Home / Informations / ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਮਿਲਿਆ ਕੋਰੋਨਾ ਵਾਇਰਸ ਦਾ ਸ਼ਕੀ ਪੜ੍ਹੋ ਪੂਰੀ ਖ਼ਬਰ ਅਤੇ ਹੋ ਜਾਓ ਸਾਵਧਾਨ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਮਿਲਿਆ ਕੋਰੋਨਾ ਵਾਇਰਸ ਦਾ ਸ਼ਕੀ ਪੜ੍ਹੋ ਪੂਰੀ ਖ਼ਬਰ ਅਤੇ ਹੋ ਜਾਓ ਸਾਵਧਾਨ

ਹੁਣੇ ਆਈ ਤਾਜਾ ਵੱਡੀ ਖਬਰ

ਤੁਹਾਨੂੰ ਦਸ ਦੇਈਏ ਕਿ ਚੀਨ ਦੇ ਵਿੱਚ ਕਰਾਉਣਾ ਵਾਇਰਸ ਨੇ ਹ ਫ ੜਾ ਦਫੜੀ ਮਚਾਈ ਹੋਈ ਹੈ ਅਤੇ ਇਸ ਨਾਲ ਕਾਫੀ ਲੋਕ ਮਾ ਰੇ ਗਏ ਅਤੇ ਕਈ ਹਜ਼ਾਰ ਪੀੜਤ ਹਸਪਤਾਲਾਂ ਵਿਚ ਦਾਖਲ ਹਨ .ਤੁਹਾਨੂੰ ਦਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਦੇ ਵਿੱਚ ਇੱਕ ਸ਼ੱਕੀ ਮਰੀਜ਼ ਪਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਕਰੋਨਾ ਵਾਇਰਸ ਨਾਲ ਪੀ ੜ ਤ ਹੈ .

ਡਾਕਟਰ ਉਸ ਦੀ ਪੂਰੀ ਪੁੱਛ ਪੜਤਾਲ ਕਰ ਰਹੇ ਹਨ ਅਤੇ ਉਸ ਨੂੰ ਟੈਸਟ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ .ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਬਰਨਾਲਾ ਦੇ ਵਿੱਚ ਕੁੱਲ ਚੁਰਾਨਵੇਂ ਵਿਅਕਤੀ ਚੀਨ ਤੋਂ ਭਾਰਤ ਘੁੰਮ ਕੇ ਆਏ ਹਨ .ਦੱਸਿਆ ਜਾ ਰਿਹਾ ਹੈ ਜੋ ਮਹਿਲਾ ਪੀੜਤ ਹੈ ਉਹ ਸਕੂਲ ਦਾ ਟਰਿੱਪ ਲੈ ਕੇ ਚੀਨ ਗਈ ਸੀ ਅਤੇ ਵਾਪਸ ਆਈ ਹੈ ਜਦ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਅਤੇ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਨੂੰ ਜ਼ੁਕਾਮ ਖੰਘ ਬਿਮਾਰ ਸੀ ਜਿਸ ਤੋਂ ਉਸ ਨੂੰ ਕਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਪਾਇਆ ਗਿਆ ਪਰ ਇਸ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਅਜੇ ਤੱਕ ਰਿਪੋਰਟਾਂ ਸਾਹਮਣੇ ਨਹੀਂ ਆਈਆਂ .

ਤੁਹਾਨੂੰ ਅਸੀਂ ਦਾ ਵੀ ਕੀ ਭੀੜ ਭੜਾਕੇ ਵਾਲੇ ਇਲਾਕੇ ਵਿੱਚ ਨਾ ਜਾਓ ਅਤੇ ਜਦ ਵੀ ਬਾਹਰ ਨਿਕਲੋ ਤਾਂ ਮੂੰਹ ਉੱਪਰ ਮਾਸ ਕਲਾ ਕੇ ਜਾਓ ਖੰਗ ਜੁਕਾਮ ਵਾਲੇ ਵਿਅਕਤੀ ਤੋਂ ਦੂਰ ਰਹੋ .ਜੇਕਰ ਤੁਹਾਨੂੰ ਕੋਈ ਬਿ ਮਾ ਰ ਵਿਅਕਤੀ ਮਿਲਦਾ ਹੈ ਤਾਂ ਉਸ ਨੂੰ ਹਸਪਤਾਲ ਜਾਣ ਦੀ ਸਲਾਹ ਦੋ.ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!