Home / Informations / ਇਸ ਮਸ਼ਹੂਰ ਗਾਇਕਾ ਨੇ ਛੱਡਿਆ ਗਾਣਾ, ਕਿਹਾ- ਜ਼ਿੰਦਗੀ ਧਰਮ ਦੀ ਸੇਵਾ ਵਿਚ ਲਾਵਾਂਗੀ

ਇਸ ਮਸ਼ਹੂਰ ਗਾਇਕਾ ਨੇ ਛੱਡਿਆ ਗਾਣਾ, ਕਿਹਾ- ਜ਼ਿੰਦਗੀ ਧਰਮ ਦੀ ਸੇਵਾ ਵਿਚ ਲਾਵਾਂਗੀ

ਮਸ਼ਹੂਰ ਗਾਇਕਾ ਨੇ ਛੱਡਿਆ ਗਾਣਾ

ਹੁਣੇ ਹੁਣੇ ਤਾਜਾ ਵੱਡੀ ਖਬਰ ਆਈ ਹੈ ਕੇ ਮਸ਼ਹੂਰ ਪੰਜਾਬੀ ਗਾਇਕ ਨੇ ਐਲਾਨ ਕੀਤਾ ਹੈ ਕੇ ਉਹ ਹੁਣ ਤੋਂ ਪੰਜਾਬੀ ਗੀਤ ਗਾਉਣੇ ਛੱਡ ਦੇਵੇ ਗੀ ਅਤੇ ਆਪਣੇ ਧਰਮ ਦੀ ਸੇਵਾ ਕਰੇਗੀ ਦੇਖੋ ਪੂਰੀ ਖਬਰ ਵਿਸਥਾਰ ਨਾਲ

ਪਾਕਿਸਤਾਨ ਦੀ ਪ੍ਰਸਿੱਧ ਗਾਇਕਾ ਸ਼ਾਜਿਯਾ ਖਸ਼ਕ ਨੇ ਆਖਿਆ ਕਿ ਉਹ ਹੁਣ ਗਾਣਾ ਨਹੀਂ ਗਾਏਗੀ। ਪਾਕਿਸਤਾਨੀ ਮੀਡੀਆ ‘ਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ‘ਲਾਲ ਮੇਰੀ ਪਤ’ ਤੇ ‘ਦਾਨੇ ਪੇ ਦਾਨਾ’ ਵਰਗੇ ਕਈ ਮਸ਼ਹੂਰ ਗੀਤ ਗਾਉਣ ਵਾਲੀ ਖਸ਼ਕ ਨੇ ਕਿਹਾ ਕਿ ਉਸ ਨੇ ਗਾਇਕੀ ਛੱਡਣ ਦਾ ਫ਼ੈਸਲਾ ਇਸ ਲਈ ਕੀਤਾ ਹੈ ਕਿਉਂਕਿ ਉਹ ਹੁਣ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਧਰਮ ਸਿੱਖਿਆ ਅਨੁਸਾਰ ਜਿਉਣਾ ਚਾਹੁੰਦੀ ਹੈ।

ਉਸ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੇਰੇ ਇਸ ਫ਼ੈਸਲੇ ਦਾ ਵੀ ਪ੍ਰਸੰਸਕ ਸਮਰਥਨ ਕਰਨਗੇ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਿੰਧ ਸੂਬੇ ਨਾਲ ਸਬੰਧਿਤ ਸ਼ਾਜਿਯਾ ਨੇ ਸਿੰਧੀ ਦੇ ਨਾਲ-ਨਾਲ ਉਰਦੂ, ਪੰਜਾਬੀ, ਬਲੋਚੀ, ਸਰਾਇਕੀ ਤੇ ਕਸ਼ਮੀਰੀ ਭਾਸ਼ਾਵਾਂ ‘ਚ ਵੀ ਗੀਤ ਗਾਏ ਹਨ | ਉਹ ਦੁਨੀਆਂ ਦੇ 45 ਦੇਸ਼ਾਂ ‘ਚ ਆਪਣਾ ਸ਼ੋਅ ਕਰ ਚੁੱਕੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!