Home / Viral / ਇਸ ਤਰੀਕੇ ਨਾਲ ਵੱਡੇ ਤੋਂ ਵੱਡੇ ਸ਼ਰਾਬੀ ਦੀ ਸ਼ਰਾਬ ਛੱਡਵਾਉਣ ਦਾ ਪੱਕਾ ਸ਼ਰਤੀਆ ਇਲਾਜ

ਇਸ ਤਰੀਕੇ ਨਾਲ ਵੱਡੇ ਤੋਂ ਵੱਡੇ ਸ਼ਰਾਬੀ ਦੀ ਸ਼ਰਾਬ ਛੱਡਵਾਉਣ ਦਾ ਪੱਕਾ ਸ਼ਰਤੀਆ ਇਲਾਜ

ਸ਼ਰਾਬ ਇੱਕ ਅਜਿਹੀ ਚੀਜ ਹੈ ਜਿਸ ਵਿਚ ਹੁਣ ਤਕ ਪਤਾ ਨਹੀਂ ਕਿੰਨੇ ਲੋਕਾਂ ਦੇ ਘਰ ਬਰਬਾਦ ਕਰ ਦਿੱਤੇ ਹਨ ।ਸ਼ਰਾਬ ਦੇ ਨਸ਼ੇ ਵਿਚ ਇਨਸਾਨ ਆਪਣੇ ਹੋਸ਼ ਖੋ ਬੈਠਦਾ ਹੈ ਅਤੇ ਕਈ ਵਾਰ ਤਾਂ ਚੋਰੀ ,ਕਤਲ ,ਕੁੱਟਮਾਰ ,ਬਲਾਤਕਾਰ ਜਿਹੇ ਅਪਰਾਧ ਵੀ ਕਰ ਦਿੰਦਾ ਹੈ ।ਇਹ ਸ਼ਰਾਬ ਕਦੇ ਵੀ ਕਿਸੇ ਦੀ ਸਕੀ ਨਹੀਂ ਹੁੰਦੀ ।ਪਹਿਲਾਂ ਇਸਦੀ ਲਤ ਤੁਹਾਡੇ ਪਰਿਵਾਰ ਨੂੰ ਤਬਾਹ ਕਰ ਦਿੰਦੀ ਹੈ ਅਤੇ ਬਾਅਦ ਵਿਚ ਇਹ ਤੁਹਾਡਾ ਸਰੀਰ ਵੀ ਤਬਾਹ ਕਰ ਦਿੰਦੀ ਹੈ ।ਅਜਿਹੀ ਸਥਿਤੀ ਵਿਚ ਕਈ ਲੋਕ ਸੋਚਦੇ ਹਨ ਕਿ ਕਾਸ਼ ਮੇਰਾ ਪਤੀ ,ਬਾਪ ਸ਼ਰਾਬ ਨਾ ਪੀਂਦਾ ਹੁੰਦਾ ਤਾਂ ਅਸੀਂ ਕਿੰਨੇ ਸੁੱਖੀ ਰਹਿੰਦੇ ।ਕਈ ਵਾਰ ਤਾਂ ਸ਼ਰਾਬੀ ਖੁੱਦ ਚਾਹੁੰਦਾ ਹੈ ਕਿ ਉਹ ਕਿਸੇ ਤਰਾਂ ਨਾਲ ਸ਼ਰਾਬ ਛੱਡ ਦਵੇ ਪਰ ਇਸਦੀ ਗ੍ਰਿਫਤਾਰੀ ਵਿਚ ਕੁੱਝ ਇਸ ਤਰਾਂ ਫਸ ਜਾਂਦਾ ਹੈ ਕਿ ਉਹ ਚਾਹ ਕੇ ਵੀ ਇਸਨੂੰ ਛੱਡ ਨਹੀਂ ਪਾਉਂਦਾ ।ਜੇਕਰ ਤੁਸੀਂ ਵੀ ਇਸ ਤਰਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਟੈਂਸ਼ਨ ਨਾ ਲਵੋ ।ਅੱਜ ਅਸੀਂ ਤੁਹਾਨੂੰ ਸ਼ਰਾਬ ਦੀ ਲਤ ਛਡਾਉਣ ਦਾ ਇੱਕ ਅਜਿਹਾ ਰਾਮਬਾਣ ਇਲਾਜ ਦੱਸਾਂਗੇ ਕਿ ਵੱਡਾ ਤੋਂ ਵੱਡਾ ਸ਼ਰਾਬੀ ਵੀ ਇਸਨੂੰ ਛੱਡ ਦਵੇਗਾ ।ਦੋਸਤੋ ਕਾਫੀ ਹੱਦ ਤੱਕ ਇਹ ਗੱਲ ਵੀ ਸਹੀ ਹੈ ਕਿ ਸ਼ਰਾਬ ਛੱਡਣ ਵਿਚ ਸ਼ਰਾਬੀ ਦੀ ਖੁੱਦ ਦੀ ਵੀ ਇੱਛਾ ਹੋਣੀ ਚਾਹੀਦੀ ਹੈ ।

ਜੇਕਰ ਸ਼ਰਾਬੀ ਅੰਦਰ 10% ਇੱਛਾ ਵੀ ਹੈ ਕਿ ਉਹ ਸ਼ਰਾਬ ਛੱਡਣੀ ਚਾਹੁੰਦਾ ਹੈ ਤਾਂ ਇਹ ਨੁਸਖੇ ਦਾ ਫਾਇਦਾ ਤੁਹਾਨੂੰ ਸਿਰਫ 1 ਹਫਤੇ ਦੇ ਅੰਦਰ ਦਿਖਣ ਲੱਗੇਗਾ ਪਰ ਜੇਕਰ ਕੋਈ ਸ਼ਰਾਬੀ ਸ਼ਰਾਬ ਛੱਡਣਾ ਨਹੀਂ ਚਾਹੁੰਦਾ ਤਾਂ ਇਸ ਨੁਸਖੇ ਨੂੰ ਕੰਮ ਕਰਨ ਵਿਚ ਇੱਕ ਤੋਂ ਦੋ ਮਹੀਨੇ ਲੱਗ ਸਕਦੇ ਹਨ ।ਸ਼ਰਾਬ ਛਡਾਉਣ ਦਾ ਅਚੂਕ ਉਪਾਅ – ਨੁਸਖਾ ਬਣਾਉਣ ਦਾ ਤਰੀਕਾ – ਇਸ ਨੁਸਖੇ ਨੂੰ ਬਣਾਉਣ ਦੇ ਲਈ ਤੁਹਾਨੂੰ ਤਿੰਨ ਚੀਜਾਂ ਦੀ ਜਰੂਰਤ ਹੋਵੇਗੀ -ਸੁੰਡ (ਸੁੱਕਾ ਅਦਰਕ ਪਾਊਡਰ) ,ਅਜਵੈਣ ਅਤੇ ਪਾਣੀ ।ਸਭ ਤੋਂ ਪਹਿਲਾਂ ਗੈਸ ਉੱਪਰ ਇੱਕ ਪਤੀਲੀ ਰੱਖ ਦਵੋ ।ਹੁਣ ਇਸ ਪਤੀਲੀ ਵਿਚ 1 ਗਿਲਾਸ ਪਾਣੀ ਪਾਓ ।ਇਸਦੇ ਬਾਅਦ ਇਸ ਵਿਚ ਇੱਕ ਚਮਚ ਸੁੰਡ ਅਤੇ ਇੱਕ ਚਮਚ ਅਜਵੈਣ ਪਾਓ ।ਹੁਣ ਇਸ ਪਾਣੀ ਨੂੰ 10 ਤੋਂ 12 ਮਿੰਟ ਤੱਕ ਉਬਲਣ ਦਵੋ ।ਜਦ ਇੱਕ ਗਿਲਾਸ ਪਾਣੀ ਉਬਲ ਕੇ ਅੱਧਾ ਗਿਲਾਸ ਰਹਿ ਜਾਵੇ ਤਾਂ ਇਸਨੂੰ ਛਾਨਣੀ ਨਾਲ ਛਾਣ ਕੇ ਇੱਕ ਕੱਚ ਦੇ ਬਰਤਨ ਵਿਚ ਕੱਢ ਲਵੋ ।

ਜੇਕਰ ਤੁਸੀਂ ਇਸ ਨੁਸਖੇ ਨੂੰ ਜਿਆਦਾ ਮਾਤਰਾ ਵਿਚ ਬਣਾਉਣਾ ਚਾਹੁੰਦੇ ਹੋ ਤਾਂ ਹਰ-ਇੱਕ ਗਿਲਾਸ ਪਾਣੀ ਦੇ ਨਾਲ 1 ਚਮਚ ਸੁੰਦਰ ਅਤੇ ਅਜਵੈਣ ਨੂੰ ਵਧਾ ਦਵੋ ।ਉਦਾਹਰਨ ਦੇ ਲਈ ਜੇਕਰ ਤੁਸੀਂ 5 ਗਿਲਾਸ ਪਾਣੀ ਲੈਦੇ ਹੋ ਤਾਂ ਉਸ ਵਿਚ 5 ਚਮਚ ਸੁੰਦਰ ਅਤੇ ਅਜਵੈਣ ਪਾਓ ।ਇਸ ਤਿਆਰ ਮਿਸ਼ਰਣ ਦਾ ਸੇਵਨ ਤੁਹਾਨੂੰ ਸਿੱਧਾ ਨਹੀਂ ਕਰਨਾ ਹੈ ਬਲਕਿ ਇਸਨੂੰ ਇੱਕ ਕੱਚ ਦੇ ਬਰਤਨ ਵਿਚ ਭਰ ਕੇ 40 ਘੰਟਿਆਂ ਦੇ ਲਈ ਰੱਖਣਾ ਹੈ ।ਤੁਸੀਂ ਚਾਹੋ ਤਾਂ ਇਸ ਮਿਸ਼ਰਣ ਨੂੰ ਫ੍ਰਿਜ ਦੇ ਅੰਦਰ ਵੀ ਰੱਖ ਸਕਦੇ ਹੋ ।48 ਘੰਟਿਆਂ ਦੇ ਬਾਅਦ ਇਹ ਮਿਸ਼ਰਣ ਇਸਤੇਮਾਲ ਕਰਨ ਲਾਇਕ ਹੋ ਜਾਂਦਾ ਹੈ ।

ਨੁਸਖਾ ਇਸਤੇਮਾਲ ਕਰ ਦਾ ਤਰੀਕਾ – 48 ਘੰਟਿਆਂ ਤੱਕ ਸਟੋਰ ਰੱਖਣ ਦੇ ਬਾਅਦ ਤਿਆਰ ਮਿਸ਼ਰਣ ਦਾ ਅੱਧਾ ਗਿਲਾਸ ਵਿਅਕਤੀ ਨੂੰ ਸਵੇਰੇ ਉਠਣ ਦੇ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਪਿਲਾਉਣਾ ਹੈ ।ਜੇਕਰ ਸ਼ਰਾਬੀ ਇਹ ਨੁਸਖਾ ਲੈਣ ਤੋਂ ਮਨਾ ਕਰ ਰਿਹਾ ਹੈ ਤਾਂ ਤੁਸੀਂ ਇਸਨੂੰ ਦਾਲ ਜਾਂ ਪਾਣੀ ਕਹਿ ਕੇ ਵੀ ਇਸਨੂੰ ਖਾਣੇ ਬਾਅਦ ਪੀਲਾ ਕਸਦੇ ਹੋ ।ਇਸ ਨੁਸਖੇ ਨੂੰ ਸਵੇਰੇ ਅਤੇ ਰਾਤ ਨੂੰ ਨਿਯਮਿਤ ਰੂਪ ਨਾਲ ਲੈਣ ਤੇ ਸ਼ਰਾਬ ਪੀਣ ਦੀ ਇੱਛਾ ਮਰ ਜਾਂਦੀ ਹੈ । ਤੁਹਾਨੂੰ ਦੱਸ ਦਈਏ ਕਿ ਸ਼ਰਾਬ ਪੀਣ ਨਾਲ ਸਰੀਰ ਵਿਚ ਸਲਫਰ ਦੀ ਮਾਤਰਾ ਘੱਟ ਹੋ ਜਾਂਦੀ ।ਅਜਿਹੀ ਸਥਿਤੀ ਵਿਚ ਇਹ ਨੁਸਖਾ ਤੁਹਾਡੇ ਸਰੀਰ ਵਿਚ ਸਲਫਰ ਦਾ ਸਤਰ ਇਕਸਾਰ ਕਰ ਦਿੰਦਾ ਹੈ ਜੋ ਸ਼ਰਾਬ ਪੀਣ ਦੀ ਇੱਛਾ ਨੂੰ ਦਬਾ ਦਿੰਦਾ ਹੈ ।

error: Content is protected !!