Home / Informations / ਇਹਨਾਂ ਚਾਰਾਂ ਜਾਣਿਆਂ ਨੇ ਜੇਲ ਚ ਕਮਾਏ ਇਸ ਤਰਾਂ ਲੱਖਾਂ ਰੁਪਏ ਹੋਇਆ ਵੱਡਾ ਖੁਲਾਸਾ ਦੇਖੋ ਪੂਰੀ ਜਾਣਕਾਰੀ

ਇਹਨਾਂ ਚਾਰਾਂ ਜਾਣਿਆਂ ਨੇ ਜੇਲ ਚ ਕਮਾਏ ਇਸ ਤਰਾਂ ਲੱਖਾਂ ਰੁਪਏ ਹੋਇਆ ਵੱਡਾ ਖੁਲਾਸਾ ਦੇਖੋ ਪੂਰੀ ਜਾਣਕਾਰੀ

ਜੇਲ ਚ ਕਮਾਏ ਇਸ ਤਰਾਂ ਲੱਖਾਂ ਰੁਪਏ ਹੋਇਆ ਵੱਡਾ ਖੁਲਾਸਾ

ਨਿਰਭਯਾ ਮਾਮਲੇ ਵਿੱਚ ਤਿਹਾੜ ਜੇਲ ਪ੍ਰਸ਼ਾਸਨ ਦੇ ਸੂਤਰਾਂ ਨੇ ਵੱਡਾ ਖੁਲਾਸਾ ਕੀਤਾ ਹੈ। ਚਾਰਾਂ ਜਾਣਿਆਂ ਅਕਸ਼ੇ, ਪਵਨ, ਵਿਨੇ ਅਤੇ ਮੁਕੇਸ਼ ਨੇ ਤਿਹਾੜ ਜੇਲ ‘ਚ 23 ਵਾਰ ਜੇਲ ਦੇ ਕਾ-ਨੂੰਨਾਂ ਦੀ ਉ-ਲੰਘਣਾ ਕੀਤੀ ਹੈ। ਜੇਲ ‘ਚ ਇਨ੍ਹਾਂ ਸਾਰਿਆਂ ਨੂੰ ਨਿ-ਯ-ਮਾਂ ਦੀ ਉ-ਲੰਘਣਾ ਕਰਨ ਲਈ ਸ ਜ਼ਾ ਵੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ‘ਚੋਂ ਤਿੰਨ ਦੋ ਸ਼ੀ ਜੇਲ ‘ਚ ਮਜ਼ਦੂਰੀ ਵਜੋਂ 1 ਲੱਖ 37 ਹਜ਼ਾਰ ਰੁਪਏ ਕਮਾ ਚੁੱਕੇ ਹਨ। ਜੇਲ ਸੂਤਰਾਂ ਨੇ ਇਹ ਜਾਣਕਾਰੀ ਨਿਊਜ਼ ਏਜੰਸੀ ਏ.ਐਨ.ਆਈ. ਨੂੰ ਦਿੱਤੀ ਹੈ। ਦੱਸ ਦੇਈਏ ਕਿ ਦਿੱਲੀ ਦੀ ਇੱਕ ਅਦਾਲਤ ਦੇ ਫੈਸਲੇ ਮੁਤਾਬਿਕ ਚਾਰ ਦੋ ਸ਼ੀ ਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਫਾਂ ਸੀ ਦਿੱਤੀ ਜਾਣੀ ਹੈ।

ਤਿਹਾੜ ਜੇਲ ਦੇ ਸੂਤਰਾਂ ਅਨੁਸਾਰ ਜੇਲ ਦੇ ਨਿਯਮ ਤੋ ੜ ਨ ‘ਤੇ ਅਕਸ਼ੇ ਨੂੰ ਇੱਕ ਵਾਰ, ਮੁਕੇਸ਼ ਨੂੰ 3, ਪਵਨ ਨੂੰ 8 ਅਤੇ ਵਿਨੇ ਨੂੰ 11 ਵਾਰ ਸ ਜ਼ਾ ਦਿੱਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਤਿਹਾੜ ਜੇਲ ‘ਚ ਆਪਣੀ ਰਿਹਾਇਸ਼ ਦੌਰਾਨ ਦੋ ਸ਼ੀ ਅਕਸ਼ੇ ਨੇ ਲਗਭਗ 69 ਹਜ਼ਾਰ ਰੁਪਏ ਮਿਹਨਤਾਨੇ ਵਜੋਂ ਕਮਾਏ ਸਨ। ਇਸ ਦੇ ਨਾਲ ਹੀ ਪਵਨ ਨੇ 29 ਹਜ਼ਾਰ ਅਤੇ ਵਿਨੇ ਨੇ ਲਗਭਗ 39 ਹਜ਼ਾਰ ਰੁਪਏ ਦੀ ਕਮਾਈ ਕੀਤੀ ਹੈ, ਪਰ ਮੁਕੇਸ਼ ਜੇਲ ‘ਚ ਕੰਮ ਨਹੀਂ ਕਰਦਾ ਸੀ।

ਉੱਧਰ ਵਿਨੇ ਦੇ ਪਿਤਾ ਨੇ ਮੰਗਲਵਾਰ ਨੂੰ ਵਿਨੇ ਨਾਲ ਤਿਹਾੜ ਜੇਲ ‘ਚ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਵਿਨੇ ਜੇਲ ‘ਚ ਘ ਬ ਰਾ ਹ ਟ ਮਹਿਸੂਸ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਜੇ ਨੂੰ ਇਨ੍ਹਾਂ ਚਾਰਾਂ ਜਾਣਿਆਂ ਵਿਚੋਂ ਸਭ ਤੋਂ ਵੱਧ ਸ ਜ਼ਾ ਮਿਲੀ ਹੈ। ਦੋ ਸ਼ੀ ਆਂ ਦੇ ਪਰਿਵਾਰ ਨੂੰ ਫਾਂ ਸੀ ਦੀ ਸ ਜ਼ਾ ਤੋਂ ਪਹਿਲਾਂ ਦੋ ਵਾਰ ਮਿਲਣ ਦੀ ਮਨਜੂਰੀ ਦਿੱਤੀ ਗਈ ਹੈ। ਇਕ ਹੋਰ ਦੋ ਸ਼ੀ ਅਕਸ਼ੇ ਦੇ ਪਰਿਵਾਰ ਨੇ ਪਿਛਲੇ ਨਵੰਬਰ ‘ਚ ਉਸ ਨਾਲ ਮੁਲਾਕਾਤ ਕੀਤੀ ਸੀ ਅਤੇ ਉਹ ਆਮ ਤੌਰ ‘ਤੇ ਉਨ੍ਹਾਂ ਨਾਲ ਫੋਨ’ ‘ਤੇ ਗੱਲ ਕਰਦਾ ਹੈ। ਫਾਂ ਸੀ ਦੀ ਤਰੀਕ ਦੀ ਘੋਸ਼ਣਾ ਤੋਂ ਬਾਅਦ ਕੋਈ ਵੀ ਉਸ ਨੂੰ ਮਿਲਣ ਨਹੀਂ ਆਇਆ ਹੈ।

ਮੇਰਠ ਦਾ ਪਵਨ ਜੱ ਲਾ ਦ ਦੇਵੇਗਾ :
ਚਾਰਾਂ ਜਾਣਿਆਂ ਨੂੰ ਮੇਰਠ ਦਾ ਪਵਨ ਫਾਂ ਸੀ ਦੇਣ ਲਈ ਤਿਹਾੜ ਜੇਲ ਜਾਵੇਗਾ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਵਿੱਚ ਸਿਰਫ ਦੋ ਜੱ ਲਾ ਦ ਹਨ, ਪਹਿਲਾ ਮੇਰਠ ਦਾ ਪਵਨ ਅਤੇ ਦੂਜਾ ਲਖਨਊ ਦਾ ਇ ਲਿ ਯਾ ਸ । ਪਵਨ ਮੇਰਠ ਵਿੱਚ ਰਹਿੰਦਾ ਹੈ। ਪਹਿਲਾਂ ਉਸ ਦੇ ਪਿਤਾ ਮਾਮੂ ਸਿੰਘ, ਦਾਦਾ ਕੱਲੂ ਸਿੰਘ ਅਤੇ ਪੜ੍ਹਦਾਦਾ ਲਕਸ਼ਮਣ ਸਿੰਘ ਫਾਂ ਸੀ ਦਿੰਦੇ ਸਨ। ਪਵਨ ਦੇਸ਼ ਦਾ ਇਕਲੌਤਾ ਜਿਹਾ ਜੱ ਲਾ ਦ ਹੈ ਜੋ ਆਪਣੇ ਪੁਰਖਿਆਂ ਦੇ ਕਾਰੋਬਾਰ ਨੂੰ ਸੰਭਾਲ ਰਿਹਾ ਹੈ।

error: Content is protected !!