Home / Informations / ਇਹ ਬੰਦਾ ਨਹੀਂ ਰੱਖਦਾ ਹੱਕ ਕਿਸੇ ਦਾ – ਟਰੂਡੋ ਸਰਕਾਰ ਨੇ ਕਨੇਡਾ ਚ ਕਰਤਾ ਇਹ ਵੱਡਾ ਐਲਾਨ

ਇਹ ਬੰਦਾ ਨਹੀਂ ਰੱਖਦਾ ਹੱਕ ਕਿਸੇ ਦਾ – ਟਰੂਡੋ ਸਰਕਾਰ ਨੇ ਕਨੇਡਾ ਚ ਕਰਤਾ ਇਹ ਵੱਡਾ ਐਲਾਨ

ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕੇ ਟਰੂਡੋ ਸਰਕਾਰ ਕਦੇ ਕਿਸੇ ਦਾ ਹੱਕ ਨਾਹੀ ਰੱਖਦੀ ਅਜਿਹੀ ਹੀ ਉਧਾਹਰਣ ਹੁਣ ਸਰਕਾਰ ਨੇ ਇਹ ਫੈਸਲਾ ਕਰਕੇ ਦਿਤੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਓਨਟਾਰੀਓ ਸਮੇਤ ਪੂਰੇ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਲੌਕ ਡਾਊਨ ਕੀਤਾ ਹੋਇਆ ਹੈ, ਪਰ ਫਰੰਟ ਲਾਈਨ ਵਰਕਰਾਂ ਵੱਲੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਅਹਿਮ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਫਰੰਟ ਲਾਇਨ ਵਰਕਰਾਂ ਲਈ 4 ਡਾਲਰ ਪ੍ਰਤੀ ਘੰਟੇ ਨਾ ਰੇਜ਼ ਐਲਾਨਿਆ ਗਿਆ ਹੈ, ਜੋ ਕਿ ਅਗਲੇ ਚਾਰ ਮਹੀਨੇ ਤੱਕ ਉਨ੍ਹਾਂ ਨੂੰ ਮਿਲੇਗਾ ਅਤੇ ਮਹੀਨੇ ਵਿੱਚ 100 ਘੰਟੇ ਤੋਂ ਜਿਆਦਾ ਕੰਮ ਕਰਨ ਵਾਲੇ ਸਾਰੇ ਫਰੰਟ ਲਾਇਨ ਵਰਕਰਾਂ ਨੂੰ 250 ਡਾਲਰ ਦਾ ਬਾਊਂਸ ਵੀ ਅਗਲੇ ਚਾਰ

ਮਹੀਨਿਆਂ ਲਈ ਮਿਲੇਗਾ।ਇਸਦਾ ਲਾਭ ਲਾਂਗ ਟਰਮ ਕੇਅਰ, ਰਿਟਾਇਰਮੈਂਟ ਹੋਮਸ, ਐਮਰਜੈਂਸੀ ਸ਼ੈਲਟਰਜ਼, ਸੋਸ਼ਲ ਸਰਵਸਿਸ, congregate care settings, ਕੁਰੈਕਸ਼ਨਸ ਇੰਸਟੀਚਿਊਟਸ, ਹੋਮ ਐਂਡ ਕਮਿਊਨਟੀ ਕੇਅਰ ਪ੍ਰੋਵਾਇਡਰਜ਼ ਸਮੇਤ ਕੁੱਝ ਹਸਪਤਾਲ ਦੇ ਸਟਾਫ ਨੂੰ ਵੀ ਇਸਦਾ ਲਾਭ ਮਿਲੇਗਾ। ਪ੍ਰੋਵਿੰਸ਼ੀਅਲ ਸਰਕਾਰ ਦੇ ਨੁਮਾਇੰਦਿਆਂ ਨੇ ਫਰੰਟ ਲਾਇਨ ਵਰਕਰਾਂ ਅਤੇ ਫੈਡਰਲ ਸਰਕਾਰ ਦਾ ਧੰਨਵਾਦ ਵੀ ਕੀਤਾ। ਇਸਦਾ ਫਾਇਦਾ ਕਰੀਬ 3 ਲੱਖ 50 ਹਜ਼ਾਰ ਫਰੰਟ ਲਾਇਨ ਵਰਕਰਾਂ ਨੂੰ ਹੋਵੇਗਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!