Home / Informations / ਇਸ ਵੀਰ ਨੇ ਬਣਾ ਦਿੱਤਾ ਅਜਿਹਾ ਟਰੈਕਟਰ ਕਿ ਨਾ ਡੀਜਲ ਪਾਉਣ ਦੀ ਲੋੜ ਤੇ ਨਾ ਹੀ ਪੈਟਰੋਲ ਦੀ

ਇਸ ਵੀਰ ਨੇ ਬਣਾ ਦਿੱਤਾ ਅਜਿਹਾ ਟਰੈਕਟਰ ਕਿ ਨਾ ਡੀਜਲ ਪਾਉਣ ਦੀ ਲੋੜ ਤੇ ਨਾ ਹੀ ਪੈਟਰੋਲ ਦੀ

ਨਾ ਡੀਜਲ ਪਾਉਣ ਦੀ ਲੋੜ ਤੇ ਨਾ ਹੀ ਪੈਟਰੋਲ ਦੀ

ਮੇਰਠ ਵਿੱਚ ਇੱਕ ਟਰੈਕਟਰ ਮਕੈਨਿਕ ਨੇ ਇੱਕ ਅਜਿਹਾ ਟਰੈਕਟਰ ਤਿਆਰ ਕੀਤਾ ਹੈ। ਜਿਸ ਨੂੰ ਚਲਾਉਣ ਲਈ ਡੀਜ਼ਲ ਜਾਂ ਪੈਟਰੋਲ ਦੀ ਜ਼ਰੂਰਤ ਨਹੀਂ ਹੈ। ਇਹ ਟਰੈਕਟਰ ਡੀਜ਼ਲ ਇੰਜਣ ਤੋਂ ਵੀ ਵੱਧ ਰ-ਫ-ਤਾ-ਰ ਨਾਲ ਦੌੜਦਾ ਹੈ। ਇਸ ਨੂੰ ਤਿਆਰ ਕਰਨ ਵਾਲਾ ਕੋਈ ਇੰਜੀਨੀਅਰ ਨਹੀਂ ਹੈ। ਸਗੋਂ ਇੱਕ ਛੋਟੀ ਜਿਹੀ ਦੁਕਾਨ ਕਰਨ ਵਾਲਾ ਮਕੈਨਿਕ ਹੈ। ਪਰ ਉਸ ਨੇ ਜੋ ਕੰਮ ਕੀਤਾ ਹੈ। ਉਹ ਬਹੁਤ ਵੱਡਾ ਹੈ। ਉਸ ਦੁਆਰਾ ਤਿਆਰ ਕੀਤੇ ਗਏ। ਇਸ ਟਰੈਕਟਰ ਦੀ ਜਿੱਥੇ ਸਿ-ਫ-ਤ ਹੋ ਰਹੀ ਹੈ। ਉੱਥੇ ਹੀ ਇਸ ਨੂੰ ਦੂਰੋਂ ਦੂਰੋਂ ਲੋਕ ਦੇਖਣ ਆ ਰਹੇ ਹਨ। ਇਸ ਨੂੰ ਚਲਾਉਣ ਲਈ ਡੀਜ਼ਲ ਜਾਂ ਪੈਟਰੋਲ ਦੀ ਬਜਾਏ ਬੈਟਰੀ ਦਾ ਪ੍ਰਯੋਗ ਕੀਤਾ ਗਿਆ ਹੈ।

ਅੱਜ ਕੱਲ੍ਹ ਦੁਨੀਆਂ ਬੜੀ ਤੇ-ਜ਼ੀ ਨਾਲ ਤਰੱਕੀ ਕਰਦੀ ਜਾ ਰਹੀ ਹੈ। ਹਰ ਰੋਜ਼ ਵੱਖ ਵੱਖ ਕਿਸਮ ਦੀ ਮ-ਸ਼ੀ-ਨ-ਰੀ ਦੇਖਣ ਨੂੰ ਮਿਲ ਰਹੀ ਹੈ। ਆਮ ਕਰਕੇ ਕਿਹਾ ਜਾਂਦਾ ਹੈ ਕਿ ਪੜ੍ਹੇ ਲਿਖੇ ਵਿਅਕਤੀ ਹੀ ਵੱਡੀਆਂ ਮੱ-ਲਾਂ ਮਾ-ਰ-ਦੇ ਹਨ। ਪਰ ਮੇਰਠ ਵਿੱਚ ਇੱਕ ਟਰੈਕਟਰ ਮਕੈਨਿਕ ਨੇ ਅਜਿਹਾ ਕਾਰਨਾਮਾ ਕੀਤਾ ਹੈ। ਜਿਸ ਨੂੰ ਦੇਖ ਕੇ ਵੱਡੇ ਵੱਡੇ ਮ-ਹਾਂ-ਰ-ਥੀ ਵੀ ਹੈ-ਰਾ-ਨ ਹੋ ਜਾਣ। ਇਸ ਮਕੈਨਿਕ ਨੇ ਆਈਸ਼ਰ ਟਰੈਕਟਰ ਨੂੰ ਬੈਟਰੀ ਤੇ ਚੱਲਦਾ ਕੀਤਾ ਹੈ। ਉਸ ਨੇ ਇਸ ਵਿੱਚ ਕਈ ਵੱਡੇ ਬੈਟਰੇ ਲਗਾਏ ਹਨ। ਇਹ ਟਰੈਕਟਰ ਇੱਕ ਵਾਰ ਵਿੱਚ 50 ਕਿਲੋਮੀਟਰ ਤੱਕ ਦਾ ਸਫਰ ਤੈਅ ਕਰ ਸਕਦਾ ਹੈ। ਇਸ ਤੋਂ ਬਿਨਾਂ ਇਹ ਡੀਜ਼ਲ ਇੰਜਣ ਤੋਂ ਵੀ ਵੱਧ ਰਫਤਾਰ ਨਾਲ ਦੌੜਦਾ ਹੈ।

ਇਸ ਟਰੈਕਟਰ ਵਿੱਚ ਡੀ.ਸੀ. ਦੀ ਮੋਟਰ ਲਗਾਈ ਗਈ ਹੈ ਅਤੇ ਗੇਅਰ ਬਾਕਸ ਅੰਦਰ ਗਰਾਰੀ ਲਗਾਈ ਗਈ ਹੈ। ਟਰੈਕਟਰ ਵਿਚ ਮੋਟਰ ਦੇ ਨਾਲ ਕੰਟਰੋਲਰ ਵੀ ਲਗਾਇਆ ਗਿਆ ਹੈ। ਇਸ ਨੂੰ ਗੁੜਗਾਉਂ ਵਿੱਚ ਤਿਆਰ ਕਰਕੇ ਮੇਰਠ ਲਿਆਂਦਾ ਗਿਆ ਹੈ। ਗੁੜਗਾਓਂ ਤੋਂ ਮੇਰਠ ਤੱਕ ਇਸ ਨੂੰ ਅੱਧਾ ਰਸਤਾ ਇੰਜਣ ਰਾਹੀਂ ਲਿਜਾਇਆ ਗਿਆ ਹੈ ਅਤੇ ਬਾਕੀ ਦਾ ਅੱਧਾ ਰਸਤਾ ਬੈਟਰੀ ਨਾਲ ਲਿਜਾਇਆ ਗਿਆ ਹੈ। ਇਸ ਟਰੈਕਟਰ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਇਸ ਮਕੈਨਿਕ ਦੁਆਰਾ ਬੈਟਰੀ ਨਾਲ ਚੱਲਣ ਵਾਲਾ ਟਰੈਕਟਰ ਤਿਆਰ ਕਰਨਾ ਇੱਕ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!