ਭਾਰਤ ਵਿਚ ਵੈਸੇ ਤਾ ਬਹੁਤ ਸਾਰੇ ਚੋਰ ਬਾਜ਼ਾਰ ਹਨ ਜਿਨ੍ਹਾਂ ਵਿਚ ਤੁਹਾਨੂੰ ਸਾਮਾਨ ਸਸਤਾ ਹੀ ਨਹੀਂ ਸਗੋਂ ਸਬਜ਼ੀਆਂ ਦੇ ਭਾਅ ਤੇ ਮਿਲੇਗਾ |ਵੈਸੇ ਤਾ ਸਬ ਨੂੰ ਹੀ ਪਸੰਦ ਹੁੰਦਾ ਹੈ ਕਿ ਉਹ ਨਵਾਂ ਤੇ ਵਧੀਆ ਬ੍ਰਾਂਡ ਦਾ ਕੱਪੜਾ ਪਾਵੇ |ਪਰ ਹਰ ਇਕ ਦੀ ਜੇਬ੍ਹ ਇਹ ਖਰਚ ਹੈ ਨਹੀਂ ਝੱਲ ਸਕਦੀ |ਤੇ ਨਾ ਹੀ ਇਹ ਕਪੜੇ ਵਡੇ ਸ਼ੋ ਰੂਮ ਵਿੱਚੋ ਸਸਤੇ ਮਿਲ ਸਕਦੇ ਹਨ |ਚਲੋ ਅਜੇ ਅਸੀਂ ਤੁਹਾਨੂੰ ਦਸਦੇ ਹਾਂ ਭਾਰਤ ਦੇ ਪੰਜ ਸਬ ਤੋਂ ਵਡੇ ਚੋਰ ਬਾਜ਼ਾਰ |ਸਭ ਤੋਂ ਪਹਿਲਾ ਅਸੀਂ ਗੱਲ ਕਰਨ ਜਾ ਰਹੇ ਹਾਂ ਮੁੰਬਈ ਦੇ ਚੋਰ ਬਾਜ਼ਾਰ ਦੀ ਜਿਹੜਾ ਦੱਖਣੀ ਮੁੰਬਈ ਵਿਚ ਮਟਨ ਸਟ੍ਰੀਟ ਮੋਹਮੰਦ ਅਲੀ ਰੋਡ ਦੇ ਕੋਲ ਲੱਗਦਾ ਹੈ |ਦੱਸਿਆ ਜਾਂਦਾ ਹੈ ਕਿ ਇਹ ਚੋਰ ਬਾਜ਼ਾਰ ਤਕਰੀਬਨ 150 ਸਾਲ ਪੁਰਾਣਾ ਹੈ |ਫਿਰ ਤੁਸੀਂ ਸੋਚ ਹੀ ਸਕਦੇ ਹੋ ਕਿ ਇਹ ਕਿੰਨਾ ਪੁਰਾਣਾ ਬਜ਼ਾਰ ਹੈ |ਦਸਿਆ ਜਾਂਦਾ ਹੈ ਪਹਿਲਾ ਐਥੇ ਆਵਾਜ਼ ਲਗਾ ਲਗਾ ਕ ਸਾਮਾਨ ਵੇਚਿਆ ਜਾਂਦਾ ਸੀ |
ਤੇ ਇਸ ਨੂੰ ਸ਼ੋਰ ਬਾਜ਼ਾਰ ਕਿਹਾ ਜਾਂਦਾ ਸੀ |ਪਰ ਅੰਗਰੇਜ਼ ਨੂੰ ਇਹ ਪਸੰਦ ਨਾ ਹੋਣ ਕਰਕੇ ਹਨ ਨੇ ਇਹ ਸ਼ੋਰ ਬੰਦ ਕਰਵਾ ਦਿਤਾ ਸੀ |ਏਥੇ ਤੁਹਾਨੂੰ ਉਹ ਹਰ ਤਰਾਂ ਦਾ ਸਮਾਂ ਮਿਲ ਜਾਵੇਗਾ ਜਿਵੇ ਬਰਾਂਡਿਡ ਕਪੜੇ ,ਬੂਟ ,ਇਲੈਕਟ੍ਰਾਨਿਕ ਡਿਵਾਈਸ ਤੇ ਹੋਰ ਬਹੁਤ ਕੁਸ਼ |ਇਹ ਚੋਰ ਬਜ਼ਾਰ ਇਕ ਘਟਨਾ ਤੋਂ ਬਹੁਤ ਪ੍ਰਸਿੱਧ ਹੋਇਆ ਸੀ |ਜਦੋ ਰਾਣੀ ਵਿਕਟੋਰੀਆ ਮੁੰਬਈ ਯਾਤਰਾ ਤੇ ਆਈ ਸੀ ਤੇ ਵਾਪਿਸ ਜਾਨ ਲਗੇ ਉਸਦਾ ਸਮਾਂ ਚੋਰੀ ਹੋਇਆ ਸੀ ਜੋ ਬਾਅਦ ਵਿਚ ਇਸੇ ਹੀ ਬਜ਼ਾਰ ਵਿੱਚੋ ਮਿਲਿਆ ਸੀ |ਦਿੱਲੀ ਦਾ ਚੋਰ ਬਾਜ਼ਾਰ ਵੀ ਬਹੁਤ ਪੁਰਾਣਾ ਤੇ ਵਡਾ ਚੋਰ ਬਾਜ਼ਾਰ ਹੈ |ਪਹਿਲਾ ਪਹਿਲਾ ਇਹ ਚੋਰ ਬਾਜ਼ਾਰ ਦਿੱਲੀ ਦੇ ਲਾਲ ਕਿੱਲ੍ਹੇ ਦੇ ਪਿੱਛੇ ਲਗਾਇਆ ਜਾਂਦਾ ਸੀ ਤੇ ਉਸ ਸਮੇ ਇਸਨੂੰ ਸੰਡੇ ਮਾਰਕੀਟ ਕਹਿੰਦੇ ਸੀ |ਪਰ ਹੁਣ ਇਹ ਚੋਰ ਬਾਜ਼ਾਰ ਦਰਿਆ ਗੰਜ ਵਿਚ ਜਾਮਾ ਮਸਜਿਦ ਦੇ ਕੋਲ ਲਗਾਇਆ ਜਾਂਦਾ ਹੈ |
ਦਸਿਆ ਜਾਂਦਾ ਹੈ ਕਿ ਇਸ ਬਾਜ਼ਾਰ ਵਿਚ ਰੋਜ ਦੀ ਜਿੰਦਗੀ ਵਿਚ ਕਮ ਆਉਣ ਵਾਲਿਆਂ ਹਰ ਛੋਟੀਆਂ ਵੱਡੀਆਂ ਚੀਜ ਮਿਲਦੀਆਂ ਹਨ |ਇਸ ਕਰਕੇ ਇਹਨੂੰ ਕਬਾੜੀ ਬਜਾਰ ਵੀ ਕਿਹਾ ਜਾਂਦਾ ਹੈ |ਇਸ ਬਾਜ਼ਾਰ ਦੀ ਵੀ ਇਕ ਘਟਨਾ ਬਹੁਤ ਮਸ਼ਹੂਰ ਹੋਈ ਸੀ ਇਕ ਆਦਮੀ ਆਪਣੀ ਗੱਡੀ ਪਾਰਕ ਕਰਕੇ ਗੱਡੀ ਦੇ ਲਈ ਸਮਾਨ ਲੈਣ ਆਇਆ ਸੀ ਪਰ ਉਹ ਬਹੁਤ ਹੈਰਾਨ ਹੋਇਆ ਜਦੋ ਓਸੇ ਆਦਮੀ ਦੀ ਗੱਡੀ ਦੇ ਕੁਸ਼ ਹਿਸੇ ਉਸਨੂੰ ਉਸ ਬਾਜ਼ਾਰ ਵਿਚ ਹੀ ਮਿਲੇ |ਦਸਿਆ ਜਾਂਦਾ ਹੈ ਕਿ ਚੋਰਾਂ ਨੇ ਗੱਡੀ ਪਾਰਕ ਕਰਦੇ ਹੀ ਉਹ ਚੋਰੀ ਕਰ ਲਈ ਸੀ |ਮੇਰਠ ਦਾ ਸੁਰਤੀਗੰਜ ਮਾਰਕੀਟ ਸਾਰੇ ਏਸ਼ੀਆ ਦਾ ਸਬ ਤੋਂ ਵੱਡਾ ਸਕਰੈਪ ਮਾਰਕੀਟ ਹੈ |ਕਿਹਾ ਜਾਂਦਾ ਹੈ ਏਥੇ ਹਰ ਤਰਾਂ ਦੀਆ ਚੋਰੀ ਦੀ ਗੱਡੀਆਂ ਮੋਟਰਸਾਈਕਲ ਤੇ ਓਹਨਾ ਦੇ ਸਪੇਰ ਪਾਰ੍ਟ ਮਿਲ ਜਾਂਦੇ ਹਨ |ਉਹ ਇਸ ਲਈ ਮਿਲ ਜਾਂਦੇ ਹਨ ਕੀਕੀ ਅਤੇ ਬਹੁਤ ਸਾਰੀਆਂ ਚੋਰੀ ਦੀਆ ਗੱਡੀਆਂ ਤੇ ਐਕਸੀਡੈਂਟ ਹੋਈਆਂ ਗੱਡੀਆਂ ਆਉਂਦੀਆਂ ਹਨ |ਐਥੇ ਤੁਹਾਨੂੰ ਪੁਰਾਣੀਆਂ ਗੱਡੀਆਂ ਦੇ ਸਪੇਰ ਪਾਰਟਸ ਵੀ ਆਸਾਨੀ ਨਾਲ ਸਸਤੇ ਰੇਟ ਤੇ ਮਿਲ ਜਾਣਗੇ |ਦਸਿਆ ਜਾਂਦਾ ਹੈ ਇਸ ਮਾਰਕੀਟ ਵਿਚ ਦੂਸਰੇ ਵਿਸ਼ਵ ਯੁੱਧ ਦੇ ਵੇਲੇ ਦੀ ਵਿਲੀ ਜੀਪ ਦੇ ਟੈਰੇ ਵੀ ਮੌਜੂਦ ਹਨ |
ਕਿਹਾ ਜਾਂਦਾ ਹੈ ਇਸ ਚੋਰ ਬਾਜ਼ਾਰ ਦੇ ਕਾਰੀਗਰ ਗੱਡੀਆਂ ਤੇ ਮੋਟਰਸਾਈਕਲ ਨੂੰ ਮੋਡੀਫਾਈ ਕਰਨ ਦੇ ਮਾਹਿਰ ਹਨ ਤੇ ਇਥੋਂ ਹਰ ਤਰਾਂ ਦਾ ਮੋਡੀਫਾਈ ਗੱਡੀ ਤੇ ਬੈਕ ਮਿਲ ਜਾਊਗਾ |ਹਾਲਾਂਕਿ ਐਥੇ ਪੁਲਿਸ ਦੇ ਛਾਪੇ ਵੀ ਪਏ ਹਨ ਪਰ ਫਰ ਵੀ ਇਹ ਮਾਰਕੀਟ ਚਾਲ ਰਹੀ ਹੈ ਤੇ ਓਹੀ 9 ਤੋਂ ਪੰਜ ਵਜੇ ਤਕ ਖੁਲੀ ਮਿਲਦੀ ਹੈ |ਇਸ ਬਾਜ਼ਾਰ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਵੀ ਐਥੇ ਆਵੇ ਆਪਣੀ ਗੱਡੀ ਏਥੇ ਪਾਰਕ ਨਾ ਕਰੇ ਨਹੀਂ ਤਾ ਹੋ ਸਕਦਾ ਹੈ ਓਸੇ ਦੀ ਗੱਡੀ ਦੇ ਪਾਰ੍ਟ ਉਸਨੂੰ ਓਥੇ ਦਿਖਾਈ ਦੇ ਜਾਨ |ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦਸਿਓ |
