Home / Informations / ਇੰਡੀਆ ਤੋਂ ਹੁਣੇ ਹੁਣੇ ਆਈ ਮਾੜੀ ਖਬਰ ਮਚਿਆ ਹੜਕੰਪ ਸਾਰੇ ਪਾਸੇ ਹੋ ਰਹੀਆਂ ਅਰਦਾਸਾਂ

ਇੰਡੀਆ ਤੋਂ ਹੁਣੇ ਹੁਣੇ ਆਈ ਮਾੜੀ ਖਬਰ ਮਚਿਆ ਹੜਕੰਪ ਸਾਰੇ ਪਾਸੇ ਹੋ ਰਹੀਆਂ ਅਰਦਾਸਾਂ

ਹੁਣੇ ਹੁਣੇ ਮਚਿਆ ਹੜਕੰਪ

ਉੱਤਰ ਪ੍ਰਦੇਸ਼ (ਯੂ ਪੀ) ਦੇ ਫਰੂਖਾਬਾਦ ਵਿੱਚ, ਇੱਕ ਵਿਅਕਤੀ ਨੇ ਕਰੀਬ 25 ਬੱਚਿਆਂ ਨੂੰ ਬੰ-ਧ— ਕ ਬਣਾ ਲਿਆ। ਨੌਜਵਾਨ ਨੇ ਇਲਾਕੇ ਦੇ ਦਰਜਨ ਤੋਂ ਵੱਧ ਬੱਚਿਆਂ ਨੂੰ ਘਰ ਵਿੱਚ ਕੈ ਦ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਉਸਨੇ ਜਨਮਦਿਨ ਦੀ ਪਾਰਟੀ ਦੇ ਨਾਮ ‘ਤੇ ਬੱਚਿਆਂ ਨੂੰ ਘਰ ਬੁਲਾਇਆ। ਉਹ ਲਗਾਤਾਰ ਬੰ ਦ ਮਕਾਨ ਦੀ ਛੱਤ ਤੋਂ ਫਾ ਇਰ ਕਰ ਰਿਹਾ ਹੈ। ਇਸ ਦੇ ਨਾਲ ਹੀ, ਸੀਐਮ ਯੋਗੀ ਆਦਿੱਤਿਆਨਾਥ ਨੇ ਇਸ ਮਾਮਲੇ ਦੇ ਸੰਬੰਧ ਵਿੱਚ ਇੱਕ ਐ ਮ ਰ ਜੈਂ ਸੀ ਬੈਠਕ ਬੁਲਾਈ ਹੈ। ਆਈਜੀ ਰੇਂਜ ਮੋਹਿਤ ਅਗਰਵਾਲ ਨੇ ਕਿਹਾ ਕਿ ਬੰ-ਧ ਕ ਬਣਾਏ ਬੱਚਿਆਂ ਨੂੰ ਅਜ਼ਾਦ ਕਰਵਾਉਣ ਲਈ ਏਟੀਐਸ ਦੇ ਕ ਮਾਂ ਡੋ ਬੁਲਾਏ ਗਏ ਹਨ।

ਜਾਣਕਾਰੀ ਦੇ ਅਨੁਸਾਰ ਦੋ ਸ਼ੀ ਸੁਭਾਸ਼ ਬਾਥਮ ਨੇ ਆਪਣੀ ਬੇਟੀ ਦੇ ਜਨਮਦਿਨ ਦੇ ਬ ਹਾ ਨੇ ਬੱਚਿਆਂ ਨੂੰ ਉਸਦੇ ਘਰ ਬੁਲਾਇਆ ਤੇ ਬਾਅਦ ਵਿੱਚ ਉਨ੍ਹਾਂ ਨੂੰ ਬੇਸਮੈਂਟ ਚ ਬੰ-ਧ—ਕ ਬਣਾ ਲਿਆ। ਉਹ ਹਵਾਈ ਫਾ ਇਰ ਕਰਦਿਆਂ ਛੱਤ ‘ਤੇ ਚ-ੜ੍ਹ ਗਿਆ ਤੇ ਵਾਰ-ਵਾਰ ਸ ਵੈਟ ਟੀਮ ਦੇ ਦੋ ਸਿਪਾਹੀਆਂ ਅਤੇ ਮੁ-ਖ-ਬ-ਰੀ ਕਰਨ ਵਾਲੇ ਪਿੰਡ ਵਾਸੀ ਨੂੰ ਸਾਹਮਣੇ ਲਿਆਉਣ ਦੀ ਮੰਗ ਕਰ ਰਿਹਾ ਸੀ।

ਪਰ ਜਿਵੇਂ ਹੀ ਥਾਣੇਦਾਰ ਮੌਕੇ ‘ਤੇ ਪਹੁੰਚਿਆ, ਬ ਦ ਮਾ ਸ਼ ਨੇ ਉਸ ‘ਤੇ ਗੋ ਲੀ ਚ–ਲਾ ਦਿੱਤੀ। ਇਸ ਤੋਂ ਬਾਅਦ ਗ੍ਰੇ ਨੇ ਡ ਵੀ ਸੁੱ ਟ ਦਿੱਤਾ। ਇਸ ਹ ਮ ਲੇ ਚ ਥਾਣੇਦਾਰ ਅਤੇ ਮੁੰਸ਼ੀ ਜ਼ਖ਼ਮੀ ਹੋ ਗ–ਏ ਹਨ। ਐਸਪੀ ਅਤੇ ਸਥਾਨਕ ਵਿਧਾਇਕ ਵੀ ਸਮਝਾਉਣ ਲਈ ਮੌਕੇ ਤੇ ਪੁੱਜੇ ਪਰ ਉਹ ਰਾਜ਼ੀ ਨਾ ਹੋਇਆ ਅਤੇ ਨੇੜੇ ਜਾਣ ਦੀ ਕੋਸ਼ਿਸ਼ ਚ ਇੱਕ ਪਿੰਡ ਵਾਲੇ ਦੀ ਲੱਤ ਚ ਗੋ ਲੀ ਮਾ–ਰ ਦਿੱਤੀ।

ਪੁਲਿਸ ਦੇ ਡਾਇਰੈਕਟਰ ਜਨਰਲ ਓਪੀ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੁਲਿਸ ਅਤੇ ਉੱਚ ਅਧਿਕਾਰੀ ਸਥਾਨ ਤੇ ਹਨ। ਯੂਪੀ ਏਟੀਐਸ ਦੇ ਕ ਮਾਂ ਡੋ ਵੀ ਸਥਾਨ ਲਈ ਰਵਾਨਾ ਕਰ ਦਿੱਤੇ ਗਏ ਹਨ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!