Home / Informations / ਇਹ ਟਰੱਕ ਡੀਜ਼ਲ ਨਹੀਂ ਭੁੱਕੀ ਤੋਂ ਚਲਦਾ ਹੈ – ਦੇਖੋ ਕੀ ਜੁਗਾੜ ਬਣਾ ਰੱਖਿਆ ਸੀ

ਇਹ ਟਰੱਕ ਡੀਜ਼ਲ ਨਹੀਂ ਭੁੱਕੀ ਤੋਂ ਚਲਦਾ ਹੈ – ਦੇਖੋ ਕੀ ਜੁਗਾੜ ਬਣਾ ਰੱਖਿਆ ਸੀ

ਦੇਖੋ ਕੀ ਜੁਗਾੜ ਬਣਾ ਰੱਖਿਆ ਸੀ

ਕਈ ਲੋਕਾਂ ਦਾ ਬਹੁਤ ਦਿਮਾਗ ਹੁੰਦਾ ਹੈ ਪਰ ਉਹ ਆਪਣੇ ਦਿਮਾਗ ਨੂੰ ਸਹੀ ਤਰੀਕੇ ਜਾਂ ਸਹੀ ਪਾਸੇ ਨਹੀਂ ਵਰਤਦੇ। ਅਤੇ ਪੁੱਠੇ ਪਾਸੇ ਨੂੰ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਨ। ਅਜਿਹੀ ਹੀ ਇਕ ਤਾਜਾ ਵੱਡੀ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਸਭ ਹੈਰਾਨ ਹੋ ਗਏ ਹਨ ਕੇ ਲੋਕੀ ਪੁੱਠੇ ਕੰਮਾਂ ਲਈ ਕਿੰਨਾ ਦਿਮਾਗ ਲਗਾਉਂਦੇ ਹਨ।

ਪੁਲਿਸ ਨੇ ਇਕ ਟਰੱਕ ਵਿਚੋਂ 105 ਕਿੱਲੋ ਭੁੱਕੀ ਬਰਾਮਦ ਕੀਤੀ। ਇੱਥੇ। ਤ ਸ ਕ ਰ। ਨੇ ਇਕ ਨਵਾਂ ਤਰੀਕਾ ਅਪਣਾਇਆ ਤਾਂ ਕਿ ਕਿਸੇ ਨੂੰ ਵੀ ਸ਼ੱਕ ਨਾ ਹੋਵੇ. ਟਰੱਕ ਵਿਚ ਦੋ ਡੀਜ਼ਲ ਟੈਂਕ ਲੱਗੇ ਹੋਏ ਸਨ। ਦੂਜੇ ਡੀਜ਼ਲ ਟੈਂਕ ਦੇ ਦੋ ਹਿੱਸੇ ਬਣਾਏ ਗਏ ਸਨ, ਜਿਸ ਵਿਚੋਂ ਡੀਜ਼ਲ 25% ਹਿੱਸੇ ਵਿਚ ਡੀਜ਼ਲ ਤੇ ਬਾਕੀ 75% ਹਿੱਸੇ ਵਿਚ ਭੁੱਕੀ ਭਰ ਕੇ ਵੇਚੀ ਜਾਂਦੀ ਸੀ। ਡਰਾਈਵਰ ਨੇ ਟੈਂਕ ਖੋਲ੍ਹਣ ਦਾ ਰਸਤਾ ਵੀ ਬਣਾਇਆ ਹੋਇਆ ਸੀ। ਚਾਲਕ ਦੀ ਪਛਾਣ ਦਲਵੀਰ ਪਿੰਡ ਬੜਾ ਰੂਪਨਗਰ ਵਜੋਂ ਹੋਈ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!