ਇਸ ਵੇਲੇ ਦੀ ਵੱਡੀ ਖਬਰ ਚਾਈਨਾ ਤੋਂ ਆ ਰਹੀ ਹੈ ਜਿਥੇ ਹਾਲਤ ਬਹੁਤ ਹੀ ਖ ਰਾ ਬ ਹੋ ਗਏ ਹਨ। ਇਹ ਸਭ ਕੁਝ ਚੀਨ ਦੇ ਅੰਦਰੋਂ ਆ ਰਹੀਆਂ ਖਬਰਾਂ ਤੋਂ ਲਗਾਇਆ ਜਾ ਸਕਦਾ ਹੈ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਬੀਜਿੰਗ – ਕੋਰੋਨਾਵਾਇਰਸ ਖਿਲਾਫ ਜਾਰੀ ਜੰ ਗ ਦੌਰਾਨ ਚੀਨ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਚੀਨ ਨੇ ਹੂਬੇ ਸੂਬੇ ਵਿਚ ਲੋਕਾਂ ਦੀਆਂ ਗਤੀਵਿਧੀਆਂ ‘ਤੇ ਸ ਖ ਤ ਪਾ ਬੰ ਦੀ ਲਾ ਦਿੱਤੀ ਹੈ।ਜਿਹੜਾ ਵੀ ਇਹਨਾਂ ਪਾ ਬੰ ਦੀ ਆਂ ਨੂੰ ਨਹੀਂ ਮੰਨੇਗਾ ਓਹਨਾ ਨੂੰ ਮੌਕੇ ਤੇ ਹੀ ਸ ਖ ਤ – ਸ ਜਾ ਵਾਂ ਦਿਤੀਆਂ ਜਾਣਗੀਆਂ 6 ਕਰੋਡ਼ ਲੋਕਾਂ ਨੂੰ ਕੋਈ ਐ ਮ ਰ ਜੰ ਸੀ ਸਥਿਤੀ ਹੋਣ ‘ਤੇ ਹੀ ਘਰਾਂ ਤੋਂ ਬਾਹਰ ਨਿਕਲਣ ਨੂੰ ਆਖਿਆ ਗਿਆ ਹੈ। ਇਸ ਤੋਂ ਇਲਾਵਾ ਨਿੱਜੀ ਕਾਰਾਂ ਦੇ ਇਸਤੇਮਾਲ ‘ਤੇ ਅਣ-ਮਿੱਥੇ ਸਮੇਂ ਲਈ ਪਾ ਬੰ ਦੀ ਲਾ ਦਿੱਤੀ ਗਈ ਹੈ। ਕੋਰੋਨਾਵਾਇਰਸ ਕਾਰਨ ਸਭ ਤੋਂ ਜ਼ਿਆਦਾ ਹੂਬੇ ਅਤੇ ਵੁਹਾਨ ਸ਼ਹਿਰ ਪ੍ਰ ਭਾ ਵਿ ਤ ਹੋਏ ਹਨ, ਜਿਨ੍ਹਾਂ ਵਿਚ ਹੁਣ ਤੱਕ 1,665 ਲੋਕਾਂ ਦੀ ਜਾ ਨ ਜਾ ਚੁੱਕੀ ਹੈ।
ਕਿਹਡ਼ੀਆਂ ਹਨ ਪਾ ਬੰ ਦੀ ਆਂ
ਚੀਨ ਨੇ ਹਰ ਕਿਸੇ ਦੇ ਘਰ ਤੋਂ ਨਿਕਲਣ ‘ਤੇ ਪਾ ਬੰ ਦੀ ਲਾ ਦਿੱਤੀ ਹੈ ਨਾਲ ਹੀ ਇਕ ਘਰ ਤੋਂ 3 ਦਿਨ ਵਿਚ ਸਿਰਫ ਇਕ ਹੀ ਆਦਮੀ ਨੂੰ ਖਾਣ ਦਾ ਅਤੇ ਜ਼ਰੂਰੀ ਸਮਾਨਾਂ ਨੂੰ ਲਿਆਉਣ ਦੀ ਛੋਟ ਦਿੱਤੀ ਗਈ ਹੈ। ਉਥੇ, ਦਵਾਈ, ਹੋਟਲਾਂ, ਖਾਣ ਦੀਆਂ ਦੁਕਾਨਾਂ ਅਤੇ ਸਿਹਤ ਸੇਵਾਵਾਂ ਤੋਂ ਇਲਾਵਾ ਸਾਰੀਆਂ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸਮਾਨ ਦੀ ਡਿਲੀਵਰੀ ਕਰਨ ਤੋਂ ਇਲਾਵਾ ਸਭ ਤਰ੍ਹਾਂ ਦੀਆਂ ਕਾਰਾਂ ‘ਤੇ ਪਾ ਬੰ ਦੀ ਲਾ ਦਿੱਤੀ ਗਈ ਹੈ।
ਰਾਜਧਾਨੀ ਬੀਜਿੰਗ ਵਿਚ ਆਉਣ ਵਾਲੇ ਲੋਕਾਂ ਨੂੰ 14 ਦਿਨਾਂ ਤੱਕ ਡਾਕਟਰੀ ਨਿਗਰਾਨੀ ਵਿਚ ਇਕੱਲੇ ਰਹਿਣ ਲਈ ਆਖਿਆ ਗਿਆ ਹੈ, ਅਜਿਹਾ ਨਾ ਕਰਨ ‘ਤੇ ਸ ਜ਼ਾ ਦਾ ਪ੍ਰਾਵਧਾਨ ਹੈ। ਚੀਨ ਦੇ ਕੇਂਦਰੀ ਬੈਂਕ ਨੇ ਵਾਇਰਸ ਫੈਲਣ ਤੋਂ ਰੋਕਣ ਲਈ ਇਸਤੇਮਾਲ ਕੀਤੇ ਹੋਏ ਨੋਟਾਂ ਨੂੰ ਕੀਟਾਣੂ ਰਹਿਤ ਕਰਨ ਦਾ ਫੈਸਲਾ ਲਿਆ ਹੈ।
ਕਿੰਨੇ ਨਵੇਂ ਮਾਮਲੇ ਆਏ
ਐਤਵਾਰ ਨੂੰ ਪ੍ਰਸ਼ਾਸਨ ਨੇ ਦੱਸਿਆ ਕਿ 2009 ਨਵੇਂ ਮਾਮਲੇ ਆਏ ਹਨ ਜੋ ਸ਼ਨੀਵਾਰ ਨੂੰ 2641 ਸਨ। ਇਸ ਤੋਂ ਪਹਿਲਾਂ 5090 ਨਵੇਂ ਮਾਮਲੇ ਆਏ ਸਨ। ਚੀਨ ਵਿਚ ਹੁਣ ਤੱਕ 68,500 ਲੋਕ ਕੋਰੋਨਾਵਾਇਰਸ ਤੋਂ ਪੀਡ਼ਤ ਹਨ। ਨਵੇਂ ਮਾਮਲੇ ਵਿਚ ਆ ਰਹੀ ਕਮੀ ‘ਤੇ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਬੁਲਾਰੇ ਮੀ ਫੇਂਗ ਨੇ ਆਖਿਆ ਹੈ ਕਿ ਇਹ ਅੰਕਡ਼ਾ ਇਸ ਵਾਇਰਸ ਨੂੰ ਕਾਬੂ ਕਰਨ ਦੀ ਚੀਨ ਦੀਆਂ ਕੋਸ਼ਿਸ਼ਾਂ ਨੂੰ ਦਿਖਾਉਂਦਾ ਹੈ। ਪਰ ਸਾਰੀ ਦੁਨੀਆਂ ਇਸ ਉਤੇ ਜਕੀਨ ਨਹੀਂ ਕਰ ਰਹੀ ਕਿਓਂ ਕੇ
ਅਸਲੀ ਅੰਕੜੇ ਇਸ ਤੋਂ ਕੀ ਗੁਣਾ ਜਿਆਦਾ ਹੋ ਸਕਦੇ ਹਨ। ਨਾਲ ਹੀ ਕਮਿਸ਼ਨ ਨੇ ਰੋਜ਼ਾਨਾ ਦੇ ਬੁਲੇਟਿਨ ਵਿਚ ਦੇਸ਼ ਭਰ ਵਿਚ 142 ਨਵੀਆਂ ਮੌਤਾਂ ਦੇ ਬਾਰੇ ਵਿਚ ਦੱਸਿਆ ਗਿਆ ਹੈ, ਜਿਨ੍ਹਾਂ ‘ਚ ਸਭ ਤੋਂ ਜ਼ਿਆਦਾ ਮੌਤਾਂ ਹੂਬੇ ਸੂਬੇ ਵਿਚ ਹੋਈ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
