ਆਈ ਤਾਜਾ ਵੱਡੀ ਖਬਰ
ਮੋਹਾਲੀ ਦੀ ਵਿ-ਜੀ-ਲੈਂ-ਸ ਟੀਮ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਜਵੰਦਾ ਕਲਾਂ ਦੇ ਪ੍ਰਗਟ ਸਿੰਘ ਵੱਲੋਂ ਦਿੱਤੀ ਗਈ। ਜਾਣਕਾਰੀ ਦੇ ਆਧਾਰ ਤੇ ਰਾਜਪੁਰਾ ਦੇ ਨਾਇਬ ਤਹਿਸੀਲਦਾਰ ਨੂੰ 10 ਲੱਖ ਰੁਪਏ ਰਿ-ਸ਼-ਵ-ਤ ਲੈਣ ਦੇ ਦੋ-ਸ਼ ਵਿੱਚ ਕਾ-ਬੂ ਕੀਤਾ ਗਿਆ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿ-ਮਾਂ-ਡ ਹਾਸਿਲ ਕਰ ਲਿਆ ਗਿਆ ਹੈ। ਪਰਗਟ ਸਿੰਘ ਦਾ ਮੁਹਾਲੀ ਦੇ ਵਧੀਕ ਕਮਿਸ਼ਨਰ ਅਤੇ ਬਨੂੜ ਦੇ ਨਾ-ਇ-ਬ ਤਹਿਸੀਲਦਾਰ ਕੋਲ ਜ਼ਮੀਨ ਦਾ ਮਾਮਲਾ ਸੀ।
ਰਾਜਪੁਰਾ ਦੇ ਨਾਇਬ ਤਹਿਸੀਲਦਾਰ ਨੇ ਇਹ ਮਾਮਲਾ ਪ੍ਰਗਟ ਸਿੰਘ ਦੇ ਹੱਕ ਵਿੱਚ ਨਿਪਟਾਉਣ ਲਈ ਉਸ ਤੋਂ 10 ਲੱਖ ਰੁਪਏ ਦੀ ਰਿ-ਸ਼-ਵ-ਤ ਮੰਗੀ ਸੀ। ਵਿ-ਜੀ-ਲੈਂ-ਸ ਦੁਆਰਾ ਨਾਇਬ ਤਹਿਸੀਲਦਾਰ ਰਾਜਪੁਰਾ ਅਤੇ ਨਾਇਬ ਤਹਿਸੀਲਦਾਰ ਬਨੂੜ ਤੇ ਮਾਮਲਾ ਦਰਜ ਕੀਤਾ ਗਿਆ ਹੈ। ਪਰ ਨਾਇਬ ਤਹਿਸੀਲਦਾਰ ਬਨੂੜ ਨੂੰ ਜਾਂਚ ਵਿਚ ਸ਼ਾਮਿਲ ਕੀਤਾ ਗਿਆ ਹੈ। ਸਰਕਾਰੀ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਮੋਟੀਆਂ ਤ-ਨ-ਖ਼ਾ-ਹਾਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਬਿਨਾਂ ਭੱ-ਤੇ ਆਦਿ ਦੇ ਰੂਪ ਵਿੱਚ ਵੀ ਪੈਸੇ ਦਿੱਤੇ ਜਾਂਦੇ ਹਨ।
ਕਿੰਨੇ ਪੈਸੇ ਮਿਲਣ ਦੇ ਬਾਵਜੂਦ ਵੀ ਇਹ ਲੋਕ ਰਿ-ਸ਼-ਵ-ਤ ਲੈਣ ਤੋਂ ਬਾ-ਜ਼ ਨਹੀਂ ਆਉਂਦੇ। ਰਿ-ਸ਼-ਵ-ਤ ਲੈਣ ਨੂੰ ਇਹ ਆਪਣਾ ਜਨਮ ਸਿੱਧ ਅ-ਧਿ-ਕਾ-ਰ ਸਮਝਦੇ ਹਨ। ਰਿ-ਸ਼-ਵ-ਤ ਲੈਣ ਲਈ ਇਨ੍ਹਾਂ ਨੇ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਹੋਏ ਹਨ ਤਾਂ ਕਿ ਕਾ-ਨੂੰ-ਨੀ ਕਾਰਵਾਈ ਤੋਂ ਬਚਿਆ ਜਾ ਸਕੇ। ਇਸ ਲਈ ਉਹ ਵਿਚੋਲਿਆਂ ਦੀ ਵੀ ਵਰਤੋਂ ਕਰਦੇ ਹਨ। ਤਰਨ ਤਾਰਨ ਦੇ ਪਿੰਡ ਜਵੰਦਾ ਕਲਾਂ ਦੇ ਪ੍ਰਗਟ ਸਿੰਘ ਦੇ ਕਰੋੜਾਂ ਰੁਪਏ ਦੀ ਜ਼ਮੀਨ ਦੀ ਤ-ਕ-ਸੀ-ਮ ਦੇ ਦੋ ਮਾਮਲੇ ਸਨ। ਇਹ ਮਾਮਲੇ ਨਾਇਬ ਤਹਿਸੀਲਦਾਰ ਬ-ਨੂ-ੜ ਅਤੇ ਵਧੀਕ ਕਮਿਸ਼ਨਰ ਐੱਸ.ਏ.ਐੱਸ. ਨਗਰ ਕੋਲ ਸਨ।
ਪਰਗਟ ਸਿੰਘ ਨੂੰ ਨਾਇਬ ਤਹਿਸੀਲਦਾਰ ਰਾਜਪੁਰਾ ਨੇ ਕਿਹਾ ਕਿ ਜੇਕਰ ਉਹ 10 ਲੱਖ ਰੁਪਏ ਦੇ ਦੇਣ ਤਾਂ ਉਹ ਉਨ੍ਹਾਂ ਦੇ ਇਹ ਮਸਲੇ ਉਨ੍ਹਾਂ ਦੇ ਹੱਕ ਵਿੱਚ ਸੁਣ ਜਾ ਸਕਦੇ ਹਨ। ਪਰਗਟ ਸਿੰਘ ਨੇ ਮੁਹਾਲੀ ਵਿ-ਜੀ-ਲੈਂ-ਸ ਦੀ ਟੀਮ ਨਾਲ ਗੱਲ ਕਰਕੇ ਨਾਇਬ ਤਹਿਸੀਲਦਾਰ ਰਾਜਪੁਰਾ ਨੂੰ ਰਿ-ਸ਼-ਵ-ਤ ਲੈਂਦੇ ਸਮੇਂ ਫੜਾ ਦਿੱਤਾ। ਵਿਜੀਲੈਂਸ ਨੇ ਦੋਵੇਂ ਨਾਇਬ ਤਹਿਸੀਲਦਾਰਾਂ ਤੇ ਮਾਮਲਾ ਦਰਜ ਕਰਕੇ ਬਨੂੜ ਦੇ ਨਾਇਬ ਤਹਿਸੀਲਦਾਰ ਨੂੰ ਜਾਂਚ ਵਿੱਚ ਸ਼ਾਮਲ ਕਰ ਲਿਆ ਹੈ। ਜਦ ਕਿ ਰਾਜਪੁਰਾ ਦੇ ਨਾਇਬ ਤਹਿਸੀਲਦਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਤਿੰਨ ਦਿਨ ਦਾ ਪੁਲਿਸ ਰਿ-ਮਾਂ-ਡ ਹਾਸਿਲ ਕਰ ਲਿਆ ਗਿਆ ਹੈ।
