Home / Informations / ਇਸ ਪਿੰਡ ਚ ਹੋਇਆ ਅਜਿਹਾ ਕਾਂਡ ਕਿ ਡਰ ਗਿਆ ਸਾਰਾ ਪਿੰਡ, ਮਾਮਲਾ ਦੇਖ ਪੁਲਿਸ ਵੀ ਹੋਈ ਹੈਰਾਨ, ਦੇਖੋ ਵੀਡੀਓ

ਇਸ ਪਿੰਡ ਚ ਹੋਇਆ ਅਜਿਹਾ ਕਾਂਡ ਕਿ ਡਰ ਗਿਆ ਸਾਰਾ ਪਿੰਡ, ਮਾਮਲਾ ਦੇਖ ਪੁਲਿਸ ਵੀ ਹੋਈ ਹੈਰਾਨ, ਦੇਖੋ ਵੀਡੀਓ

ਹੁਣੇ ਆਈ ਤਾਜਾ ਵੱਡੀ ਖਬਰ

ਅੰਮ੍ਰਿਤਸਰ ਦੇ ਨਿਊ ਪ੍ਰੀਤ ਨਗਰ ਵਿੱਚ ਇੱਕ ਔਰਤ ਅਤੇ ਉਸ ਦੀ ਬੱਚੀ ਦੀ ਮਕਾਨ ਮਾਲਕਾਂ ਵੱਲੋਂ ਜਾਨ ਲੈ ਲਏ ਜਾਣ ਦੀ ਖ਼ਬਰ ਮਿਲੀ ਹੈ। ਪਤਾ ਲੱਗਾ ਹੈ ਕਿ ਮਕਾਨ ਮਾਲਕ ਪਤੀ ਪਤਨੀ ਨੇ ਇਸ ਮਾਂ ਧੀ ਦੇ ਪ੍ਰੇਮ ਸਬੰਧਾਂ ਕਾਰਨ ਜੀਵਨ ਲੀਲਾ ਸਮਾਪਤ ਕਰ ਦਿੱਤੀ। ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ। ਪ੍ਰੇਮ ਸਬੰਧਾਂ ਕਾਰਨ ਕਈ ਵੱਡੇ ਵੱਡੇ ਹਾਦਸੇ ਵਾਪਰ ਜਾਂਦੇ ਹਨ। ਕਈ ਘਰ ਬਰਬਾਦ ਹੋ ਜਾਂਦੇ ਹਨ। ਫਿਰ ਪੀੜ੍ਹੀ ਦਰ ਪੀੜ੍ਹੀ ਦੁਸ਼-ਮਣੀ ਪੈ ਜਾਂਦੀ ਹੈ ਅਤੇ ਦੋਸ਼ੀਆਂ ਨੂੰ ਜੇਲ੍ਹ ਦੀ ਹਵਾ ਤੱਕ ਖਾਣੀ ਪੈ ਜਾਂਦੀ ਹੈ। ਜਿੱਥੇ ਇਹ ਦੋਸ਼ੀ ਕਿਸੇ ਦੀ ਜਾਨ ਲੈ ਕੇ ਆਪਣੇ ਮਨ ਨੂੰ ਤਸੱਲੀ ਦਿੰਦੇ ਹਨ। ਉੱਥੇ ਸਮਾਂ ਆਉਣ ਤੇ ਜੋ ਇਨ੍ਹਾਂ ਨੂੰ ਭੁਗਤਣਾ ਪੈਂਦਾ ਹੈ।

ਉਸ ਵੱਲੋਂ ਇਹ ਅੱਖਾਂ ਮੀਟ ਕੇ ਕਾਰਵਾਈ ਨੂੰ ਅੰਜਾਮ ਦੇ ਦਿੰਦੇ ਹਨ। ਫਿਰ ਸਮਾਂ ਆਉਣ ਤੇ ਪਛਤਾਉਂਦੇ ਹਨ। ਅੰਮ੍ਰਿਤਸਰ ਤੇ ਨਿਊ ਪ੍ਰੀਤ ਨਗਰ ਵਿੱਚ ਇੱਕ ਮਾਂ ਅਤੇ ਉਸ ਦੀ ਬੇਟੀ ਨੂੰ ਗਾਇਬ ਕਰ ਦਿੱਤਾ ਗਿਆ। ਲਾਪਤਾ ਹੋਈ ਔਰਤ ਦੇ ਭਰਾ ਨੇ ਪੁਲਿਸ ਕੋਲ ਆਪਣੀ ਭੈਣ ਅਤੇ ਉਸ ਦੀ ਬੇਟੀ ਦੇ ਗੁੰਮ ਹੋਣ ਦੀ ਦਰਖਾਸਤ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਇੱਕ ਵਿਅਕਤੀ ਦਾ ਕਹਿਣਾ ਹੈ ਕਿ ਪੁਲਿਸ ਨੇ ਮਕਾਨ ਮਾਲਕ ਔਰਤ ਅਤੇ ਉਸ ਦੇ ਪਤੀ ਨੂੰ ਕਾਬੂ ਕਰ ਲਿਆ ਹੈ। ਹੋ ਸਕਦਾ ਹੈ ਕਿ ਪੁਲੀਸ ਜਲਦੀ ਹੀ ਇਸ ਰਹੱਸ ਤੋਂ ਪਰਦਾ ਚੁੱਕ ਦੇਵੇ। ਪੁਲਿਸ ਦੁਆਰਾ ਬੜੀ ਸਰਗਰਮੀ ਨਾਲ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਇੱਕ ਔਰਤ ਅਤੇ ਉਸ ਦੀ ਬੇਟੀ ਦੇ ਲਾਪਤਾ ਹੋਣ ਦੀ ਖਬਰ ਮਿਲੀ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲਾ ਪ੍ਰੇਮ ਸੰਬੰਧਾਂ ਦਾ ਦੱਸਿਆ ਜਾਂਦਾ ਹੈ। ਪੁਲਿਸ ਦੁਆਰਾ ਕਿਸੇ ਦੋਸ਼ੀ ਦੀ ਗ੍ਰਿਫ-ਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ। ਜਦ ਕਿ ਲੋਕਾਂ ਦਾ ਕਹਿਣਾ ਹੈ ਕਿ ਮਕਾਨ ਮਾਲਕ ਔਰਤ ਅਤੇ ਉਸ ਦੇ ਪਤੀ ਨੂੰ ਹਿਰਾ-ਸਤ ਵਿੱਚ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਉਮਰ ਬਾਰੇ ਵੀ ਅਜੇ ਕੁਝ ਸਪੱਸ਼ਟ ਨਹੀਂ ਕਿਹਾ ਜਾ ਸਕਦਾ। ਜੋ ਵੀ ਸੱਚਾਈ ਸਾਹਮਣੇ ਆਵੇਗੀ। ਉਹ ਸਾਂਝੀ ਕਰ ਦਿੱਤੀ ਜਾਵੇਗੀ। ਪੁਲਿਸ ਲਈ ਜਾਂਚ ਕਰ ਰਹੀ ਹੈ। ਮਾਮਲੇ ਦੀ ਅਸਲ ਸੱਚਾਈ ਸਾਹਮਣੇ ਜਾਂਚ ਤੋਂ ਬਾਅਦ ਹੀ ਆਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!