Home / Informations / ਇਹੋ ਜਿਹੀਆਂ ਮੈਡਮਾਂ ਕਰਕੇ ਆਉਂਦੇ ਨੇ ਬੱਚਿਆਂ ਦੇ ਰਿਜ਼ਲਟ ਮਾੜੇ ਜਿਸਨੂੰ ਖੁਦ ਨੂੰ ਪੜ੍ਹਨਾ ਨੀ ਆਉਂਦਾ ਉਹ ਜੁਆਕਾਂ ਨੂੰ ਕੀ ਪੜ੍ਹਾਉ

ਇਹੋ ਜਿਹੀਆਂ ਮੈਡਮਾਂ ਕਰਕੇ ਆਉਂਦੇ ਨੇ ਬੱਚਿਆਂ ਦੇ ਰਿਜ਼ਲਟ ਮਾੜੇ ਜਿਸਨੂੰ ਖੁਦ ਨੂੰ ਪੜ੍ਹਨਾ ਨੀ ਆਉਂਦਾ ਉਹ ਜੁਆਕਾਂ ਨੂੰ ਕੀ ਪੜ੍ਹਾਉ

ਸਾਡੀ ਸਿੱਖਿਆ ਪ੍ਰਣਾਲੀ ਵਿੱਚ ਦਿਨ ਪ੍ਰਤੀ ਦਿਨ ਨਿ ਘਾ ਰ ਆ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਨਹੀਂ ਹੋ ਰਹੀ ਅਤੇ ਪ੍ਰਾਈਵੇਟ ਸਕੂਲਾਂ ਦੀ ਫੀਸ ਜ਼ਿਆਦਾ ਹੋਣ ਕਾਰਨ ਉੱਥੇ ਬੱਚੇ ਪੜ੍ਹਾਉਣਾ। ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਸਰਕਾਰੀ ਸਕੂਲਾਂ ਵਿੱਚ ਕੁਝ ਅਧਿਆਪਕ ਅਜਿਹੇ ਹਨ। ਜਿਹੜੇ ਆਪਣੀ ਡਿਊਟੀ ਪ੍ਰਤੀ ਇ ਮਾ ਨ ਦਾਰ ਨਹੀਂ ਕਈ ਅਜਿਹੇ ਹਨ। ਜਿਹੜੇ ਨੌਕਰੀ ਦੇ ਯੋਗ ਹੀ ਨ ਹੀਂ ਪਰ ਨੌਕਰੀ ਕਰ ਰਹੇ ਹਨ। ਇਸ ਤਰ੍ਹਾਂ ਉਹ ਜਿੱਥੇ ਸਰਕਾਰੀ ਖ਼ਜ਼ਾਨੇ ਤੇ ਤਨਖਾਹ ਦਾ ਬੋਝ ਪਾ ਰਹੇ ਹਨ। ਉੱਥੇ ਬੱਚਿਆਂ ਦੀ ਜ਼ਿੰਦਗੀ ਨਾਲ ਵੀ ਖਿ ਲ ਵਾ ੜ ਕਰ ਰਹੇ ਹਨ।

ਜਦੋਂ ਇਹ ਅਧਿਆਪਕ ਪੜ੍ਹਾ ਹੀ ਨਹੀਂ ਸਕਦੇ ਤਾਂ ਇਨ੍ਹਾਂ ਨੂੰ ਕਿਸੇ ਬੱਚੇ ਦੀ ਜ਼ਿੰਦਗੀ ਨਾਲ ਖਿਲ ਵਾ ੜ ਕਰਨ ਦੀ ਇ ਜਾ ਜ਼ ਤ ਨਹੀਂ ਹੋਣੀ ਚਾਹੀਦੀ। ਇਨ੍ਹਾਂ ਨੂੰ ਇੰਨੀਆਂ ਮੋਟੀਆਂ ਤਨਖ਼ਾਹਾਂ ਕਿਉਂ ਦਿੱਤੀਆਂ ਜਾ ਰਹੀਆਂ ਹਨ। ਜਦ ਕਿ ਸਾਡੇ ਮੁਲਕ ਵਿੱਚ ਬੇ ਰੁ ਜ਼ ਗਾ ਰੀ ਬਹੁਤ ਜ਼ਿਆਦਾ ਹੈ। ਘੱਟ ਤਨਖ਼ਾਹ ਤੇ ਵੀ ਵੱਧ ਯੋਗਤਾ ਵਾਲੇ ਅਧਿਆਪਕ ਮਿਲ ਸਕਦੇ ਹਨ। ਇੱਕ ਖਬਰ ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਦੇ ਪਿੰਡ ਸਿਕੰਦਰਪੁਰ ਸੁਰੇਸ਼ ਦੇ ਸਰਕਾਰੀ ਸਕੂਲ ਤੋਂ ਆਈ ਹੈ। ਜਿੱਥੇ ਅੰਗਰੇਜ਼ੀ ਵਿਸ਼ੇ ਦੀ ਅਧਿਆਪਕਾਂ ਨੂੰ ਅੰਗਰੇਜ਼ੀ ਦੀ ਕਿਤਾਬ ਵੀ ਪੜ੍ਹਨੀ ਨਹੀਂ ਆਈ।

ਜਦੋਂ ਕੋਈ ਅਧਿਆਪਕ ਆਪਣੇ ਵਿਸ਼ੇ ਵਿੱਚ ਮਾਹਿਰ ਹੀ ਨਹੀਂ ਹੈ ਤਾਂ ਫਿਰ ਉਹ ਬੱਚਿਆਂ ਨੂੰ ਕੀ ਸਿਖਾ ਸਕਦਾ ਹੈ। ਇਸ ਅਧਿਆਪਕਾਂ ਨੇ ਕਿਤਾਬ ਇਸ ਤਰ੍ਹਾਂ ਪੜ੍ਹੀ। ਜਿਸ ਤਰ੍ਹਾਂ ਕੋਈ ਅ ਣ ਜਾ ਣ ਬੱਚਾ ਪੜ੍ਹਦਾ ਹੁੰਦਾ ਹੈ। ਸਕੂਲ ਵਿੱਚ ਜ਼ਿਲ੍ਹਾ ਡੀਐੱਮ ਆ ਗਏ। ਉਨ੍ਹਾਂ ਨੇ ਅਧਿਆਪਕਾਂ ਨੂੰ ਅੰਗਰੇਜ਼ੀ ਦੀ ਕਿਤਾਬ ਪੜ੍ਹਨ ਲਈ ਕਿਹਾ। ਪਰ ਅਧਿਆਪਕਾ ਕਿਤਾਬ ਨਹੀਂ ਪੜ੍ਹ ਸਕੀ। ਇਸ ਤੇ ਜ਼ਿਲ੍ਹਾ ਡੀਐੱਮ ਭ ੜ ਕ ਗਏ। ਉਨ੍ਹਾਂ ਨੇ ਮੌਕੇ ਤੇ ਹੀ ਅਧਿਆਪਕਾਂ ਨੂੰ ਸ ਸ ਪੈਂ ਡ ਕਰ ਦਿੱਤਾ। ਉਨ੍ਹਾਂ ਦਾ ਅਧਿਆਪਕਾਂ ਨੂੰ ਕਹਿਣਾ ਸੀ ਕਿ ਉਨ੍ਹਾਂ ਨੇ ਕਿਤਾਬ ਪੜ੍ਹਨ ਲਈ ਹੀ ਕਿਹਾ ਹੈ। ਕੋਈ ਅਨੁਵਾਦ ਕਰਨ ਲਈ ਨਹੀਂ ਕਿਹਾ।

ਜਦੋਂ ਡੀਐੱਮ ਨੇ ਅਧਿਆਪਕਾਂ ਨੂੰ ਉਨ੍ਹਾਂ ਦੀ ਤਨਖ਼ਾਹ ਪੁੱਛੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਤਨਖਾਹ 70 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ। ਇਹ ਅਧਿਆਪਕ ਜਿਨ੍ਹਾਂ ਨੂੰ ਖੁਦ ਨੂੰ ਪੜ੍ਹਨਾ ਨਹੀਂ ਆਉਂਦਾ। ਇਹ ਬੱਚਿਆਂ ਨੂੰ ਕੀ ਪੜ੍ਹਾਉਣਗੇ। ਇਹ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾ ਰਹੇ ਹਨ। ਅਜਿਹੇ ਅਧਿਆਪਕਾਂ ਨੂੰ ਚੁਣ ਚੁਣ ਕਿ ਇਨ੍ਹਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ। ਇਹ ਤਾਂ ਉਹ ਅਧਿਆਪਕਾ ਸੀ। ਜਿਸ ਦਾ ਪਤਾ ਲੱਗ ਗਿਆ। ਅਜਿਹੇ ਪਤਾ ਨਹੀਂ ਕਿੰਨੇ ਕੁ ਅਧਿਆਪਕ ਹੋਣਗੇ। ਜੋ ਬੱਚਿਆਂ ਦਾ ਭਵਿੱਖ ਹਰ ਰੋਜ਼ ਖ਼ ਰਾ ਬ ਕਰ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!