Home / Informations / ਇਸ ਪੰਜਾਬੀ ਨੇ ਵਿਦੇਸ਼ ਚ ਕੀਤਾ ਇਹ ਮਾੜਾ ਕੰਮ ਹੁਣ ਸਾਰੀ ਉਮਰ ਰਹੇਗਾ ਜੇਲ

ਇਸ ਪੰਜਾਬੀ ਨੇ ਵਿਦੇਸ਼ ਚ ਕੀਤਾ ਇਹ ਮਾੜਾ ਕੰਮ ਹੁਣ ਸਾਰੀ ਉਮਰ ਰਹੇਗਾ ਜੇਲ

ਪੰਜਾਬੀ ਨੇ ਵਿਦੇਸ਼ ਚ ਕੀਤਾ ਇਹ ਮਾੜਾ ਕੰਮ

ਲੰਦਨ: ਭਾਰਤੀ ਮੂਲ ਦੇ ਵਿਅਕਤੀ ਨੂੰ ਬ੍ਰਿਟੇਨ ਦੀ ਇੱਕ ਅਦਾਲਤ ਨੇ ਆਪਣੇ ਸਾਥੀ ਸੁਖਵਿੰਦਰ ਸਿੰਘ ਦਾ ਕ ਤ ਲ ਕਰਨ ਦੇ ਮਾਮਲੇ ‘ਚ ਉਮਰਕੈਦ ਦੀ ਸ ਜ਼ਾ ਸੁਣਾਈ ਹੈ। ਲੀਸੇਸਟਰ ਕਰਾਉਨ ਅਦਾਲਤ ਵਿੱਚ ਕੇਸ ਚੱਲਣ ਤੋਂ ਬਾਅਦ ਪਿਛਲੇ ਹਫਤੇ ਸੁਲੱਖਣ ਸਿੰਘ ( 39 ) ਨੂੰ ਸੁਖਵਿੰਦਰ ਸਿੰਘ ਦੇ ਕ ਤ ਲ ਤੇ ਧਾਰਦਾਰ ਹ ਥਿ ਆ ਰ ਰੱਖਣ ਦਾ ਵੀ ਦੋ ਸ਼ੀ ਪਾਇਆ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਦੋ ਜੁਲਾਈ ਦਾ ਹੈ ਜਦੋਂ 39 ਸਾਲਾ ਸੁਲੱਖਣ ਸਿੰਘ ਤੇ ਸੁਖਵਿੰਦਰ ਸਿੰਘ ਇੱਕ ਬਿਲਡਿੰਗ ਦੀ

ਮੁਰੰਮਤ ਦਾ ਕੰਮ ਕਰ ਰਹੇ ਸਨ ਜਿੱਥੇ ਉਨ੍ਹਾਂ ਦੇ ਵਿੱਚ ਬ ਹਿ ਸ ਹੋ ਗਈ। ਸੁਲੱਖਣ ਸਿੰਘ ਨੇ ਸੁਖਵਿੰਦਰ ‘ਤੇ ਧਾਰਦਾਰ ਹ ਥਿ ਆ ਰ ਨਾਲ ਹ ਮ ਲਾ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ, ਪਰ ਉੱਥੇ ਕੰਮ ਕਰ ਰਹੇ ਹੋਰ ਲੋਕ ਇਸ ਦੇ ਗਵਾਹ ਸਨ। ਇਸ ਦੇ ਕੁੱਝ ਘੰਟਿਆਂ ਬਾਅਦ ਹੀ ਉਸ ਨੂੰ ਗ੍ਰਿ ਫ ਤਾ ਰ ਕਰ ਲਿਆ ਗਿਆ ਸੀ।

ਇਸ ਹਫਤੇ , ਉਸਨੂੰ ਉਮਰਕੈਦ ਸੁਣਾਈ ਗਈ ਅਤੇ ਅਦਾਲਤ ਤੋਂ ਪੈਰੋਲ ਲੈਣ ਲਈ ਘੱਟੋਂ-ਘੱਟ 22 ਸਾਲ ਦੀ ਸ ਜ਼ਾ ਕੱਟਣ ਦਾ ਵੀ ਆਦੇਸ਼ ਹੋਇਆ। ਇਸ ਤੋਂ ਇਲਾਵਾ ਉਸ ਨੂੰ ਧਾ ਰ ਦਾ ਰ ਰੱਖਣ ਦੇ ਵਿੱਚ ਸਾਢੇ ਤਿੰਨ ਸਾਲ ਕੈਦ ਦੀ ਸ ਜ਼ਾ ਵੀ ਸੁਣਾਈ ਗਈ।

error: Content is protected !!