ਪੰਜਾਬਣ ਦੀ ਕਰਤੂਤ ਹੋਈ ਕੈਮਰੇ ਚ ਕੈਦ
ਕੈਨੇਡਾ ਦੇ ਬਰੈਂਪਟਨ ਸ਼ਹਿਰ ਦੀ ਇੱਕ ਔਰਤ ਅਤੇ ਟੋਰਾਂਟੋ ਦੇ ਇੱਕ ਵਿਅਕਤੀ ਨੇ ਮਿਲ ਕੇ ਮਿਸੀਸਾਗਾ ਦੇ ਇੱਕ ਡਾਕਟਰ ਦੇ ਕ-ਲੀ-ਨਿ-ਕ ਵਿੱਚ ਚੋ-ਰੀ ਕੀਤੀ ਹੈ। ਇਹ ਖੁ-ਲਾ-ਸਾ ਇੱਕ ਵੀਡੀਓ ਵਿੱਚ ਹੋ ਚੁੱਕਾ ਹੈ। ਖਿਆਲ ਕੀਤਾ ਜਾਂਦਾ ਹੈ ਕਿ ਇਹ ਔਰਤ ਮੂਲ ਰੂਪ ਵਿੱਚ ਪੰਜਾਬੀ ਹੈ। ਮਰਦ ਦੀ ਉਮਰ 62 ਸਾਲ ਅਤੇ ਔਰਤ ਦੀ ਉਮਰ 52 ਸਾਲ ਦੱਸੀ ਜਾ ਰਹੀ ਹੈ। ਪੁਲਿਸ ਦੁਆਰਾ ਇਨ੍ਹਾਂ ਦੀ ਪਹਿਚਾਣ ਨਹੀਂ ਦੱਸੀ ਗਈ। ਮਿਸੀਸਾਗਾ ਦੇ ਡਾਇਰੀ ਰੋਡ ਈਸਟ ਨੇੜੇ ਏਅਰਪੋਰਟ ਰੋਡ ਤੇ ਸਥਿੱਤ ਐ-ਕ-ਸ-ਟ੍ਰੀ-ਮ ਮੈ-ਡੀ-ਕ-ਲ ਸੈਂਟਰ ਵਿੱਚ 22ਜਨਵਰੀ ਨੂੰ ਚੋ-ਰੀ ਦੀ ਘ-ਟ-ਨਾ ਵਾਪਰੀ ਹੈ।
ਇਸ ਮੈਡੀਕਲ ਸੈਂਟਰ ਦੀ ਮਾਲਕਣ ਦਾ ਨਾਮ ਜੈਕਲੀਨ ਪੈਰੀਂ ਦੱਸਿਆ ਜਾ ਰਿਹਾ ਹੈ। ਉਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਘਟਨਾ ਨੂੰ ਅੰ-ਜਾ-ਮ ਦੇਣ ਵਾਲਾ ਦੋ-ਸ਼ੀ ਕ-ਲੀ-ਨਿ-ਕ ਬਾਰੇ ਪਹਿਲਾਂ ਜਾਣਦਾ ਸੀ। ਕਿਉਂਕਿ ਕੁਝ ਮਹੀਨੇ ਪਹਿਲਾਂ ਉਸ ਨੇ ਕ-ਲੀ-ਨਿ-ਕ ਵਿੱਚ ਭੇ-ਟ ਕੀਤਾ ਸੀ। ਇਸ ਘ-ਟ-ਨਾ ਨਾਲ ਸਬੰਧਿਤ ਜੋ ਵੀਡੀਓ ਮਿਲੀ ਹੈ। ਉਸ ਵਿੱਚ ਦੋ-ਸ਼ੀ ਕਾਰਾ ਕਰਨ ਤੋਂ ਬਾਅਦ ਕਲੀਨਿਕ ਨੂੰ ਤਾਲਾ ਲਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ।
ਪੁਲਿਸ ਕਾਂ-ਸ-ਟੇ-ਬ-ਲ ਡੈਨੀ ਮਾਰਟਿਨੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਦੋ-ਸ਼ੀ ਤੋਂ ਚੋ-ਰੀ ਕੀਤਾ ਸਾਮਾਨ ਬ-ਰਾ-ਮ-ਦ ਕਰਕੇ ਪੀ-ੜ-ਤਾਂ ਨੂੰ ਵਾਪਸ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘ-ਟ-ਨਾ ਵਿੱਚ 5000 ਡਾਲਰ ਤੋਂ ਵੀ ਵੱਧ ਦਾ ਸਾਮਾਨ ਚੋ-ਰੀ ਹੋਇਆ ਹੈ। ਕੁਝ ਲੋਕਾਂ ਦਾ ਕੰਮ ਹੀ ਚੋ-ਰੀ ਕਰਨਾ ਹੁੰਦਾ ਹੈ। ਜੋ ਕੈਨੇਡਾ ਵਰਗੇ ਮੁਲਕ ਵਿੱਚ ਵੀ ਜਾ ਕੇ ਮਿਹਨਤ ਨਹੀਂ ਕਰਦੇ। ਜਦ ਕਿ ਕੈਨੇਡਾ ਵਿੱਚ ਮਿਹਨਤ ਦਾ ਮੁੱਲ ਬਹੁਤ ਜ਼ਿਆਦਾ ਮਿਲਦਾ ਹੈ।
