Home / Informations / ਇਹ ਗੋਲ੍ਡ ਮੈਨ ਵਿਅਕਤੀ ਪਹਿਨਦਾ ਹੈ 2.5 ਕਰੋੜ ਦਾ ਸੋਨਾ, 15 ਸਾਲ ਪਹਿਲਾਂ ਲਾਉਂਦਾ ਸੀ ਫਲ ਦੀ ਰੇਹੜੀ

ਇਹ ਗੋਲ੍ਡ ਮੈਨ ਵਿਅਕਤੀ ਪਹਿਨਦਾ ਹੈ 2.5 ਕਰੋੜ ਦਾ ਸੋਨਾ, 15 ਸਾਲ ਪਹਿਲਾਂ ਲਾਉਂਦਾ ਸੀ ਫਲ ਦੀ ਰੇਹੜੀ

ਆਈ ਤਾਜਾ ਵੱਡੀ ਖਬਰ 

ਅੱਜ ਮਹਿੰਗਾਈ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਲਈ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੈ ਉਥੇ ਲੋਕਾਂ ਵੱਲੋਂ ਆਪਣੇ ਸ਼ੌਕ ਨੂੰ ਪੂਰੇ ਕੀਤੇ ਜਾਣ ਦਾ ਜਜ਼ਬਾ ਦੇਖ ਕੇ ਬਹੁਤ ਸਾਰੇ ਲੋਕ ਹੈਰਾਨ ਪ੍ਰੇਸ਼ਾਨ ਹੋ ਜਾਂਦੇ ਹਨ। ਕਰੋਨਾ ਕਾਰਨ ਜਿੱਥੇ ਬਹੁਤ ਸਾਰੇ ਲੋਕ ਆਰਥਿਕ ਤੌਰ ਤੇ ਕਮਜ਼ੋਰ ਹੋਏ ਹਨ। ਜਿਸ ਸਮੇਂ ਲੋਕਾਂ ਲਈ ਮੁੜ ਪੈਰਾਂ ਸਿਰ ਹੋਣਾ ਬਹੁਤ ਮੁਸ਼ਕਿਲ ਹੋ ਗਿਆ। ਹੁਣ ਅਜਿਹੀਆਂ ਪ੍ਰੇਸ਼ਾਨੀਆਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਪ੍ਰੇਸ਼ਾਨੀ ਦੇ ਕਾਰਨ ਖ਼ੁਦਕੁਸ਼ੀ ਕਰ ਲਈ ਗਈ। ਅਜਿਹੇ ਕਦਮ ਨੇ ਜਿਥੇ ਬਹੁਤ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਉਥੇ ਹੀ ਕੇ ਲੋਕਾਂ ਵੱਲੋਂ ਮਹਿੰਗਾਈ ਦੇ ਦੌਰ ਵਿੱਚ ਵੀ ਮਹਿੰਗਾ ਸੋਨਾ ਪਹਿਨ ਕੇ ਆਪਣੇ ਸ਼ੌਕ ਨੂੰ ਪੂਰੇ ਕੀਤਾ ਜਾ ਰਿਹਾ ਹੈ।

ਜਿੱਥੇ ਅਜਿਹੇ ਮਾਮਲਿਆਂ ਨੂੰ ਦੇਖ ਕੇ ਬਹੁਤ ਸਾਰੇ ਲੋਕ ਵੀ ਹੈਰਾਨ ਰਹਿ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਇੱਥੇ ਗੋਲਡਮੈਨ ਇਕ ਵਿਅਕਤੀ 2.5 ਕਰੋੜ ਦਾ ਸੋਨਾ ਪਹਿਨਦਾ ਹੈ ਜੋ ਕਿ ਫਲਾਂ ਦੀ ਰੇਹੜੀ 15 ਸਾਲ ਪਹਿਲਾਂ ਲਗਾਉਂਦਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਸਾਹਮਣੇ ਆਇਆ ਹੈ । ਜੋ ਵਿਅਕਤੀ ਰਾਜਸਥਾਨ ਦੇ ਚਿਤੌੜਗੜ੍ਹ ਵਿਚ ਰਹਿੰਦਾ ਹੈ। ਜਿਸ ਨੂੰ ਗੋਲਡਮੈਨ ਦੇ ਨਾਮ ਵਜੋਂ ਜਾਣਿਆ ਜਾਂਦਾ ਹੈ ਅਤੇ ਜਿਸ ਦਾ ਨਾਮ ਕਨ੍ਹਈਆ ਲਾਲ ਖਟੀਕ ਉਰਫ ਕਾਂਜੀ ਖਟੀਕ ਹੈ ਜੋ ਕਿ 15 ਸਾਲ ਪਹਿਲਾਂ ਫਰੂਟ ਦੀ ਰੇੜੀ ਲਗਾਉਂਦਾ ਸੀ ਅਤੇ ਅੱਜ ਵੀ ਉਹੀ ਕੰਮ ਕਰ ਰਿਹਾ ਹੈ। ਜਿਸ ਨੂੰ ਸੋਨਾ ਪਹਿਨਣ ਦਾ ਸ਼ੌਕ ਕੁਝ ਸਾਲ ਪਹਿਲਾਂ ਲੱਗਾ ਸੀ। ਜਿਸ ਸਮੇਂ ਉਸ ਦੇ ਇਕ ਦੋਸਤ ਵੱਲੋਂ 10 ਸੋਨੇ ਦੀ ਚੇਨ ਬਾਹਰ ਜਾਂਦੇ ਹੋਏ ਉਸ ਨੂੰ ਦਿੱਤੀ ਗਈ ਸੀ।

ਜਿਸ ਤੋਂ ਬਾਅਦ ਉਸ ਵਿਅਕਤੀ ਵੱਲੋਂ ਸੋਨਾ ਪਹਿਨਣ ਦਾ ਸ਼ੌਕ ਪੈਦਾ ਹੋ ਗਿਆ ਅਤੇ ਉਸ ਵੱਲੋਂ ਅੱਜ ਤਿੰਨ ਕਿਲੋ ਸੋਨਾ ਸਰੀਰ ਤੇ ਪਹਿਨਿਆ ਜਾਂਦਾ ਹੈ। ਜਿਸ ਦੀ ਕੀਮਤ ਇਸ ਸਮੇਂ ਮਾਰਕੀਟ ਵਿੱਚ 2.5 ਕਰੋੜ ਦੀ ਹੈ। ਉਥੇ ਹੀ ਉਸ ਵਿਅਕਤੀ ਵੱਲੋਂ ਆਖਿਆ ਗਿਆ ਹੈ ਕਿ ਦੇਸ਼ ਵਿੱਚ ਉਹ ਦੂਜੇ ਨੰਬਰ ਤੇ ਆਉਂਦਾ ਹੈ। ਜਿਸ ਵੱਲੋਂ ਇਸ ਤਰ੍ਹਾਂ ਸੋਨਾ ਪਹਿਨਿਆ ਜਾ ਰਿਹਾ ਹੈ ਅਤੇ ਪਹਿਲੇ ਨੰਬਰ ਤੇ ਉਜੈਨ ਦਾ ਵਿਅਕਤੀ ਹੈ।

error: Content is protected !!