Home / Informations / ਆਹ ਦੇਖੋ ਪੰਜਾਬ ਚ ਕੀ ਹੋਇਆ ਦੁੱਖ ਦੀ ਘੜੀ ਵਿਚ ਵੀ ਪੈ ਗਈਆਂ ਭਾਜੜਾਂ – ਤਾਜਾ ਵੱਡੀ ਖਬਰ

ਆਹ ਦੇਖੋ ਪੰਜਾਬ ਚ ਕੀ ਹੋਇਆ ਦੁੱਖ ਦੀ ਘੜੀ ਵਿਚ ਵੀ ਪੈ ਗਈਆਂ ਭਾਜੜਾਂ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ ਪੰਜਾਬ ਦੇ ਪਟਿਆਲਾ ਸ਼ਹਿਰ ਤੋਂ ਆ ਰਹੀ ਹੈ ਜਿਸ ਨੂੰ ਦੇਖਕੇ ਹਰ ਕੋਈ ਹਿਰ ਰਹਿ ਗਿਆ ਹੈ ਅਤੇ ਕਈ ਲੋਕਾਂ ਨੂੰ ਦੁੱਖ ਦੇ ਸਮੇਂ ਵਿਚ ਵੀ ਭਾਜੜਾਂ ਪੈ ਗਈਆਂ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਪਟਿਆਲਾ : ਸਰਕਾਰੀ ਹਸਪਤਾਲ ਰਾਜਿੰਦਰਾ ਵਿਚ ਦੋ ਮਰੀਜ਼ਾਂ ਦੀ ਮੌਤ ਤੋਂ ਬਾਅਦ ਲੋਥਾਂ ਬਦਲੇ ਜਾਣ ਦਾ ਸ ਨ ਸ ਨੀ ਖੇ ਜ਼ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਸੰਗਰੂਰ ਜ਼ਿਲ੍ਹੇ ਦੇ ਫੌਜੀ ਸਿੰਘ ਦੀ ਮੌਤ ਫੂਡ ਪੋਆਇਜ਼ਨਿੰਗ ਅਤੇ ਯੂਪੀ ਦੇ ਗੌਂਡਾ ਜ਼ਿਲ੍ਹੇ ਦੇ ਰਾਮ ਕੁਮਾਰ ਦੀ ਮੌਤ ਪੇਟ ਵਿਚ ਦ ਰ ਦ ਹੋਣ ਕਾਰਨ ਹੋਈ ਸੀ। ਹਸਪਤਾਲ ਅਧਿਕਾਰੀਆਂ ਨੇ ਦੋਵਾਂ ਦਾ ਪੋ ਸ ਟ ਮਾ ਰ ਟ ਮ ਕੀਤਾ ਸੀ।

ਸ਼ਾਮ ਕਰੀਬ ਛੇ ਵਜੇ ਯੂਪੀ ਦੇ ਰਾਮ ਕੁਮਾਰ ਦੀ ਲੋਥ ਨੂੰ ਕੱਪੜੇ ਵਿਚ ਬੰਨ੍ਹ ਕੇ ਉਨ੍ਹਾਂ ਦੇ ਘਰ ਵਾਲਿਆਂ ਨੂੰ ਸੌਂਪ ਦਿੱਤਾ। ਰਾਮ ਕੁਮਾਰ ਦੇ ਘਰ ਵਾਲੇ ਲੋਥ ਨੂੰ ਐਂਬੂਲੈਂਸ ਰਾਹੀਂ ਕਰੀਬ 7 ਵਜੇ ਗੌਂਡਾ ਲੈ ਗਏ। 800 ਕਿਲੋਮੀਟਰ ਦੂਰ ਪੁੱਜਣ ‘ਤੇ ਬੁਧਵਾਰ ਦੁਪਹਿਰ ਜਦ ਰਾਮ ਦੀ ਪਤਨੀ ਨੇ ਲੋਥ ਦੇਖੀ ਤਾਂ ਹਸਪਤਾਲ ਦੀ ਵੱਡੀ ਗ ਲ ਤੀ ਦਾ ਖੁਲਾਸਾ ਹੋਇਆ।

ਇਧਰ ਬੁਧਵਾਰ ਨੂੰ ਜਦ ਫ਼ੌਜੀ ਸਿੰਘ ਦੀ ਲੋਥ ਲੈਣ ਉਸ ਦੇ ਘਰ ਵਾਲੇ ਹਸਪਤਾਲ ਪੁੱਜੇ ਤਾਂ ਉਥੇ ਹੰਗਾਮਾ ਹੋ ਗਿਆ। ਜਦ ਕਿ ਲੋਥ ਫ਼ੌਜੀ ਸਿੰਘ ਦੀ ਨਹੀਂ ਰਾਮ ਕੁਮਾਰ ਦੀ ਸੀ। ਹਸਪਤਾਲ ਅਧਿਕਾਰੀਆਂ ਨੇ ਐਂਬੂਲੈਂਸ ਦੇ ਡਰਾਈਵਰ ਨਾਲ ਸੰਪਰਕ ਕਰਕੇ ਕਿਹਾ ਕਿ ਜਿਸ ਲੋਥ ਨੂੰ ਉਹ ਲੈ ਕੇ ਗਏ ਹਨ ਉਹ ਰਾਮ ਕੁਮਾਰ ਦੀ ਨਹੀਂ ਹੈ। ਇਸ ਲਈ ਉਸੇ ਐਂਬੂਲੈਂਸ ਵਿਚ ਫੌਜੀ ਸਿੰਘ ਦੀ ਲੋਥ ਵਾਪਸ ਲਿਆਈ ਜਾਵੇ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

error: Content is protected !!