Home / Informations / ਇਸ ਕੀਮਤੀ ਚੀਜ ਨਾਲ 10-12 ਚੋਰ ਸਾਰੀ ਰਾਤ ਘੁਲਦੇ ਰਹੇ ਪਰ ਨਹੀਂ ਬਣੀ ਗਲ੍ਹ ਫਿਰ ਸਵੇਰ ਨੂੰ ਦੇਖੋ ਕੀ ਹੋਇਆ

ਇਸ ਕੀਮਤੀ ਚੀਜ ਨਾਲ 10-12 ਚੋਰ ਸਾਰੀ ਰਾਤ ਘੁਲਦੇ ਰਹੇ ਪਰ ਨਹੀਂ ਬਣੀ ਗਲ੍ਹ ਫਿਰ ਸਵੇਰ ਨੂੰ ਦੇਖੋ ਕੀ ਹੋਇਆ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਫਿਰੋਜ਼ਪੁਰ ਇਲਾਕੇ ਤੋਂ ਆ ਰਹੇ ਹੈ ਜਿਥੇ ਇਕ ਅਜੀਬ ਘ ਟ ਨਾ ਹੋਈ ਹੈ ਜਿਸ ਨੂੰ ਸੁਨ ਕੇ ਹਰ ਕੋਈ ਹੈਰਾਨ ਹੈ।ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਫਿਰੋਜ਼ਪੁਰ:ਪਿੰਡ ਭਾਗੋਕੇ ਵਿਚ ਐਚਡੀਐਫਸੀ ਬੈਂਕ ਦੀ ਸ਼ਾਖਾ ਤੋਂ ਦੇਰ ਰਾਤ ਬ ਦ ਮਾ ਸ਼ਾਂ ਨੇ ਲਾਕਰ ਤੋ ੜਿ ਆ ਅਤੇ ਗੱਡੀ ਵਿਚ ਰੱਖ ਕੇ ਅਪਣੇ ਨਾਲ ਲੈ ਗਏ। ਉਹਨਾਂ ਨੇ ਲਾਕਰ ਨੂੰ ਗੈਸ ਕਟਰ ਅਤੇ ਹੋਰ ਉਪਕਰਣਾਂ ਨਾਲ ਤੋ ੜ ਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਨਾ ਕਾ ਮ ਰਹੇ।ਕਾਫੀ ਜੱਦੋ ਜਹਿਦ ਤੋਂ ਬਾਅਦ ਜਦ ਲਾਕਰ ਨਹੀਂ ਟੁੱ ਟਿ ਆ ਤਾਂ ਉਹ ਲਾਕਰ ਉਥੇ ਛੱਡ ਕੇ ਹੀ ਫਰਾਰ ਹੋ ਗਏ।ਜਾਣਕਾਰੀ ਦੇ ਅਨੁਸਾਰ ਭਾਗੋਕੇ ਵਿਚ ਐਚਡੀਐਫਸੀ ਬੈਂਕ ਦੀ ਬਰਾਂਚ ਹੈ। ਰਾਤ ਨੂੰ ਗਾਰਡ ਬੈਂਕ ਦੇ ਬਾਹਰ

ਨਿਗਰਾਨੀ ਕਰਦਾ ਹੈ। ਬੁਧਵਾਰ ਦੀ ਰਾਤ ਗਾਰਡ ਬੈਂਕ ਦੀ ਨਿਗਰਾਨੀ ਦੇ ਲਈ ਤੈਨਾਤ ਸੀ। ਰਾਤ ਕਰੀਬ 2 ਵਜੇ 10 ਤੋਂ 12 ਚੋ ਰ ਆਏ। ਗਾਰਡ ਦੀ ਕੁੱ ਟ ਮਾ ਰ ਕਰ ਦਿੱਤੀ। ਬੈਂਕ ਦੀ ਚਾਬੀ ਮੰਗੀ, ਗਾਰਡ ਨੇ ਨਹੀਂ ਦਿੱਤੀ।ਉਹਨਾਂ ਨੇ ਗਾਰਡ ਦੇ ਸਿਰ ‘ਤੇ ਰਾਡ ਨਾਲ ਹ ਮ ਲਾ ਕੀਤਾ। ਜਿਸ ਕਾਰਨ ਉਹ ਜ਼ਖਮੀ ਹੋ ਕੇ ਡਿੱ ਗ ਗਿਆ।

ਉਹਨਾਂ ਨੇ ਬੈਂਕ ਦਾ ਸ਼ਟਰ ਤੋ ੜਿ ਆ। ਅੰਦਰ ਵੜ ਕੇ ਲਾਕਰ ਤੋ ੜਿ ਆ, ਰੱਸਿਆਂ ਦੀ ਸਹਾਇਤਾ ਨਾਲ ਉਸ ਨੂੰ ਕਾਰ ਨਾਲ ਬੰਨ੍ਹ ਕੇ ਘ ਸੀ ਟ ਦੇ ਹੋਏ ਬੈਂਕ ਤੋਂ ਕਰੀਬ ਦੋ ਕਿਲੋਮੀਟਰ ਦੂਰ ਲੈ ਗਏ। ਉਨ੍ਹਾਂ ਨੇ ਲਾਕਰ ਨੂੰ ਗੈਸ ਕਟਰ ਨਾਲ ਅਤੇ ਹੋਰ ਔਜਾਰਾਂ ਨਾਲ ਕੱ ਟ ਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਨਾ ਕਾ ਮ ਰਹੇ। ਸਵੇਰੇ ਇੱਕ ਪਿੰਡ ਵਾਸੀ ਬਾਹਰ ਨਿਕਲਿਆ ਤਾਂ ਗਾਰਡ ਨੂੰ ਜ਼ਖਮੀ ਦੇਖ ਕੇ ਮੈਨੇਜਰ ਨੂੰ ਫੋਨ ਕੀਤਾ। ਬੈਂਕ ਮੈਨੇਜਰ ਨੇ ਤੁ ਰੰ ਤ ਪੁਲਿਸ ਨੂੰ ਸੂÎਚਤ ਕੀਤਾ

ਅਤੇ ਖੁਦ ਮੌਕੇ ‘ਤੇ ਪਹੁੰਚ ਕੇ ਅਪਣੇ ਸੀਨੀਅਰ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਪੁਲਿਸ ਮੌਕੇ ‘ਤੇ ਪਹੁੰਚ ਕੇ ਸਥਾਨ ਦਾ ਮੁਆਇਨਾ ਕੀਤਾ ਅਤੇ ਸੇਫ ਦੀ ਭਾਲ ਸ਼ੁਰੂ ਕੀਤੀ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!