Home / Viral / ਇੱਕ ਤਲਾਬ ‘ਚ ਦਿਖੀ ਮਨੁੱਖੀ-ਚਿਹਰੇ ਵਾਲੀ ਮੱਛੀ ਮਨੁੱਖੀ ਚਿਹਰੇ ਵਾਲੀ ਮੱਛੀ – ਦੇਖੋ ਵੀਡੀਓ

ਇੱਕ ਤਲਾਬ ‘ਚ ਦਿਖੀ ਮਨੁੱਖੀ-ਚਿਹਰੇ ਵਾਲੀ ਮੱਛੀ ਮਨੁੱਖੀ ਚਿਹਰੇ ਵਾਲੀ ਮੱਛੀ – ਦੇਖੋ ਵੀਡੀਓ

ਮਨੁੱਖੀ-ਚਿਹਰੇ ਵਾਲੀ ਮੱਛੀ ਦੇਖੋ ਵੀਡੀਓ

ਇੱਕ ਮੱਛੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਦਾ ਚਿਹਰਾ ਮਨੁੱਖ ਵਰਗਾ ਹੈ। ਇਸ ਮੱਛੀ ਨੂੰ ਚੀਨ ਦੇ ਇੱਕ ਪਿੰਡ ਦੇ ਤਲਾਬ ਵਿੱਚ ਤੈਰਦਿਆਂ ਵੇਖਿਆ ਗਿਆ। ਲੋਕਾਂ ਨੇ ਇਸ ਜੀਵ ਬਾਰੇ ਇੱਕ ਹੈ ਰਾ ਨੀ ਵਾਲੀ ਵੀਡੀਓ ਬਣਾਈ ਅਤੇ ਇਸ ਨੂੰ ਇੰਟਰਨੈਟ ਉੱਤੇ ਪਾ ਦਿੱਤਾ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸ ਮੱਛੀ ਬਾਰੇ ਇੰਨੀ ਵਧ ਗਈ ਕਿ ਕੁਝ ਘੰਟਿਆਂ ਵਿੱਚ ਇਸ ਨੂੰ ਲੱਖਾਂ ਲੋਕਾਂ ਨੇ ਵੇਖਿਆ ਅਤੇ ਹਜ਼ਾਰਾਂ ਲੋਕਾਂ ਨੇ ਸ਼ੇਅਰ ਕੀਤਾ। ਡੇਲੀ ਮੇਲ ਦੀ ਰਿਪੋਰਟ ਅਨੁਸਾਰ ਚੀਨ ਦੇ ਮਿਲਾਓ ਪਿੰਡ ਦੀ ਇੱਕ ਔਰਤ ਨੇ ਇਸ ਮੱਛੀ ਨੂੰ ਤਲਾਬ ਵਿੱਚ ਤੈਰਦੇ ਵੇਖਿਆ। ਉਸ ਤੋਂ ਬਾਅਦ ਫਿਰ ਕੀ ਸੀ, ਉਸ ਨੇ ਇਸ ਦੀ ਵੀਡੀਓ ਬਣਾਈ। ਔਰਤ ਨੇ ਸ਼ੁਰੂਆਤ ਵਿੱਚ ਇਸ ਵੀ਼ਡੀਓ ਨੂੰ ਚਾਇਨੀਜ਼ ਮਾਈਕਰੋ-ਬਲੌਗਿੰਗ ਸਾਈਟ ਵੀਬੋ ‘ਤੇ ਸਾਂਝੀ ਕੀਤੀ ਪਰ ਵੇਖਦੇ ਹੀ ਵੇਖਦੇ ਇਹ ਕਈ ਸੋਸ਼ਲ ਸਾਈਟਾਂ ‘ਤੇ ਚੱਲਣੀ ਸ਼ੁਰੂ ਹੋ ਗਈ।

ਵੀਡੀਓ 14 ਸਕਿੰਟ ਦੀ ਹੈ
14 ਸੈਕਿੰਡ ਦੀ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮੱਛੀ ਦੇ ਸਰੀਰ ਦਾ ਮਨੁੱਖੀ ਚਿਹਰਾ ਹੈ। ਚਿਹਰੇ ਉੱਤੇ ਨੱਕ, ਦੋ ਅੱਖਾਂ, ਦੋ ਕੰਨ ਅਤੇ ਮੂੰਹ ਹੈ। ਚੀਨ ਦੇ ਇੱਕ ਤਲਾਬ ‘ਚ ਦਿਖੀ ਮਨੁੱਖੀ-ਚਿਹਰੇ ਵਾਲੀ ਮੱਛੀ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!