ਆਈ ਤਾਜਾ ਵੱਡੀ ਖਬਰ
ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਵਾਪਰੀ ਇੱਕ ਘਟਨਾ ਵਿੱਚ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ ਅਤੇ ਦੋ ਜਣਿਆਂ ਦੇ ਸੱ ਟਾਂ ਲੱਗੀਆਂ ਹਨ। ਉਨ੍ਹਾਂ ਦਾ ਹਸਪਤਾਲ ਵਿੱਚ ਇ-ਲਾ-ਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਜਾ-ਨ ਸੁ-ਰੱ-ਖਿ-ਅ-ਤ ਹੈ। ਇਹ ਘਟਨਾ ਕ-ਵੀ-ਨ-ਜ ਵਾਰਡ ਰੋਡ ਉੱਤੇ ਫੋਰਟ ਯਾਰਕ ਲੇਵਾਰਡ ਖੇਤਰ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਵਾਪਰੀ ਦੱਸੀ ਜਾਂਦੀ ਹੈ। ਇਸ ਘਟਨਾ ਵਿੱਚ ਗੰ-ਨ ਦੀ ਵਰਤੋਂ ਕੀਤੀ ਗਈ ਹੈ। ਟੋਰਾਂਟੋ ਪੁਲਸ ਦੇ ਮੁਖੀ ਮਾਰਕ ਸਾਂਡਰਸ ਨੇ ਜਾਣਕਾਰੀ ਦਿੱਤੀ ਹੈ ਕਿ ਰਾਤ 10:30 ਵਜੇ ਐ-ਮ-ਰ-ਜੈਂ-ਸੀ ਪੁਲਿਸ ਮਾਮਲੇ ਨੂੰ ਸੂਚਨਾ ਮਿਲੀ ਕਿ ਕਵੀਨਜ਼ ਵਾਰਡ ਰੋਡ ਉੱਤੇ ਫੋਰਟ ਯਾਰਕ ਲੇਵਾਰਡ ਖੇਤਰ ਵਿੱਚ ਘ-ਟ-ਨਾ ਵਾਪਰੀ ਹੈ।
ਘਟਨਾ ਸਥਾਨ ਤੇ ਪਹੁੰਚ ਕੇ ਮਿਲੀ ਜਾਣਕਾਰੀ ਦੇ ਆਧਾਰ ਤੇ ਪੁਲਿਸ ਮੁਖੀ ਨੇ ਦੱਸਿਆ ਹੈ ਕਿ ਗ-ਨ ਚੱਲਣ ਨਾਲ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਦੋ ਜਣੇ ਸੱ-ਟਾਂ ਲੱਗਣ ਕਾਰਨ ਹਸਪਤਾਲ ਦਾਖਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੋ ਵਿਅਕਤੀਆਂ ਦੀ ਤਾਂ ਘ-ਟ-ਨਾ ਸਥਾਨ ਤੇ ਹੀ ਜਾਨ ਚਲੀ ਗਈ। ਜਦ ਕਿ ਤੀਸਰੇ ਦੇ ਹਸਪਤਾਲ ਪਹੁੰਚ ਕੇ ਸਾਹ ਰੁਕ ਗਏ। ਇਨ੍ਹਾਂ ਵਿੱਚੋਂ ਦੋ ਸੱ-ਟਾਂ ਲੱਗਣ ਵਾਲਿਆਂ ਵਿੱਚੋਂ ਇੱਕ ਦੇ ਸੱ-ਟਾਂ ਕੁਝ ਜ਼ਿਆਦਾ ਹਨ। ਜਦਕਿ ਇੱਕ ਦੇ ਕੁਝ ਘੱਟ ਹਨ। ਪਰ ਇਨ੍ਹਾਂ ਦੋਵਾਂ ਦੀ ਜਾਨ ਸੁ-ਰੱ-ਖਿ-ਅ-ਤ ਹੈ।
ਕੁਝ ਵਿਅਕਤੀ ਇਹ ਵੀ ਆਖ ਰਹੇ ਹਨ ਕਿ ਹਸਪਤਾਲ ਵਿੱਚ ਜਾ ਕੇ ਦ-ਮ ਤੋ-ੜ-ਨ ਵਾਲੇ ਵਿਅਕਤੀ ਨੇ ਹੀ ਘਟਨਾ ਨੂੰ ਅੰ-ਜਾ-ਮ ਦਿੱਤਾ ਹੈ। ਪਰ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਘਟਨਾ ਸਥਾਨ ਵਾਲੇ ਇਲਾਕੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਘ-ਟ-ਨਾ-ਵਾਂ ਬਾਰੇ ਸੁਣਦੇ ਸਨ। ਪਰ ਹੁਣ ਉਨ੍ਹਾਂ ਦੇ ਗੁ-ਆਂ-ਢ ਵਿੱਚ ਅਜਿਹਾ ਵਾਪਰ ਚੁੱਕਾ ਹੈ। ਜਿਸ ਬਾਰੇ ਉਨ੍ਹਾਂ ਨੂੰ ਬੜਾ ਧੱ-ਕਾ ਹੁੰਦਾ ਹੈ। ਟੋਰਾਂਟੋ ਪੁਲਿਸ, ਹੋਮੀਸਾਈਡ ਸਕੁਆਇਡ ਅਤੇ ਹੋਰ ਪੁਲਿਸ ਇਕਾਈਆਂ ਮਿਲ ਕੇ ਇਸ ਘਟਨਾ ਦੀ ਜਾਂਚ ਵਿੱਚ ਜੁੱਟ ਗਈਆਂ ਹਨ।
