Home / Informations / ਇਨ੍ਹਾਂ ਦੋਵਾਂ ਭੈਣ ਭਰਾਵਾਂ ਦੇ ਪੂਰੇ ਪੰਜਾਬ ਚ ਚਰਚੇ, ਵਾਇਰਲ ਵੀਡੀਓ ਕਰਕੇ ਹਰ ਕੋਈ ਕਰ ਰਿਹਾ ਹੈ ਇਨ੍ਹਾਂ ਦੀ ਸਪੋਰਟ, ਦੇਖੋ ਵੀਡੀਓ

ਇਨ੍ਹਾਂ ਦੋਵਾਂ ਭੈਣ ਭਰਾਵਾਂ ਦੇ ਪੂਰੇ ਪੰਜਾਬ ਚ ਚਰਚੇ, ਵਾਇਰਲ ਵੀਡੀਓ ਕਰਕੇ ਹਰ ਕੋਈ ਕਰ ਰਿਹਾ ਹੈ ਇਨ੍ਹਾਂ ਦੀ ਸਪੋਰਟ, ਦੇਖੋ ਵੀਡੀਓ

ਅੰਮ੍ਰਿਤਸਰ ਦੇ ਪਿੰਡ ਕਾਲੇ ਘਣਪੁਰ ਦੇ ਦੋ ਬੱਚੇ ਨਵਦੀਪ ਅਤੇ ਕੀਰਤੀ ਦੋਵੇਂ ਹੀ ਭੈਣ ਭਰਾ ਹਨ। ਇਹ ਦੋਵੇਂ ਬੱਚੇ ਆਪਣੇ ਪਿਤਾ ਤੋਂ ਗਾਉਣਾ ਸਿੱਖ ਰਹੇ ਹਨ। ਇਨ੍ਹਾਂ ਵਿੱਚ ਗਾਉਣ ਦੀ ਕਲਾ ਹੈ। ਪਰ ਗਰੀ-ਬੀ ਕਾਰਨ ਇਹ ਆਪਣੀ ਮੰਜ਼ਿਲ ਤੱਕ ਪਹੁੰਚਣ ਵਿਚ ਅਸ-ਮਰੱਥ ਹਨ। ਲੜਕੇ ਨਵਦੀਪ ਸਿੰਘ ਦੀ ਉਮਰ 12 ਸਾਲ ਹੈ ਅਤੇ ਉਹ 7 ਵੀਂ ਜਮਾਤ ਵਿੱਚ ਪੜ੍ਹਦਾ ਹੈ। ਉਸ ਦੀ ਭੈਣ ਕੀਰਤੀ ਅੱਠਵੀਂ ਜਮਾਤ ਵਿੱਚ ਪੜ੍ਹਦੀ ਹੈ। ਇਹ ਬੱਚੇ ਸਪੋਰਟਸ ਸਕੂਲ ਵਿੱਚ ਪੜ੍ਹਦੇ ਹਨ। ਜੇਕਰ ਇਨ੍ਹਾਂ ਦੀ ਮਾਲੀ ਹਾਲਤ ਠੀਕ ਹੋਵੇ ਤਾਂ ਇਹ ਵੀ ਕਿਸੇ ਉਸਤਾਦ ਤੋਂ ਸਿੱਖਿਆ ਲੈ ਕੇ ਆਪਣੀ ਮੰਜ਼ਿਲ ਹਾਸਿਲ ਕਰ ਸਕਦੇ ਹਨ। ਇਨ੍ਹਾਂ ਬੱਚਿਆਂ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਬੱਚੇ ਜਿੱਥੇ ਗਾਉਣ ਲਈ ਦਿਲ-ਚਸਪੀ ਰੱਖਦੇ ਹਨ।

ਉੱਥੇ ਹੀ ਪੜ੍ਹਾਈ ਵਿੱਚ ਵੀ ਉਹ ਕਾਫੀ ਜ਼ਿਆਦਾ ਹੁਸ਼ਿਆਰ ਹਨ। ਇਹ ਬੱਚੇ ਆਪਣੇ ਪਿਤਾ ਤੋਂ ਹੀ ਗਾਉਣਾ ਸਿੱਖਦੇ ਹਨ। ਇਨ੍ਹਾਂ ਦੇ ਪਿਤਾ ਨੂੰ ਵੀ ਗਾਉਣ ਦਾ ਸ਼ੌਕ ਹੈ। ਇਸ ਕਰਕੇ ਪਿਤਾ ਨੂੰ ਗਾਉਂਦੇ ਸੁਣ ਕਿ ਉਨ੍ਹਾਂ ਦੇ ਬੱਚਿਆਂ ਨੂੰ ਵੀ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਪੈ ਗਿਆ। ਬੱਚਿਆਂ ਦੇ ਪਿਤਾ ਦੀ ਇੱਛਾ ਹੈ ਕਿ ਉਨ੍ਹਾਂ ਦੇ ਬੱਚੇ ਕਿਸੇ ਮੁਕਾਮ ਤੇ ਪਹੁੰਚਣ। ਉਹ ਆਪਣੇ ਸੁਪਨੇ ਬੱਚਿਆਂ ਰਾਹੀਂ ਪੂਰੇ ਹੁੰਦੇ ਦੇਖਣਾ ਚਾਹੁੰਦੇ ਹਨ। ਇਨ੍ਹਾਂ ਦਾ ਪਰਿਵਾਰ ਬਹੁਤ ਹੀ ਗ-ਰੀਬ ਹੈ। ਇਸ ਕਰਕੇ ਹੀ ਇਹ ਬੱਚੇ ਕਿਸੇ ਨੂੰ ਆਪਣਾ ਗੁਰੂ ਵੀ ਨਹੀਂ ਧਾਰ ਸਕੇ। ਪੈਸੇ ਦੀ ਘਾਟ ਉਨ੍ਹਾਂ ਦੇ ਰਸਤੇ ਵਿੱਚ ਬਹੁਤ ਵੱਡੀ ਰੁਕਾ-ਵਟ ਹੈ। ਕੋਈ ਰਿਸ਼ਤੇਦਾਰ ਵੀ ਉਨ੍ਹਾਂ ਦੀ ਮਦਦ ਨਹੀਂ ਕਰਦਾ।

ਰਿਸ਼ਤੇਦਾਰਾਂ ਨੇ ਤਾਂ ਬੱਚਿਆਂ ਦੇ ਪਿਤਾ ਨੂੰ ਘਰ ਤੋਂ ਕੱਢ ਦਿੱਤਾ ਸੀ। ਬੱਚਿਆਂ ਦੇ ਪਿਤਾ ਦੇ ਸਿਰ ਤੇ ਸਾਢੇ ਛੇ ਲੱਖ ਰੁਪਏ ਦਾ ਕਰਜ਼ਾ ਹੈ। ਲੜਕੇ ਨਵਦੀਪ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਹਨ। ਉਨ੍ਹਾਂ ਦੇ ਘਰ ਵਿੱਚ ਬਹੁਤ ਗ਼-ਰੀਬੀ ਹੈ। ਇਸ ਕਰਕੇ ਉਨ੍ਹਾਂ ਦੇ ਪਿਤਾ ਉਨ੍ਹਾਂ ਲਈ ਕਿਸੇ ਉਸਤਾਦ ਦੀ ਫ਼ੀਸ ਨਹੀਂ ਦੇ ਸਕਦੇ। ਇਸ ਕਰਕੇ ਹੀ ਉਨ੍ਹਾਂ ਨੇ ਕੋਈ ਉਸਤਾਦ ਨਹੀਂ ਧਾਰਿਆ। ਲੜਕੀ ਕੀਰਤੀ ਵੀ ਦੱਸਦੀ ਹੈ ਕਿ ਉਹ ਬਹੁਤ ਗ-ਰੀਬ ਹਨ। ਉਨ੍ਹਾਂ ਦੇ ਪਿਤਾ ਜੀ ਪ੍ਰਾਈਵੇਟ ਨੌਕਰੀ ਕਰਦੇ ਹਨ। ਉਹ ਆਪਣੇ ਸੁਪਨੇ ਆਪਣੇ ਬੱਚਿਆਂ ਵਿੱਚ ਦੇਖਦੇ ਹਨ। ਉਨ੍ਹਾਂ ਦੇ ਪਿਤਾ ਜੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਇਸ ਮੁਕਾਮ ਤੇ ਪਹੁੰਚਣ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!