Home / Informations / ਇੱਕ ਦਿਨ ਪਹਿਲਾਂ ਹੀ ਗੁਜਰਿਆ ਸੀ ਪਿਓ, ਅਗਲੇ ਦਿਨ ਘਰ ਚ ਹੋ ਗਿਆ ਹੋਰ ਹੀ ਕਾਰਾ, ਦੇਖੋ ਵੀਡੀਓ

ਇੱਕ ਦਿਨ ਪਹਿਲਾਂ ਹੀ ਗੁਜਰਿਆ ਸੀ ਪਿਓ, ਅਗਲੇ ਦਿਨ ਘਰ ਚ ਹੋ ਗਿਆ ਹੋਰ ਹੀ ਕਾਰਾ, ਦੇਖੋ ਵੀਡੀਓ

ਬਟਾਲਾ ਦੇ ਇਸ ਪਿੰਡ ਵਿੱਚ ਜਦੋਂ ਧੀ ਆਪਣੇ ਪਿਤਾ ਦਾ ਸਸਕਾਰ ਕਰਨ ਲਈ ਗਈ ਹੋਈ ਸੀ ਤਾਂ ਪਿੱਛੋਂ ਘਰ ਵਿੱਚੋਂ ਚੋਰੀ ਹੋ ਗਈ। ਬਲਦੇਵ ਸਿੰਘ ਦੀ 26 ਤਰੀਕ ਨੂੰ ਰਾਤ ਸਮੇਂ ਜੀਵਨ ਲੀਲ੍ਹਾ ਸਮਾਪਤ ਹੋ ਗਈ ਸੀ। ਅਗਲੇ ਦਿਨ ਉਸ ਦਾ ਸੰਸਕਾਰ ਕੀਤਾ ਗਿਆ। ਉਸ ਦੀ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ। ਉਨ੍ਹਾਂ ਦੇ ਘਰ ਵਿੱਚ ਚੋਰੀ ਹੋ ਗਈ ਹੈ। ਘਰ ਵਿਚੋਂ ਸਾਮਾਨ ਚੁੱਕਿਆ ਗਿਆ ਹੈ। ਉਨ੍ਹਾਂ ਨੇ ਚੋਰ ਨੂੰ ਫੜਨ ਦੀ ਅਪੀਲ ਕੀਤੀ ਹੈ। ਇਤਲਾਹ ਮਿਲਣ ਤੇ ਪੁਲਿਸ ਨੇ ਮੌਕਾ ਦੇਖਿਆ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਵਿਅਕਤੀ ਦੇ ਦੱਸਣ ਅਨੁਸਾਰ ਲੱਖਾ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਬਲਦੇਵ ਸਿੰਘ ਦਾ ਆਪਸ ਵਿੱਚ ਕੋਈ ਲੈਣ ਦੇਣ ਸੀ।

ਬਲਦੇਵ ਸਿੰਘ ਨੂੰ ਅਤੇ ਉਸ ਦੀ ਧੀ ਨੂੰ ਲੱਖਾ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦਾ ਮਕਾਨ ਖਾਲੀ ਕਰ ਦੇਵੋ ਨਹੀਂ, ਉਹ ਉਨ੍ਹਾਂ ਨੂੰ ਮਾਰ ਕੇ ਸਾੜ ਕੇ ਵਿੱਚ ਹੀ ਸੁੱਟ ਦੇਵੇਗਾ। ਬਲਦੇਵ ਸਿੰਘ ਦੀ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ। ਉਸ ਨੇ 26 ਤਰੀਕ ਦੀ ਰਾਤ ਨੂੰ ਆਪਣੇ ਆਖਰੀ ਸਾਹ ਲਏ ਅਗਲੇ ਦਿਨ ਉਸ ਦਾ ਸੰਸਕਾਰ ਕੀਤਾ ਗਿਆ। ਜਦੋਂ ਬਲਦੇਵ ਸਿੰਘ ਦਾ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਪਿੱਛੋਂ ਉਨ੍ਹਾਂ ਦੇ ਘਰ ਚੋਰੀ ਹੋ ਗਈ। ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਜੋ ਉਨ੍ਹਾਂ ਦਾ ਸਾਮਾਨ ਚੁੱਕਿਆ ਗਿਆ ਹੈ ਅਤੇ ਵਿੱਤੀ ਘਾਟਾ ਪਿਆ ਹੈ। ਉਸ ਦੀ ਵੀ ਭਰਪਾਈ ਹੋਣੀ ਚਾਹੀਦੀ ਹੈ।

ਇਸ ਮਾਮਲੇ ਦੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ। ਪੁਲਿਸ ਨੇ ਆ ਕੇ ਮੌਕੇ ਦਾ ਜਾਇਜ਼ਾ ਲਿਆ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਉਹ ਮਾਮਲੇ ਦੀ ਜਾਂਚ ਕਰਨਗੇ ਹਾਲੇ ਦੁਆਲੇ ਤੋਂ ਗਲੀ ਗੁਆਂਢ ਤੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਅਸਲ ਦੋਸ਼ੀ ਤੱਕ ਪਹੁੰਚਿਆ ਜਾ ਸਕੇ। ਪਰਿਵਾਰ ਨੇ ਇੱਕ ਵਿਅਕਤੀ ਲੱਖਾ ਸਿੰਘ ਦਾ ਨਾਮ ਲਿਆ ਹੈ। ਉਹ ਚੰਗੀ ਤਰ੍ਹਾਂ ਜਾਂਚ ਕਰਨਗੇ। ਜਾਂਚ ਕਰਨ ਉਪਰੰਤ ਹੀ ਅਸਲ ਕਹਾਣੀ ਸਾਹਮਣੇ ਆ ਸਕੇਗੀ। ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!