ਆਈ ਤਾਜਾ ਵੱਡੀ ਖਬਰ
ਪ੍ਰਾਪਤ ਜਾਣਕਾਰੀ ਅਨੁਸਾਰ ਚੀਨ ‘ਚ ਫੈਲੇ ਕੋਰੋਨਾ ਵਾ ਇ ਰਸ ਨੇ ਪਿਛਲੇ ਕੁਝ ਦਿਨਾਂ ਤੋਂ ਪੂਰੀ ਦੁਨੀਆ ‘ਚ ਹਲ ਚਲ ਪੈਦਾ ਕੀਤੀ ਹੋਈ ਹੈ। ਕੋਰੋਨਾ ਵਾ ਇ ਰ ਸ ਦੇ ਨਾਲ ਚੀਨ ‘ਚ ਹੁਣ ਤੱਕ 259 ਲੋਕਾਂ ਦੀ mout ਹੋ ਚੁੱਕੀ ਹੈ ਜਦੋਂਕਿ 11,791 ਤੋਂ ਜ਼ਿਆਦਾ ਲੋਕ ਕੋਰੋਨਾ ਵਾ ਇ ਰ ਸ ਨਾਲ ਫਸ ਗਏ ਹਨ।ਸ਼ੁੱਕਰਵਾਰ ਦੇਰ ਰਾਤ ਇੰਡੀਆ ਦੇ ਵਿਸ਼ੇਸ਼ ਜਹਾਜ਼ ਨੇ ਚੀਨ ਦੇ ਵੁਹਾਨ ਤੋਂ 324 ਭਾਰਤੀਆਂ ਨਾਲ ਉਡਾਣ ਭਰੀ ਅਤੇ ਸ਼ਨੀਵਾਰ ਦੀ ਸਵੇਰੇ ਦਿੱਲੀ ਪਹੁੰਚ ਗਿਆ ਹੈ। ਉੱਧਰ ਦੂਜੇ ਪਾਸੇ ਦੱਸ ਦੇਈਏ ਕਿ ਇੱਕ ਨਵਾਂ
ਖੁਲਾਸਾ ਹੋਇਆ ਹੈਹੁਣ ਇਸ ਸੰਬੰਧੀ ਅਮਰੀਕਾ ਤੇ ਚੀਨ ਵਿਚਾਲੇ ਸਿਆਸਤ ਵੀ ਗਰਮਾ ਰਹੀ ਹੈ। ਅਮਰੀਕਨ ਅਖ਼ਬਾਰਾਂ ਕਹਿ ਰਹੀਆਂ ਕਿ ਇਹ ਵਾ ਇ ਰਸ ਵੂਹਾਨ ਦੀ ਚੀਨੀ ਗੁ ਪ ਤ ਸਰਕਾਰੀ ਲੈਬ ‘ਚ ਬਣਿਆ, ਜਿਸਨੂੰ ਜੰ ਗ ‘ਚ ਵਰਤਿਆ ਜਾਣਾ ਸੀ।ਦੂਜੇ ਪਾਸੇ ਚੀਨ ਦੇ ਕਈ ਲੋਕ ਦੋਸ਼ ਲਾ ਰਹੇ ਹਨ ਕਿ ਚੀਨ ਨੂੰ ਥੱਲੇ ਲਾਉਣ ਲਈ ਅਮਰੀਕਾ ਅਤੇ ਇਜ਼ਰਾਈਲ ਨੇ ਇਹ ਵਾ ਇ ਰਸ ਛੱਡਿਆ ਹੈ, ਜੋ ਰੋਗਾਣੂ-ਜੰਗ ਦਾ ਹਿੱਸਾ ਹੈ। ਇਸ ਕਾਰਨ ਹੁਣ ਲੋਕ ਚੀਨ ਤੋਂ ਆ ਰਹੇ ਸਮਾਨ ਨੂੰ ਹੱਥ ਲਾਉਣ ਤੋਂ ਵੀ ਡਰ ਰਹੇ ਹਨ,
ਜਿਸ ਨਾਲ ਚੀਨ ਦੀ ਆਰਥਿਕਤਾ ਤਬਾਹ ਹੋਵੇਗੀ। ਕਰੋਨਾ ਵਾਇਰਸ ਵਾਰੇ ਇੱਕ ਸ਼ੱਕ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਇਹ ਵਾਇਰਸ ਚਾਇਨਾ ਦੀ ਇੱਕ War-Fare Laboratory ਵਿੱਚ ਇੱਕ ਪ੍ਰਯੋਗ ਵਿੱਚੋਂ ਗਲਤੀ ਨਾਲ ਲੀਕ ਹੋਇਆ।ਜਿਸਦਾ ਪਤਾ ਲੱਗਣ ਤੇ ਇਸਨੂੰ ਛੁਪਾਇਆ ਗਿਆ ਮੌਤਾਂ ਹੋਣ ਤੌ ਬਾਅਦ ਵੀ ਇਸਨੂੰ ਮੀਡੀਆ ਦੀ ਅੱਖ ਤੌ ਸਰਕਾਰ ਨੇ ਛੁਪਾਈਰੱਖਿਆਂ ਇਹ
ਕਿੰਨਾ ਕੁ ਖਤ ਰਨ ਕ ਹੋਵੇਗਾ ਕਿ 11 ਮਿਲੀਅਨ ਲੋਕ ਆਪੋ ਆਪਣੇ ਘਰਾਂ ਵਿੱਚ ਬੰਦ ਕਰ ਦਿੱਤੇ ਗਏ ਹਨ ਵੁਹਾਨ ਸ਼ਹਿਰ ਅਤੇ 15 ਹੋਰ ਸ਼ਹਿਰਾਂ ਵਿੱਚ ਨਾਂਅ ਕੋਈ ਜਾ ਸਕਦਾ ਹ ਨਾਂਅ ਹੀ ਉੱਥੋ ਕੋਈ ਬਾਹਰ ਆ ਸਕਦਾ ਹੈ, 100 ਲੋਕਾਂ ਦੀ ਜਾਨ ਜਾ ਚੁੱਕੀ ਦੱਸ ਰਹੇ ਹਨ ਅਤੇ 4000 ਲੋਕ ਇਸ ਵਾਇਰਸ ਨਾਲ ਬਿ ਮਾਰ ਦੱਸੇ ਜਾ ਰਹੇ ਹਨ ਸ਼ਾਇਦ ਜਿਆਦਾ ਹੀ ਹੋਣਗੇ ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ
ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
