ-ਰ ਤੋਂ ਹੀ ਹੱ-ਥੋ-ਪਾ-ਈ ਦੀ ਨੌ-ਬ-ਤ ਆ ਜਾਂਦੀ ਹੈ। ਕਈ ਵਾਰ ਤਾਂ ਗੱਲ ਹ-ਥਿ-ਆ-ਰਾਂ ਤੱਕ ਪਹੁੰਚ ਜਾਂਦੀ ਹੈ।

ਅਜਿਹਾ ਹੀ ਪੀਆਰਸਨ ਕਨਵੈਨਸ਼ਨ ਸੈਂਟਰ ਦੇ ਪਾਰਕਿੰਗ ਸਥਾਨ ਵਿੱਚ ਵਾਪਰਿਆ ਹੈ। ਜਿੱਥੇ ਇੱਕ ਨੌਜਵਾਨ ਦੇ ਛੁ-ਰਾ ਲੱਗਣ ਦੀ ਖਬਰ ਮਿਲੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਜਾਂਚ ਕਰਤਾਵਾਂ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਘ ਟ ਨਾ ਸਥਾਨ ਤੇ ਇਸ ਤਰ੍ਹਾਂ ਕ ਰੂ ਜ਼ ਰਾਂ ਦਾ ਇਕੱਠੇ ਹੋਣਾ ਦਰਸਾਉਂਦਾ ਹੈ ਕਿ ਘਟਨਾ ਮਾ ਮੂ ਲੀ ਨਹੀਂ ਹੈ। ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਦੋ-ਸ਼ੀ-ਆਂ ਤੱਕ ਪਹੁੰਚਣ ਲਈ ਜਾਂਚ ਕਰਤਾਵਾਂ ਦੀ ਸ-ਹਾ-ਇ-ਤਾ ਕੀਤੀ ਜਾਵੇ ਤਾਂ ਕਿੰਨੇ ਹੀ ਅ ਪ ਰਾ ਧਾਂ ਨੂੰ ਰੋਕਿਆ ਜਾ ਸਕਦਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!