ਹੁਣੇ ਆਈ ਤਾਜਾ ਵੱਡੀ ਖਬਰ
ਐਲੀ ਮਾਂਗਟ ਪੰਜਾਬੀ ਕਲਾਕਾਰ ਜੋ ਕਿ Rammi ਰੰਧਾਵਾ ਤੇ ਪ੍ਰਿੰਸ ਰੰਧਾਵਾ ਨਾਲ ਚਰਚਾ ਵਿਚ ਬਣਿਆ ਹੋਇਆ ਹੈ |ਚਰਚਾ ਵਿਚ ਬਣਨ ਤੋਂ ਬਾਦ ਰੰਧਾਵਾ ਭਰਾਵਾਂ ਦਾ ਤਾ ਅਜੇ ਤਕ ਅਤੇ ਪਤਾ ਨਹੀਂ ਹੈ |ਪਰ ਹਿਰਾਸਤ ਵਿੱਚੋ ਬਾਹਰ ਆਉਣ ਤੇ ਐਲੀ ਮਾਂਗਟ ਨੇ ਆਪਣਾ ਅੰਦਰ ਦਾ ਤਜਰਬਾ ਸਬ ਨਾਲ ਸਾਂਝਾ ਕੀਤਾ ਹੈ |ਓਨਾ ਨੇ ਇਕ ਐਸਕਲੂਸੀਵ ਇੰਟਰਵਿਓ ਦਿਤੀ |
ਜਿਸ ਵਿਚ ਉਸ ਨੇ ਬਹੁਤ ਸਾਰੇ ਖੁਲਾਸੇ ਕੀਤੇ ਤੇ ਸਿਸਟਮ ਦੇ ਖਿਲਾਫ ਬਿਨਾ ਕਿਸੇ ਡਾਰ ਤੋਂ ਬੋਲੇ|ਐਲੀ ਨੇ ਦਸਿਆ ਕਿ ਓਥੇ ਮੇਰੇ ਨਾਲ ਗੰਦਾ ਵਿਵਹਾਰ ਕੀਤਾ ਗਿਆ ਸੀ |ਮੇਰੇ ਨਾਲ ਉਹ ਸਭ ਕੁੱਛ DSP ਸਾਬ ਨੇ ਕੀਤਾ ਜੋ ਕਿਸੇ ਵਡੇ ਮੁਜਰਮ ਨਾਲ ਕੀਤਾ ਜਾਂਦਾ ਹੈ |ਐਲੀ ਨੇ ਕਿਹਾ ਕਿ ਉਸਦੀ ਕੁੱਟਮਾਰ ਤਾਂ ਕਿ ਹੋਰ ਵੀ ਬਹੁਤ ਟਾਰਚਰ ਕੀਤਾ ਗਿਆ ਸੀ |
ਓਹਨਾ ਇਹ ਵੀ ਦਸਿਆ ਕਿ ਓਹਨਾ ਨੂੰ ਅੰਦਰ ਧ ਮਕੀਆਂ ਵੀ ਦਿਤੀਆਂ ਗਾਇਆ ਕਿ ਝੂਠੇ ਪਰਚੇ ਪਾ ਕ ਤੈਨੂੰ ਇਥੋਂ ਨਿਕਲਣ ਨਹੀਂ ਦੇਣਾ |ਕਨ ਦੇ ਵਿਚ ਦਰਦ ਹੋਣ ਦੇ ਕਾਰਨ ਜਦੋ ਐਲੀ ਨੇ ਡਾਕਟਰ ਕੋਲੋਂ ਚੈਕ ਕਰਵਾਇਆ ਤਾ ਡਾਕਟਰ ਦਾ ਕਹਿਣਾ ਸੀ ਕਨ ਦੇ ਵਿਚ ਸੋਜ ਪੈ ਗਈ ਹੈ ਜਿਸਦੇ ਕਰਕੇ ਦਰਦ ਹੋ ਰਹੇ ਹਨ |
ਤਾ ਐਲੀ ਨੇ ਕਿਹਾ ਜਦੋ ਮੇਰੇ ਥੱਪੜ ਮਾਰੇ ਸੀ ਤਾ ਉਸ ਦੇ ਕਰਕੇ ਹੀ ਇਹ ਸਭ ਹੋਇਆ |ਸੋਸ਼ਲ ਮੀਡਿਆ ਤੇ ਇਕ ਖਬਰ ਹੋਰ ਚਰਚਾ ਵਿਚ ਰਹੀ ਸੀ ਕਿ ਐਲੀ ਤੇ ਗੈਂਗ ਸਟਰ ਨਾਲ ਤਾਰ ਜੁੜੇ ਹੋ ਸਕਦੇ ਹਨ |
ਇਸਤੇ ਵੀ ਉਸਨੇ ਖੁਲਾਸੇ ਕੀਤੇ ਉਸਨੇ ਦਸਿਆ ਕਿ ਉਸਨੂੰ ਧਮ ਕੀਆਂ ਦਿਤੀਆਂ ਜਾਂਦੀਆਂ ਸੀ ਜੇਕਰ ਉਹ ਬਾਹਰ ਜਾ ਕੌਰਟ ਵਿਚ ਬੋਲਿਆ ਤਾਂ ਉਸਦੇ ਖਿਲਾਫ ਚਿਟੇ ਦਾ ਕੇ ਸ ਬਣਾ ਕ ਕਾਰਵਾਈ ਕੀਤੀ ਜਾਵੇਗੀ ਤੇ ਗੈਂਗਸ ਟਰ ਨਾਲ ਲਿੰਕ ਦਾ ਕਹਿ ਕ ਵੀ ਕਾਰਵਾਈ ਕੀਤੀ ਜਾਵੇਗੀ |ਇਸ ਤੋਂ ਇਲਾਵਾ ਇਸ ਵੀਡੀਓ ਵਿਚ ਐਲੀ ਮਾਂਗਟ ਨੇ ਹੋਰ ਵੀ ਬਹੁਤ ਖੁਲਾਸੇ ਕੀਤੇ |ਦੇਖੋ ਇਹ ਵੀਡੀਓ ਤੇ ਆਪਣੇ ਵਿਚਾਰ ਜਰੂਰ ਦਿਓ
