ਇਸ ਬੰਦੇ ਦੀ ਮਾੜੀ ਕਰਤੂਤ ਦੇਖ ਉੱਡ ਜਾਣਗੇ ਹੋਸ਼
ਅੰਮ੍ਰਿਤਸਰ ਦੇ ਧਿਆਨਪੁਰ ਨਹਿਰ ਕਿਨਾਰੇ ਇੱਕ ਬੱਚੀ ਦੀ ਲੋਥ ਲਟਕਦੀ ਹੋਈ ਮਿਲੀ ਹੈ। ਜਿਸ ਦੀ ਉਮਰ ਲਗਭਗ 7 ਸਾਲ ਹੈ। ਉਸ ਦੇ ਪਰਿਵਾਰ ਦਾ ਪਤਾ ਲੱਗਣ ਤੇ ਪੁਲੀਸ ਨੇ ਸ਼ੱ ਕ ਦੇ ਆਧਾਰ ਤੇ ਉਸ ਦੇ ਪਿਤਾ ਤੇ ਹੀ 302 ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਅਜੇ ਦੋ ਸ਼ੀ ਨੂੰ ਫ-ੜਿ-ਆ ਨਹੀਂ ਗਿਆ। ਇਸ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।
ਪਰਿਵਾਰ ਵਿੱਚ ਕਈ ਵਾਰ ਪਤੀ ਪਤਨੀ ਦੇ ਆਪਸੀ ਤ ਕ ਰਾ ਰ ਕਾਰਨ ਇਸ ਦਾ ਨਤੀਜਾ ਉਨ੍ਹਾਂ ਦੇ ਬੱਚਿਆਂ ਨੂੰ ਭੁਗਤਣਾ ਪੈ ਸਕਦਾ ਹੈ। ਇਸ ਲਈ ਪਤੀ ਪਤਨੀ ਦੇ ਸਬੰਧ ਬਿਹਤਰ ਹੋਣੇ ਜ਼ਰੂਰੀ ਹਨ। ਕਈ ਵਾਰ ਪਰਿਵਾਰਕ ਵਿ ਵਾ ਦ ਕਾਰਨ ਮਸਲੇ ਉਲਝ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਧੀਆਂ ਪੁੱਤਰ ਤਾਂ ਗਲਤ ਹੋ ਸਕਦੇ ਹਨ। ਉਹ ਆਪਣੇ ਮਾਤਾ ਪਿਤਾ ਨੂੰ ਅਣਦੇਖਿਆ ਕਰ ਸਕਦੇ ਹਨ। ਪਰ ਮਾਤਾ ਪਿਤਾ ਕਦੇ ਵੀ ਆਪਣੇ ਬੱਚਿਆਂ ਬਾਰੇ ਨਾਂ ਪੱਖੀ ਸੋਚ ਨਹੀਂ ਰੱਖਦੇ। ਮਾਤਾ ਪਿਤਾ ਆਪਣੇ ਬੱਚਿਆਂ ਦੀ ਖੁਸ਼ੀ ਨੂੰ ਹੀ ਆਪਣੀ ਖ਼ੁਸ਼ੀ ਮੰਨਦੇ ਹਨ। ਜਦ ਕਿ ਇੱਥੇ ਉਲਟ ਹੈ। ਪੁਲਿਸ ਨੇ ਆਪਣੀ ਹੀ ਬੱਚੀ ਦੀ ਜਾ—ਨ ਲੈਣ ਦੇ ਦੋ ਸ਼ ਵਿੱਚ ਉਸ ਦੇ ਪਿਤਾ ਤੇ ਹੀ ਮਾਮਲਾ ਦਰਜ ਕੀਤਾ ਹੈ।
ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇੱਕ ਬੱਚੀ ਦੀ ਲੋਥ ਲਟਕਦੀ ਹੋਣ ਦੀ ਸੂਚਨਾ ਮਿਲੀ ਸੀ।ਲੋਥ ਦੀ ਸ਼ਨਾਖ਼ਤ ਹੋਣ ਤੋਂ ਬਾਅਦ ਇਸ 7 ਸਾਲਾਂ ਬੱਚੀ ਦੀ ਮਾਂ ਨੇ ਆਪਣੇ ਹੀ ਪਤੀ ਤੇ ਦੋ ਸ਼ ਲਗਾਏ ਹਨ। ਬੱਚੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਆਪਸ ਵਿੱਚ ਪਤੀ ਪਤਨੀ ਅਲੱਗ ਅਲੱਗ ਰਹਿੰਦੇ ਹਨ ਅਤੇ ਬੱਚੀ ਆਪਣੀ ਮਾਂ ਨਾਲ ਰਹਿੰਦੀ ਹੈ। ਇੱਕ ਦਿਨ ਪਹਿਲਾਂ ਹੀ ਬੱਚੀ ਦਾ ਪਿਤਾ ਉਸ ਨੂੰ ਲੈ ਕੇ ਆਇਆ ਸੀ ਅਤੇ ਅਗਲੇ ਦਿਨ ਹੀ ਬੱਚੀ ਇਸ ਹਾਲਤ ਵਿੱਚ ਦੇਖੀ ਗਈ। ਬੱਚੀ ਦੀ ਮਾਂ ਨੇ ਇਸ ਸਭ ਕੁਝ ਲਈ ਆਪਣੇ ਪਤੀ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ। ਪੁਲਿਸ ਨੇ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਬੱਚੀ ਦੇ ਪਿਤਾ ਤੇ 302 ਦਾ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੇ ਸਬੰਧ ਵਿੱਚ ਅਜੇ ਤੱਕ ਕਿਸੇ ਨੂੰ ਕਾ ਬੂ ਨਹੀਂ ਕੀਤਾ ਗਿਆ। ਹਰ ਪੱਖ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
