Home / Informations / ਕਨੇਡਾ ਚ ਆਈ ਕਾਮਿਆਂ ਦੀ ਕਮੀ ਕਈਆਂ ਦੀਆਂ ਲਗਣਗੀਆਂ ਲਾਟਰੀਆਂ – ਦੇਖੋ ਪੂਰੀ ਜਾਣਕਾਰੀ

ਕਨੇਡਾ ਚ ਆਈ ਕਾਮਿਆਂ ਦੀ ਕਮੀ ਕਈਆਂ ਦੀਆਂ ਲਗਣਗੀਆਂ ਲਾਟਰੀਆਂ – ਦੇਖੋ ਪੂਰੀ ਜਾਣਕਾਰੀ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੇ ਹੈ ਜਿਥੇ ਇਸ ਕੀਤੇ ਵਿਚ ਕਾਮਿਆਂ ਦੀ ਕਮੀ ਹੋ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਅੱਜਕਲ ਕੈਨੇਡਾ ਵਿੱਚ ਉਸਾਰੀ ਕਾਮਿਆਂ ਦੀ ਬੇ-ਹੱ-ਦ ਘੱਟ ਮਹਿਸੂਸ ਕੀਤੀ ਜਾ ਰਹੀ ਹੈ। ਜਿਸ ਕਾਰਨ ਉਸਾਰੀ ਦੇ ਕੰਮਾਂ ਵਿੱਚ ਨਾ ਪੱਖੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਅਤੇ ਉਨਟਾਰੀਓ ਆਦਿ ਸੂਬਿਆਂ ਦੀਆਂ ਕੰਪਨੀਆਂ ਉਸਾਰੀ ਕਿਰਤੀਆਂ ਦੀ ਘਾਟ ਨਾਲ ਜੂਝ ਰਹੀਆਂ ਹਨ। ਨਵੀਂ ਪੀੜ੍ਹੀ ਸ-ਖ਼-ਤ ਸਰੀਰਕ ਮਿ-ਹ-ਨ-ਤ ਕਰਨ ਵਿੱਚ ਦਿ-ਲ-ਚ-ਸ-ਪੀ ਨਹੀਂ ਰੱਖਦੀ। ਕਿਉਂਕਿ ਉਨ੍ਹਾਂ ਨੂੰ ਹੋਰ ਸੌਖੇ ਕੰਮ ਮਿਲ ਰਹੇ ਹਨ। ਇਸ ਤੋਂ ਬਿਨਾਂ ਪੁਰਾਣੇ ਕਿਰਤੀ ਉਮਰ ਵਧਣ ਕਾਰਨ ਕੰਮ ਛੱਡਦੇ ਜਾ ਰਹੇ ਹਨ।

ਸੀਮਿੰਟ ਕੈਨੇਡਾ ਲਿਮਟਿਡ ਦੇ ਤਕਨੀਕੀ ਸਲਾਹਕਾਰ ਜੇਮਸ ਇਹ ਮੰਨਦੇ ਹਨ ਕਿ ਭਾਵੇਂ ਨਵੀਂ ਤਕਨੀਕ ਰਾਹੀਂ ਡਰੋਨਾਂ ਦੀ ਮਦਦ ਨਾਲ ਕੰਮ ਬਹੁਤ ਹੀ ਤੇਜ਼ੀ ਨਾਲ ਹੁੰਦਾ ਹੈ। ਜਿਸ ਨਾਲ ਸਮੇਂ ਦਾ ਨਾਲ ਨਾਲ ਧਨ ਦਾ ਵੀ ਲਾਭ ਹੁੰਦਾ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਡਰੋਨ 100 ਫੀਸਦੀ ਮੈਨ ਪਾਵਰ ਦਾ ਸਥਾਨ ਨਹੀਂ ਲੈ ਸਕਦਾ। ਡਰੋਨਾਂ ਦੀ ਮ-ਦ-ਦ ਇਮਾਰਤਾਂ ਦੇ ਨਕਸ਼ੇ ਬਣਾਉਣ ਕੰਮ ਵਾਲੀਆਂ ਥਾਵਾਂ ਤੇ ਵਸਤੂਆਂ ਦਾ ਪਤਾ ਲਗਾਉਣ ਵਰਗੇ ਕੰਮ ਕੀਤੇ ਜਾਂਦੇ ਹਨ।

ਬਿਲਡ ਫੋਰਸ ਕੈਨੇਡਾ ਨਾਮ ਦੀ ਸੰਸਥਾ ਨਹੀਂ ਜਾਣਕਾਰੀ ਦਿੱਤੀ ਹੈ ਕਿ 2027 ਵਿਚ ਇਮਾਰਤ ਉਸਾਰੀ ਦੇ ਖੇਤਰ ਵਿੱਚ ਕੰਪਨੀ ਨੂੰ 42000 ਕਿਰਤੀਆਂ ਦੀ ਥੁ-ੜ੍ਹ ਮ-ਹਿ-ਸੂ-ਸ ਹੋਵੇਗੀ। ਕਿਉਂਕਿ ਉਦੋਂ ਤੱਕ ਵੱਡੀ ਗਿਣਤੀ ਵਿੱਚ ਕਾਮੇ ਉਮਰ ਦੇ ਵਾਧੇ ਕਾਰਨ ਕੰਮ ਛੱਡ ਦੇਣਗੇ। ਉਸ ਸਮੇਂ ਇਹ ਕੰਪਨੀਆਂ ਮ-ਜ਼-ਦੂ-ਰਾਂ ਦੀ ਘਾਟ ਨਾਲ ਜੂਝਣਗੀਆਂ। ਜਿਸ ਲਈ ਇਸ ਘਾਟ ਨੂੰ ਪੂਰਾ ਕਰਨ ਲਈ ਉਪਰਾਲਾ ਕਰਨਾ ਜ਼ਰੂਰੀ ਹੈ। ਹੋ ਸਕਦਾ ਹੈ ਉਸ ਸਮੇਂ ਬਾਹਰਲੇ ਮੁਲਕਾਂ ਤੋਂ ਸਪੈਸ਼ਲ ਵਰਕ ਮਗਾਏ ਜਾਣਗੇ। ਜਿਸ ਨਾਲ ਕਈਆਂ ਦੀਆਂ ਲਾਟਰੀਆਂ ਲਗਨ ਗੀਆਂ।

error: Content is protected !!