Home / Informations / ਇੰਡੀਆ ਵਾਲਿਓ ਹੋ ਜਾਵੋ ਸਾਵਧਾਨ ਹੁਣ ਸਰਕਾਰ ਨੇ 2 ਤਰੀਕ ਤੋਂ ਕਰਤੀ ਇੰਡੀਆ ਚ ਇਹ ਚੀਜ ਬੈਨ

ਇੰਡੀਆ ਵਾਲਿਓ ਹੋ ਜਾਵੋ ਸਾਵਧਾਨ ਹੁਣ ਸਰਕਾਰ ਨੇ 2 ਤਰੀਕ ਤੋਂ ਕਰਤੀ ਇੰਡੀਆ ਚ ਇਹ ਚੀਜ ਬੈਨ

ਹੁਣੇ ਆਈ ਤਾਜਾ ਵੱਡੀ ਖਬਰ

ਇੰਡੀਆ ਵਾਲਿਆਂ ਲਈ ਬਹੁਤ ਹੀ ਜਰੂਰੀ ਖਬਰ ਆ ਰਹੀ ਹੈ ਜਿਸ ਤੇ ਹਰੇਕ ਭਾਰਤੀ ਨੂੰ ਜਰੂਰੀ ਅਮਲ ਕਰਨਾ ਪਵੇਗਾ ਨਹੀ ਤਾ ਉਸ ਦੇ ਵਿਰੁੱਧ ਕਾਰਵਾਈ ਹੋਵੇਗੀ। ਇਹ ਸਰਕਾਰੀ ਹੁਕਮ ਸਰਬਤ ਦੇ ਭਲੇ ਨੂੰ ਮਦੇ ਨਜਰ ਰੱਖ ਕੇ ਹੀ ਲਾਗੂ ਕੀਤਾ ਗਿਆ ਹੈ। ਦੇਖੋ ਪੂਰੀ ਖਬਰ ਵਿਸਥਾਰ ਨਾਲ

ਨਵੀਂ ਦਿੱਲੀ, 28 ਸਤੰਬਰ 2019 – ਭਾਰਤ ਸਰਕਾਰ ਦੁਆਰਾ 2 ਅਕਤੂਬਰ ਤੋਂ ਸਮੁੱਚੇ ਭਾਰਤ ‘ਚੋਂ ਪਲਾਸਟਿਕ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਾਉਣ ਦੇ ਹੁਕਮ ਦੇ ਦਿੱਤੇ ਗਏ ਹਨ। ਇਸ ਸਬੰਧ ‘ਚ ਕੁਝ ਅਜਿਹੇ ਪਲਾਸਟਿਕ ਉਤਪਾਦਾਂ ‘ਤੇ ਸਰਕਾਰ ਨੇ ਪਾਬੰਦੀ ਲਾਈ ਹੈ

ਜਿੰਨ੍ਹਾਂ ‘ਚ ਰੋਜ਼ਾਨਾ ਦੀ ਵਰਤੋਂ ਦੀਆਂ ਕਈ ਆਈਟਮਾਂ ਸ਼ਾਮਲ ਹਨ ਜਿਵੇਂ ਕਿ ਲਿਫਾਫਾ, ਛੋਟੀਆਂ ਬੋਤਲਾਂ ਆਦਿ। ਜੇਕਰ ਕੋਈ ਇਹਨਾਂ ਹੁਕਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਸੋ ਇਸ ਲਈ 2 ਤਰੀਕ ਤੋਂ ਬਾਅਦ ਹਰੇਕ ਨੂੰ ਇਹਨਾਂ ਚੀਜਾਂ ਤੋਂ ਪਰਹੇਜ ਪਰਤਣਾ ਪਵੇਗਾ।

error: Content is protected !!